Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭
ਅਰਥ: (ਜਿਨ੍ਹਾਂ ਦੀ) ਅਜ਼ਖ ਦੀ ਪੁਤਲੀ (ਦਾ ਸੁਭਾਵਕ ਦਰਸ਼ਨ ਮਨ ਦੇ) ਫਿਕਰਾਣ ਲ਼ ਦੂਰ
ਕਰਨ ਵਾਲਾ ਹੈ, (ਪਰ ਜਿਸਨੇ) ਗਹੁ ਨਾਲ ਤਜ਼ਕਿਆ (ਇਸ ਨੇ ਅੁਸਲ਼ ਵਿਸ਼ੇ ਰੂਪੀ)
ਗ਼ਹਰ (ਤੋਣ) ਮੁਕਤ ਕੀਤਾ,
(ਜਿਨ੍ਹਾਂ ਨੇ ਵਾਹਿਗੁਰੂ ਦੇ) ਕੀਰਤਨ ਦਾ ਪੁਲ (ਲੋਕ ਪ੍ਰਲੋਕ ਦੇ ਵਿਚਕਾਰ) ਤਾਂਕੇ (ਅਪਣੇ)
ਦਾਸਾਂ ਦੇ ਸਮੂਹਾਂ ਲ਼ ਭਵਸਾਗਰ ਤੋਣ ਪਾਰ ਕੀਤਾ ਹੈ,
(ਜਿਨ੍ਹਾਂ ਨੇ) ਮਲੇਛਾਂ ਦੇ ਮਤ ਲ਼ (ਐਅੁਣ) ਤਾੜਨਾਂ ਕੀਤੀ ਹੈ (ਜਿਵੇਣ) ਸੂਰਜ ਦੇ ਅੁਦੇ ਹੋਣ ਨਾਲ
ਰਾਤ ਦੇ ਤਾਰਿਆਣ ਲ਼ (ਤਾੜਨਾਂ ਹੋ ਜਾਣਦੀ ਹੈ),
(ਐਸੇ) ਸ਼੍ਰੀ ਗੁਰੂ ਹਰਿ ਰਾਇ ਜੀ (ਜਗਾਸੂਆਣ ਦੇ) ਹਿਰਦੇ ਦੇ ਜੰਦਰੇ ਲ਼ ਅੁਪਦੇਸ਼ ਦੇਕੇ
ਖੋਹਲ ਦਿੰਦੇ ਹਨ (ਮੇਰਾ ਬੀ) ਪਾਰ ਅੁਤਾਰਾ (ਕਲਾਨ) ਕਰਨ।
ਹੋਰ ਅਰਥ: ਪਹਿਲੀ ਤੁਕ ਦਾ ਅਰਥ ਐਅੁਣ ਬੀ ਲਗਦਾ ਹੈ:- ਵਿਸ਼ੇਸ਼ ਕਰਕੇ ਜੋ
ਦੇਖੀਦਾ ਹੈ (ਜਗਤ ਵਿਚ) ਵਿਸ਼ਿਆਣ ਦਾ ਪਸਾਰਾ (ਇਸਦੀ) ਚਿੰਤਾਂ ਤੋਣ ਨੇਤ੍ਰਾਣ
ਦੀ (ਕ੍ਰਿਪਾ) ਦ੍ਰਿਸ਼ਟੀ ਨਾਲ ਛੁੜਾ ਲੈਣਦੇ ਹਨ (ਗੁਰੂ ਜੀ)। ।ਤਾਰਾ ਬਿਲੋਚਨ
= ਨੇਤ੍ਰਾਣ ਦੀ ਦ੍ਰਿਸ਼ਟੀ॥।
.੧੦. ਇਸ਼ ਗੁਰੂ-ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ-ਮੰਗਲ।
ਸ਼੍ਰੀ ਸਤਿਗੁਰੁ ਪੂਰਨ ਹਰਿ ਕ੍ਰਿਸ਼ਨ।
ਕ੍ਰਿਸ਼ਨ ਬਰਤਮਾਂ ਬਨ ਅਘ ਕ੍ਰਿਸ਼ਨ।
ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ।
ਕ੍ਰਿਸ਼ਨ ਭਗਤਿ ਕੋ ਮੇਘਦ ਜਿਸ਼ਨ ॥੧੫॥
ਹਰਿ ਕ੍ਰਿਸ਼ਨ = ਅਜ਼ਠਵੇਣ ਸਤਿਗੁਰੂ ਜੀ ਦਾ ਪਵਿਜ਼ਤ੍ਰ ਨਾਮ।
ਕ੍ਰਿਸ਼ਨ ਬਰਤਮਾਂ = ਕ੍ਰਿਸ਼ਂ ਵਰਤਮਾਂ = ਅਗਨੀ, ।ਸੰਸ: ਕ੍ਰਿਖਵਰਤਮਨ = ਜਿਸਦਾ
ਰਸਤਾ ਕਾਲਾ ਹੋਵੇ, ਭਾਵ ਅਗਨੀ ਜੋ ਧੂੰਏਣ ਦੇ ਮਗਰ ਟੁਰਦੀ ਹੈ। ਕਵਿ ਸੰਤੋਖ ਸਿੰਘ ਜੀ ਨੇ
ਅਪਣੇ ਕੋਸ਼ ਵਿਚ ਅਗਨੀ ਦੇ ਨਾਵਾਣ ਵਿਚ ਬੀ ਕ੍ਰਿਸ਼ਨ ਵਰਤਮਾਂ ਅਗਨੀ ਦਾ ਨਾਮ ਲਿਖਿਆ
ਹੈ॥ ਅਜ਼ਗੇ ਪਦ-ਬਨ-ਪਿਆ ਹੈ, ਇਸ ਕਰਕੇ-ਕ੍ਰਿਸ਼ਨ ਬਰਤਮਾਂ-ਦੀ ਮੁਰਾਦ ਦਾਵਾ ਅਗਨੀ ਤੋਣ
ਹੈ। (ਵਰਦ ਨਾਮ ਬੀ ਇਕ ਅਗਨੀ ਦਾ ਹੈ ਜੋ ਪਾਪਾਂ ਦੇ ਪ੍ਰਾਸਚਿਤ ਦੀਆਣ ਬਲੀਆਣ ਲੈਣਦੀ
ਹੈ)।
ਕ੍ਰਿਸ਼ਨ = ਕਾਲਾ। ਬਨ ਅਘ ਕ੍ਰਿਸ਼ਨ = ਪਾਪਾਂ ਰੂਪੀ ਕਾਲੇ ਬਨ ਲ਼।
ਕ੍ਰਿਸ਼ਨ = ਪਰਮਾਤਮਾਂ (ਦੇਖੋ ਸ਼੍ਰੀ ਗੁਰੂ ਗ੍ਰੰਥ ਕੋਸ਼), ਪਿਆਰ ਦੀ ਖਿਜ਼ਚ ਪਾਅੁਣ
ਵਾਲੇ।
ਕ੍ਰਿਸ਼ਨ = ਅੁਸ ਅਨਪੜ੍ਹ ਝੀਅੂਰ ਵਲ ਇਸ਼ਾਰਾ ਹੈ ਜਿਸਲ਼ ਸਤਿਗੁਰਾਣ ਨੇ ਇਕ ਪੰਡਤ
ਨਾਲ ਸ਼ਾਸਤ੍ਰਾਰਥ ਕਰਵਾ ਕੇ ਜਿਤਾਇਆ ਸੀ। ਅੁਸਦਾ ਰੰਗ ਬੀ ਕ੍ਰਿਸ਼ਨ (ਕਾਲਾ) ਸੀ। ਯਥਾ-
ਕਾਰੋ ਬਰਨ ਬਸਤ੍ਰ ਜਿਸ ਫਾਰੇ (ਦੇਖੋ ਰਾਸ ੧੦ ਅੰਸੂ ੩੮ ਅੰਤ ੩੩)
(ਅ) ਕ੍ਰਿਸ਼+ਨ-ਜੋ ਕਦੇ ਲਿਸੇ ਨਹੀਣ ਹੁੰਦੇ, ਕਿਸੇ ਅਜ਼ਗੇ ਹਾਰ ਨਹੀਣ ਖਾਂਦੇ, ਇਸ਼ਾਰਾ
ਅੁਸੇ ਝੀਵਰ ਸਿਜ਼ਖ ਦੀ ਜਿਜ਼ਤ ਵੰਨੇ ਹੈ, ਜਿਸਤੋਣ ਪੰਡਤ ਲ਼ ਹਾਰ ਦਿਵਾਈ ਸੀ।
।ਸੰਸ: ਕ੍ਰਿਸ਼॥।
ਕ੍ਰਿਸ਼ਨ = ਖੇਤੀ ।ਸੰਸ: ਕ੍ਰਿ ਿ= ਖੇਤੀ।
ਮੇਘਦ = ਮੇਘ+ਦ = ਬਜ਼ਦਲ ਦੇਣ ਵਾਲੇ। ਮੀਣਹ ਵਸਾਅੁਣ ਵਾਲੇ।