Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੭
ਰਾਵਰ ਕੀ ਰਜਾਇ ਇਮਿ ਜੋਈ੧।
ਕਰਹਿ ਅਪਰ੨ ਐਸੋ ਨਹਿਣ ਕੋਈ ॥੫੮॥
ਦੋਹਰਾ: ਇਮਿ ਕਹਿ ਛਿਮਾ ਕਰਾਇ ਕਰਿ,
ਬੈਠੇ ਸ਼੍ਰੀ ਗੁਰ ਪਾਸਿ।
ਜੰਗਲ ਮਹਿਣ ਮੰਗਲ ਮਹਾ,
ਜਹਿਣ ਗੁਰ ਕਰੋ ਨਿਵਾਸਿ ॥੫੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਜੋਗੀ ਤਪੇ ਕੋ ਪ੍ਰਸੰਗ
ਬਰਨਨ ਨਾਮ ਤੀਨ ਬਿੰਸਤੀ ਅੰਸੂ ॥੨੩॥
੧ਜੋ ਹੈ।
੨ਹੋਰ ਤਰ੍ਹਾਂ, ਭਾਵ ਅੁਲਟ; ਐਸਾ ਕੋਈ ਨਹੀਣ ਜੋ ਰਗ਼ਾ ਆਪ ਦੀ ਦੇ ਅੁਲਟ ਟੁਰੇ।