Sri Gur Pratap Suraj Granth

Displaying Page 211 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੨੩

ਦਸਮ ਗੁਰੂ ਕੇ ਰਹੋ ਹਗ਼ੂਰ*।
ਯਾਂ ਤੇ ਕਰਹੁ ਅੁਪਾਇ ਗ਼ਰੂਰ।
ਸੁਨਿ ਮਾਤਾ ਕੀ ਆਇਸੁ ਸਾਰੇ।
ਸਿਜ਼ਖਨ ਜਤਨ ਅਨੇਕ ਬਿਚਾਰੇ ॥੨੦॥
ਸਭਿ ਇਕਠੇ ਹੁਇ ਤਹਾਂ ਸਿਧਾਰੇ।
ਗਹੇ ਹੁਤੇ ਜਹਿ ਕੈਦੀ ਸਾਰੇ।
ਖਰੇ ਹੋਇ ਅੂਚੇ ਤਹਿ ਕਹੇ।
ਨਾਮ ਕਾਨ੍ਹ ਸਿੰਘ ਕਿਸ ਕੋ ਅਹੇ? ॥੨੧॥
ਸੁਨਿ ਕਰਿ ਕਾਨ੍ਹ ਸਿੰਘ ਤਹਿ ਆਯੋ।
ਥਿਰੋ ਪੌਰ ਢਿਗ ਸਭਿਨਿ ਜਨਾਯੋ।
ਆਵਤਿ ਸਿੰਘਨ ਪਿਖੋ ਮੁਲਾਨਾ+।
ਮੁਖ ਦਬਾਇ ਗਹਿ ਗਾਢ ਮਹਾਨਾ੧ ॥੨੨॥
ਕਾਰਾਗ੍ਰਿਹ ਮਹਿ ਦਿਯੋ ਧਕਾਈ।
ਕਾਨ੍ਹ ਸਿੰਘ ਲੀਨਸਿ ਨਿਕਸਾਈ।
ਰਥ ਚਢਾਇ ਆਛਾਦਨ ਕੀਨ।
ਤੂਰਨ ਤੋਰਿ ਅਗਾਰੀ ਦੀਨ ॥੨੩॥
ਦੁਇ ਸਿਖ ਚਲੇ ਸੰਗ ਮਹਿ ਜਾਇ।
ਬੂਝੇ ਅੁਜ਼ਤਰ ਦੇਤਿ ਬਤਾਇ।
ਨਰ ਬਿਸਾਲ ਕੀ ਬਿਚ ਹੈ ਦਾਰਾ।
ਇਮ ਲੇ ਗਮਨੇ ਸਭਿਨਿ ਮਝਾਰਾ ॥੨੪॥
ਗਨ ਸਿਜ਼ਖਨ ਘਰਿ ਮਹਿ ਲੇ ਗਏ੨।
ਕਾਨ੍ਹ ਸਿੰਘ ਤਬਿ ਬੂਝਤਿ ਭਏ।


*ਜਾਪਦਾ ਹੈ ਕਿ ਮਾਤਾ ਜੀ ਬੰਦੇ ਦੀ ਮੌਤ ਨਿਸ਼ਚਿਤ ਜਾਣਕੇ ਇਸ ਲ਼ ਬਚਾਇਆ ਚਾਹੁੰਦੇ ਹਨ, ਜੋ ਮਤੇਣ ਇਹ
ਬੰਦੇ ਦੇ ਮਗਰੋਣ ਪੰਥ ਲ਼ ਸੰਭਾਲ ਸਕੇ ਕਿਅੁਣਕਿ ਅੁਹ ਚੋਟੀ ਦਾ ਜੋਧਾ ਸੀ ਤੇ ਨੀਤਜ਼ਗ ਸੀ ਤੇ ਗੁਰੂ ਕੇ ਹਗ਼ੂਰ
ਰਹਿਂ ਕਰਕੇ ਪੰਥਕ ਹਾਲਤਾਂ ਲ਼ ਸਮਝਦਾ ਸੀ।
+ਮਹਿਮਾ ਪ੍ਰਕਾਸ਼ ਵਿਚ ਮੁਲਾਨਾ ਹੀ ਲਿਖਿਆ ਹੈ। ਪਰ ਕਹਿਦੇ ਹਨ ਕਿ ਸਿਜ਼ਖਾਂ ਨੇ ਇਕ ਸਿਜ਼ਖ ਬਾਬਾ ਜੀ
ਦੇ ਬਦਲੇ ਅੰਦਰ ਪਾਇਆ ਸੀ। ਜਿਸ ਸਿਜ਼ਖ ਨੇ ਖੁਸ਼ੀ ਨਾਲ ਬਾਬੇ ਦੀ ਥਾਂ ਜਾਨ ਦਿਜ਼ਤੀ। ਕਿਤੇ ਕਿਤੇ ਓਪਰੇ
ਲੇਖਕਾਣ ਵਜ਼ਲੋਣ ਬਾਬੇ ਬੰਦੇ ਦੇ ਨਾਲ ਬਾਬੇ ਕਾਨ੍ਹ ਸਿੰਘ ਦੇ ਸ਼ਹੀਦ ਹੋਣ ਦਾ ਗ਼ਿਕਰ ਬੀ ਹੈ। ਅੁਹ ਲੇਖਕਾਣ ਤੋਣ
ਲਤੀ ਇਸ ਕਰਕੇ ਹੋਈ ਹੈ ਕਿ ਜੋ ਸਿੰਘ ਬਾਬੇ ਦੀ ਥਾਂ ਸ਼ਹੀਦ ਹੋਇਆ ਅੁਹ ਕਾਨ੍ਹ ਸਿੰਘ ਸਦਾ ਕੇ ਹੀ
ਸ਼ਹੀਦ ਹੋਇਆ ਸੀ। ਅਸਲ ਬਾਬਾ ਜੀਅੁਣਦਾ ਨਿਕਲ ਆਇਆ ਸੀ ਤੇ ਲੇਖਕਾਣ ਲ਼ ਇਸ ਭੇਤ ਦਾ ਪਤਾ ਨਹੀਣ
ਲਗਾ। ਬਾਬਾ ਜੀ ਦੇ ਲਾਹੌਰ ਅੰਮ੍ਰਿਤਸਰ ਆਦਿ ਵਿਚ ਮਗਰੋਣ ਜੀਅੁਣਦੇ ਜਾਗਦੇ ਦੇ ਹਾਲਾਤ ਮਿਲਦੇ ਹਨ।
੧ਮੁਲਾਂੇ ਲ਼ ਚੰਗੀ ਤਰ੍ਹਾਂ ਕਾਬੂ ਕਰਕੇ ਮੂੰਹ ਘੁਜ਼ਟ ਕੇ (ਕਿ ਅੁਹ ਰੌਲਾ ਨਾ ਪਾ ਸਕੇ, ਕਾਨ੍ਹ ਸਿੰਘ ਦੀ
ਥਾਵੇਣ)......।
੨ਭਾਵ ਜਿਜ਼ਥੇ ਸਿਜ਼ਖਾਂ ਦੇ ਬਹੁਤੇ ਘਰ ਸਨ ਓਥੇ ਲੈ ਗਏ।

Displaying Page 211 of 299 from Volume 20