Sri Gur Pratap Suraj Granth

Displaying Page 246 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੧

ਸਜ਼ਤਨਾਮ ਸੰਗ ਹੋਵਹਿ ਰੰਗਤਿ ॥੩੬॥
ਇਸ ਤੇ ਹੋਇ ਅੁਧਾਰ ਹਗ਼ਾਰੋ।
ਸਿਖੀ ਮਾਰਗ ਕੋ ਬਿਸਤਾਰੋ।
ਪਹੁਣਚੇ ਜਾਇ ਖਡੂਰ ਮਝਾਰੂ।
ਬੈਠੇ ਬਹੁਰ ਸਿੰਘਾਸਨ ਚਾਰੂ ॥੩੭॥
ਢਿਗ ਸ਼੍ਰੀ ਅਮਰ ਹੇਰਿ ਹਰਖਾਇ।
ਬਾਕ ਬਿਲਾਸਨਿ ਦਿਵਸ ਬਿਤਾਇਣ।
ਸੰਧਾ ਸਮੈਣ ਜਬਹਿ ਨਿਯਰਾਨਾ।
ਕਹੋ ਜਾਹੁ ਪੁਰਖਾ! ਨਿਜ ਥਾਨਾ ॥੩੮॥
ਆਇਸੁ ਪਾਇ ਚਲੇ ਤਿਸੁ ਭਾਂਤੀ।
ਗੁਰ ਦਿਸ਼ ਮੁਖ ਗਮਨਹਿਣ ਪਸ਼ਚਾਤੀ।
ਤੀਨ ਕੋਸ ਚਲਿ ਕਰਿ ਹੁਇ ਖਰੇ।
ਗੁਰੂ ਧਾਨ ਧਰਿ ਬੰਦਨ ਕਰੇ ॥੩੯॥
ਕੋਸ ਰਹਹਿ ਜਦ ਗੋਇੰਦਵਾਲੇ।
ਪੁਰਿ ਕੀ ਦਿਸ਼ ਮੁਖ ਕਰਿ ਤਬਿ ਚਾਲੇਣ।
ਜਾਇ ਆਪਨੇ ਧਾਮ ਬਿਰਾਜੇਣ।
ਜਿਨ ਕੇ ਧਾਨ ਧਰੇ ਜਮ ਭਾਜੇ ॥੪੦॥
ਪ੍ਰੇਮ ਨਿਰੰਤਰ ਰਿਦੇ ਪ੍ਰਵਾਹੂ।
ਚਿਤਵਹਿਣ ਗੁਰ ਸਰੂਪ* ਮਨ ਮਾਂਹੂ।
ਮੁਖ ਤੇ ਬੋਲਹਿਣ ਤੌ ਗੁਰ ਨਾਮੂ੧।
ਸੁਨਹਿਣ ਸ਼੍ਰੌਨ ਕਿਰਤਨ ਸੁਖ ਧਾਮੂ ॥੪੧॥
ਅਪਰ ਨ ਦੇਖੋ ਸੁਨੋ ਨ ਭਾਵੈ।
ਇਕ ਸਤਿਗੁਰ ਕੀ ਅੁਰ ਲਿਵਲਾਵੈਣ।
ਜਬਿ ਸਿਮਰਹਿਣ ਤਬਿ ਦਰਸ਼ਨ ਕਰੈਣ।
ਬ੍ਰਹਮ ਗਾਨ ਕੋ ਨਿਤਿ ਅੁਰ ਧਰੈਣ ॥੪੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਗੋਇੰਦਵਾਲ
ਆਵਨ ਪ੍ਰਸੰਗ ਬਰਨਨ ਨਾਮ ਪੰਚਬਿੰਸਤੀ ਅੰਸੂ ॥੨੫॥


*ਪਾ:-ਵਾ ਸਰੂਪ।
੧ਤਾਂ ਗੁਰੂ ਜੀ ਦਾ ਨਾਮ ਹੀ (ਬੋਲਦੇ ਹਨ)।

Displaying Page 246 of 626 from Volume 1