Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੧੭
੨੯. ।ਹਲਵਾਈ ਸਿਜ਼ਖ। ਜੀਤ ਮਜ਼ਲ ਬਜ਼ਧ। ਫਤੇ ਸ਼ਾਹ ਦਾ ਨਠ ਕੇ ਓਲ੍ਹੇ ਹੋਣਾ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੦
ਦੋਹਰਾ: ਸ਼੍ਰੀ ਕਲਗੀਧਰ ਜਹਿ ਥਿਰੇ, ਹਲਵਾਈ ਸਿਖ ਏਕ।
ਹਾਥ ਜੋਰਿ ਬੋਲਤਿ ਭਯੋ, ਸੁਨੀਅਹੁ ਅੁਦਧਿ ਬਿਬੇਕ! ॥੧॥
ਸੈਯਾ ਛੰਦ: ਅਧਿਕ ਲਾਲਸਾ ਮੋਹਿ ਰਿਦੇ ਮਹਿ
ਪ੍ਰਭੁ ਕੇ ਕਾਮ ਅਰੂੰ ਰਨ ਥਾਨਿ।
ਸ਼ਸਤ੍ਰ ਹਾਥ ਮਹਿ ਗਹੇ ਨ ਕਬਹੂੰ੧
ਤੋਮਰ ਤੁਪਕ ਨ ਬਾਨ ਕ੍ਰਿਪਾਨ।
ਤਅੂ ਹੋਤਿ ਅੁਤਸਾਹਿ ਬਡੋ ਅੁਰ
ਹਤੌਣ ਰਿਪੂ ਕੋ, ਕਰਹੁ ਬਖਾਨ।
੨ਦੇਹੁ ਤੁਰੰਗਮ, ਤੇ ਅਰੂਢ ਹੁਇ੩
ਖੜਗ ਦਿਹੋ ਪੁਨ ਸਿਪਰ ਮਹਾਨ ॥੨॥
ਸ਼੍ਰੀ ਕਲਗੀਧਰ ਸੁਨਿ ਮੁਸਕਾਨੇ
ਕੋਤਲ੪ ਖਰੇ ਤੁਰੰਗਮ ਹੇਰਿ।
ਜਿਨ ਕੌ ਬਿਰਦ ਗਰੀਬ ਨਿਵਾਜਨਿ੫
ਲਿਹੁ ਕੁਮੈਤ ਚਢਿਯਹਿ ਬਿਨ ਦੇਰ।
ਹੁਕਮ ਪਾਇ ਗਹਿ ਵਾਗ ਅਰੂਢੋ
ਪ੍ਰਭੁ ਜੀ ਦੀਜਹਿ ਸ਼ਸਤ੍ਰ ਬਡੇਰ।
ਤੋਮਰ ਕਿਧੌਣ ਤੁਪਕ ਧਨੁ ਤੀਰ,
ਕਿ ਜੋ ਮੈਣ ਹਤੌਣ ਕਿ ਦਿਹੁ ਸ਼ਮਸ਼ੇਰ ॥੩॥
ਬਿਗਸਤਿ ਖੜਗ ਸਿਪਰ ਤਬਿ ਬਖਸ਼ੇ
ਬੂਝਤਿ ਭਯੋ ਹਤਨ ਕੌ ਦਾਇ।
ਕਿਸ ਕਰ ਸਿਪਰ ਗਹੌਣ? ਕਿਸ ਮੈਣ ਅਸਿ?
ਕਿਮ ਮਾਰੌਣ? ਮੁਹਿ ਦੇਹੁ ਬਤਾਇ।
ਦੇਖਤਿ ਸੁਨਤਿ ਦੁਹਨ ਦਿਸ਼ਿ ਕੇ ਭਟ
ਹਸਹਿ ਪਰਸਪਰ ਪੁਨਿ ਬਿਸਮਾਇ।
ਅਜਬ ਚਰਿਜ਼ਤ੍ਰ ਪ੍ਰਭੂ ਕੇ ਲਖੀਯਤਿ
ਜਿਮ ਚਿਰੀਅਨਿ ਤੇ ਬਾਜ ਤੁਰਾਇ ॥੪॥
੧ਫੜੇ ਨਹੀਣ ਕਦੇ (ਮੈਣ)।
੨ਆਪ ਕਹਿ ਦਿਓ ਭਾਵ ਆਗਿਆ ਦਿਓ।
੩ਤਿਸ (ਘੋੜੇ) ਤੇ ਚੜ੍ਹਕੇ।
੪ਜੋ ਗ਼ਰੂਰਤ ਲਈ ਖਾਲੀ ਘੋੜਾ ਖੜਾ ਹੋਵੇ।
੫ਜਿਨ੍ਹਾਂ ਦਾ ਬਿਰਦ ਗਰੀਬ ਨਿਵਾਜ ਹੈ (ਤਿਨ੍ਹਾਂ ਕਹਿਆ)।