Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫
੬. ਬਿਸੂਰ ਵਿਸੂਰ ਦੇ ਅੰਤਲੇ ਦੋ ਅਜ਼ਖਰ ਸੂਰ ਹਨ।
।ਸੰਸ: ਵਿ+ਸੂਰ, ਵਿਸ਼ੇਸ਼ ਕਰਕੇ।
ਸੂਰ, = ਦੁਜ਼ਖ ਦੇਣਾ॥ ਕਸ਼ਟ।
੭. ਸੂਰ ਸ਼ੂਰ ।ਸੰਸ: ॥ ਬਹਾਦੁਰ।
੮. ਸੂਰ ਸ਼ੂਰ ।ਸੰਸ: ॥ ਸੂਰਜ।
ਅਰਥ: ਦੇਵਤਿਆਣ ਲ਼ ਹਾਨੀ ਦੇਣ ਵਾਲੇ (ਦੈਣਤਾਂ) ਤੋਣ (ਜਿਵੇਣ ਵਿਸ਼ਲ਼ ਜੀ) ਬਰਾਹ ਰੂਪ ਬਣਕੇ
ਪ੍ਰਿਥਵੀ ਲੈ ਆਏ (ਤਿਵੇਣ ਆਪ ਮੁਗਲ ਮਲੇਛਾਂ ਤੋਣ ਭਾਰਤ ਭੂਮੀ ਛੁਡਾਅੁਣ ਲਈ)
ਸ਼ੇਰ (ਰੂਪ ਧਾਰਕੇ ਆਏ ਹੋ)।
ਆਪ ਦੀ ਸੁਹਣੀ ਸੂਰਤ ਜੋ ਸਿਮਰੇ (ਅੁਹ) ਆਪਣੇ ਹਿਰਦੇ ਵਿਚ ਤਤ ਗਾਨ ਪ੍ਰਾਪਤ ਕਰੇਗਾ;
ਤੇ ਓਸ ਦੀ ਬੁਧੀ ਪੰਡਿਤ ਹੋ ਜਾਏਗੀ।
(ਤੁਸੀਣ) ਰਣ ਦੇ ਪਿਆਰੇ ਹੋ (ਜਦੋਣ) ਬਰਛਾ ਹਜ਼ਥ ਵਿਚ ਫੜਦੇ ਹੋ (ਤਾਂ) ਜੋ ਨਿਦਕ ਹਨ
(ਅੁਹ) ਦੁਜ਼ਖ ਤੇ ਕਸ਼ਟ ਪਾਅੁਣਦੇ ਹਨ।
(ਹੇ) ਗੁਰੂ ਹਰਿਗੋਬਿੰਦ ਜੀ! (ਤੁਸੀਣ) ਬੜੇ ਸੂਰਮੇ ਹੋ, ਕ੍ਰਿਪਾਲੂ ਹੋ, ਵੈਰੀਆਣ (ਰੂਪੀ) ਹਨੇਰੇ
ਲ਼ ਸੂਰਜ ਹੋਕੇ ਢੁਜ਼ਕਦੇ ਹੋ।
ਹੋਰ ਅਰਥ: (੧) (ਯਵਨੀ ਲੋਕ ਜੋ) ਸੂਰਾਣ (ਵਰਗੇ ਮਲੇਛ ਸਨ ਭਾਰਤ) ਭੂਮਿ ਤੇ ਆ
ਗਏ (ਤੇ ਹਿੰਦੀ ਜੋ) ਦੇਵਤਾ (ਸਨ ਅੁਨ੍ਹਾਂ ਦੀ) ਹਾਨੀ ਕਰ ਰਹੇ ਸਨ। (ਆਪ ਅੁਹਨਾਂ
ਦੀ ਰਖਸ਼ਾ ਤੇ ਧਰਨੀ ਲ਼ ਮਲੇਛਾਂ ਤੋਣ ਛੁਡਾਅੁਣ ਲਈ) ਵਿਸ਼ਨੁ ਰੂਪ ਹੋਕੇ ਆਏ।
(੩) ਰਣ ਦੇ ਪਿਆਰੇ ਭਾਵ ਜੋਧਾ ਹੋਕੇ ਬਰਛਾ ਹਜ਼ਥ ਵਿਚ ਲੈਕੇ (ਆਪ ਨੇ ਐਸਾ ਫੇਰਿਆ
ਕਿ) ਨਿਦਕ (ਮਲੇਛ) ਦੁਖੀ ਹੋਕੇ ਝੂਰਣ ਲਗੇ।
(੪) (ਗ਼ੁਲਮ ਦਾ) ਹਨੇਰਾ (ਪਸਾਰਨ ਵਾਲੇ, ਦੇਸ ਦੇ) ਵੈਰੀਆਣ ਲ਼ ਬੜੇ ਸੂਰਮਾ ਕ੍ਰਿਪਾਲੂ
ਗੁਰੂ ਹਰਿਗੋਬਿੰਦ ਜੀ ਸੂਰਜ ਵਾਣੂ ਲਗੇ ਭਾਵ ਅੁਹਨਾਂ ਲ਼ ਪ੍ਰਾਜੈ ਕਰ ਦਿਜ਼ਤਾ!
(੨) ਐਸੇ (ਸਤਿਗੁਰੂ ਦੀ ਜਲਾਲ ਤੇ ਜਮਾਲ ਦੋਹਾਂ ਤਰ੍ਹਾਂ ਨਾਲ) ਸੁੰਦਰ ਸੂਰਤ ਲ਼ ਜੋ ਕੋਈ
ਸਿਮਰੇ ਅੁਹ ਦਿਲ ਵਿਚ ਤਤ ਗਾਨੀ ਤੇ (ਵਰਤੋਣ ਵਿਜ਼ਚ) ਸੂਰਮਗਤੀ ਦੀ ਬੁਜ਼ਧੀ ਵਾਲਾ
ਹੋ ਜਾਏਗਾ, ਭਾਵ ਗਾਨੀ ਬੀ ਹੋਵੇਗਾ ਤੇ ਗ਼ੁਲਮ ਕਸ਼ਟ ਦਾ ਮੁਕਾਬਲਾ ਕਰਨੇ ਵਾਲਾ
ਸੂਰਮਾ ਬੀ ਹੋਵੇਗਾ। ਦੂਜੀ ਤੁਕ ਵਿਚ-ਮਤਿ ਸੂਰ = ਜੋ ਬੁਜ਼ਧੀ ਦੇ ਸੂਰਮੇਣ ਹਨ।
(੩) ਸੂਰ ਗਹੇ ਕਰ ਮੈਣ ਰਣਕੇ, ਪ੍ਰਿਯ ਨਿਦਕ, ਐਅੁਣ ਪਾਠ ਬੀ ਕਰਦੇ ਹਨ, ਅਰਥ
ਹੋਣਗੇ-ਹਜ਼ਥ ਵਿਚ ਬਰਛਾ ਫੜਕੇ (ਜਦ ਆਪ) ਰਣ ਵਿਚ (ਆਅੁਣਦੇ ਹਨ) ਤਾਂ ਆਪ
ਦੇ ਪਿਆਰਿਆਣ ਦੇ ਨਿਦਕ ਕਸ਼ਟਾਤੁਰ ਹੋ ਜਾਣਦੇ ਹਨ।
ਭਾਵ: ਛਿਤ ਤੇ ਸੂਰ ਪਦ ਤੋਣ ਪਹਿਲੀ ਤੁਕ ਦੇ ਅਰਥ ਬਰਾਹ ਅਵਤਾਰ ਵਾਲੇ ਕਰਨ ਦੀ
ਰਬਤ ਰਹੀ, ਪਰੰਤੂ ਜੇ ਇਹ ਖਿਆਲ ਛਜ਼ਡਕੇ ਸ਼੍ਰੀ ਗੁਰ ਨਾਨਕ ਪ੍ਰ: ਪੂ: ਅਧਾਯ ੧
ਅੰਕ ੧੫ ਵਲ ਧਿਆਨ ਕਰੀਏ ਤਾਂ ਇਹ ਸਾਰਾ ਛੰਦ ਗੁਰੂ ਜੀ ਦੇ ਸਨਧ ਬਜ਼ਧ ਰੂਪ
ਵਲ ਲਗਦਾ ਹੈ। ਸ਼੍ਰੀ ਗੁਰੂ ਹਰਿਗੋਬਿੰਦ ਬਰ ਸਨਧ ਬਜ਼ਧ ਧਰ ਧਾਨ ਇਥੇ ਓਸੇ
ਸਨਧ ਬਜ਼ਧ ਸਰੂਪ ਦਾ ਚਿਜ਼ਤ੍ਰ ਰਣਭੂਮੀ ਵਿਚ ਖਿਜ਼ਚ ਰਹੇ ਜਾਪਦੇ ਹਨ। ਕਿਅੁਣਕਿ
ਪ੍ਰਕਰਣ ਸਾਰਾ ਰਣਖੇਤ੍ਰ ਦਾ ਹੈ। ਫੇਰ ਅਰਥ ਐਅੁਣ ਹੈ:-
(ਸ਼੍ਰੀ ਗੁਰੂ ਹਰਿਗੋਬਿੰਦ ਜੀ ਛਿਤ ਆਨਤ ਭੇ) ਰਣਭੂਮੀ ਵਿਚ ਸੂਰਮਾਂ ਸਰੂਪ ਧਾਰ ਕੇ ਆਏ
(ਜਿਜ਼ਥੇ ਜੰਗ ਰਚਾ ਕੇ) ਸੂਰਮਿਆਣ ਦੇ ਸੂਰਮਜ਼ਤਂ ਲ਼ ਨਾਸ਼ ਕਰਦੇ ਭਏ। ਓਸ ਸੁਹਣੀ
ਸੂਰਤ ਲ਼ ਜੋ ਯਾਦ ਕਰੇ ਓਹ ਹਿਰਦੇ ਵਿਚ ਤਾਂ ਤਜ਼ਤ ਗਾਨ ਲ਼ ਪਾਏਗਾ ਤੇ ਬੁਜ਼ਧੀ