Sri Gur Pratap Suraj Granth

Displaying Page 225 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੦

ਬਾਕ ਤਪੇ ਕੋ ਮਾਨੋ ਸਹੀ।
ਤਅੂ ਭਈ ਬਰਖਾ ਕਿਮਿ੧ ਨਹੀਣ।
ਹਮ ਆਤੁਰ ਭੇ ਨੀਰ ਬਿਹੀਨਾ।
ਨਿਜ ਜੀਵਨ ਚਹਿ ਅਕਰਨ ਕੀਨਾ੨ ॥੧੪॥
ਬਰਖਾ ਦੇ ਜੁ ਕ੍ਰਿਖੀ ਹ੍ਰਿਤ ਕਰਿਹੀ੩।
ਹਮ ਰਾਹਕ ਤਿਹ ਨਿਤਿ ਅਨੁਸਰਹੀ੪।
ਤਿਸ ਕੀ ਆਇਸੁ ਕੋ ਅਸ ਮਾਨਹਿਣ।
ਨਹੀਣ ਕਰਨ ਭੀ ਕਰਿਬੋ ਠਾਨਹਿਣ੫ ॥੧੫॥
ਇਮਿ ਸ਼੍ਰੀ ਅਮਰਦਾਸ ਸੁਨਿ ਬੈਨ।
ਕਹੋ ਸੁ ਛੋਭ ਕੋਪ ਰਸੁ ਨੈਨ੬।
ਕਹੇ ਤਪੇ ਕੇ ਘਨ ਨਹਿਣ ਆਵਾ।
ਸ਼੍ਰੀ ਗੁਰ ਗ੍ਰਾਮਹਿ ਤੇ ਨਿਕਸਾਵਾ ॥੧੬॥
ਸ਼੍ਰੀ+ ਸਤਿਗੁਰ ਕੇ ਸੇਵਕ ਜੇਈ।
ਬਰਖਾ ਦੇਨਿ ਸ਼ਕਤਿ ਧਰਿ ਤੇਈ।
ਕਹੋ ਤਿਨਹਿਣ ਕੋ ਮਾਨਹੁ ਨੀਕਾ।
ਬਰਖਹਿ ਮੇਘ ਭਾਵਤੋ ਜੀਕਾ ॥੧੭॥
ਤਪੇ ਈਰਖਾ ਕਰਿ ਨਿਕਸਾਏ।
ਸ਼ਕਤਿ ਹੀਨ ਨਹਿਣ ਘਨ ਬਰਖਾਏ।
ਅਬਿ ਤੁਮ ਜਾਹੁ ਤਪੇ ਕੇ ਪਾਸਿ।
ਸੁਨਿ ਨਰ ਗਏ ਕਰੀ ਅਰਦਾਸ ॥੧੮॥
ਗੁਰ ਤੌ ਹਮ ਨੇ ਦੀਨ ਨਿਕਾਰੀ।
ਤਅੂ ਨ ਬਰਖੋ ਬਾਰਦ++ ਬਾਰੀ੭।
ਤਪੇ ਕੁਛਕ ਰਿਸ ਕਰਿ ਮੁਖ ਭਾਖੀ।


੧ਕਿਵੇਣ ਬੀ।
੨ਨਿਰਦਯਤਾ ਦਾ ਕੰਮ ਕੀਤਾ ।ਸੰਸ: ਅਕਰੁਂ॥ (ਅ) (ਅਕਰਨ =) ਨਾ ਕਰਨੇ ਯੋਗ ਕੰਮ। ਭਾਵੇਣ ਅਸਾਂ ਨਾ
ਕਰਨੇ ਜੋਗ ਕੰਮ ਬੀ ਕੀਤਾ (ਬਰਖਾ ਨਹੀਣ ਹੋਈ)।
੩ਹਰੀ ਕਰੇ।
੪ਅਨੁਸਾਰੀ ਹਾਂ।
੫ਨਾ ਕਰਨੇ ਜੋਗ ਬੀ ਕਰਾਣਗੇ।
੬ਕੋਪ ਵਿਚ ਨੈਂ ਰਸ ਰਹੇ ਸਨ, ਜਦ ਕਿਹਾ (ਅ) ਕੋਪ ਰਸ = ਗੁਜ਼ਸੇ ਵਾਲਾ ਰਸ, ਗੁਜ਼ਸੇ ਦੇ ਵਲਵਲੇ ਵਿਚ।
ਇਹ ਗੁਜ਼ਸਾ ਕ੍ਰੋਧ ਨਹੀਣ, ਮੰਦ ਕਰਮੀਆਣ ਅੁਤੇ ਜੋ ਨੇਕੀ ਦੇ ਸੁਭਾਵ ਵਾਲਾ ਗੁਜ਼ਸਾ ਹੁੰਦਾ ਹੈ ਅੁਹ ਹੈ।
+ਪਾ:-ਤੌ।
++ਪਾ:-ਬਾਦਰ।
੭ਬਜ਼ਦਲ ਤੋਣ ਜਲ।

Displaying Page 225 of 626 from Volume 1