Sri Gur Pratap Suraj Granth

Displaying Page 249 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੬੧

ਕਰੋ ਦੇਹੁਰਾ ਗੁਰੂ ਨਵਮ ਕੋ।
ਹੁਕਮ ਭਯੋ ਜਬਿ ਗੁਰੂ ਦਸਮ ਕੋ*।
ਸਿਖ ਸੰਗਤਿ ਬਹੁ ਦਰਬ ਲਗਾਯੋ।
ਅੂਚੋ ਮੰਡਪ ਚਾਰੁ ਸੁਹਾਯੋ ॥੪੨॥
ਤੁਰਕੇਸ਼ੁਰ ਕੀ ਆਇਸੁ ਪਾਇ।
ਛੀਨ ਬੇਨਵੇ ਲੀਨਿ ਸੁ ਥਾਇ।
ਸੋ ਸਭਿ ਢਾਹਿ ਮਸੀਤ ਚਿਨਾਈ।
ਅਪਨੋ ਦਰਬ ਲਾਇ ਸਮੁਦਾਈ ॥੪੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗਿੰ੍ਰਥੇ ਅੁਜ਼ਤਰ ਐਨੇ ਹਠੀ ਸਿੰਘ ਪ੍ਰਸੰਗ ਬਰਨਨ
ਨਾਮ ਦੋਇ ਤ੍ਰਿੰਸਤੀ ਅੰਸੂ ॥੩੨॥


*ਦਜ਼ਖਂ ਜਾਣ ਤੋਣ ਪਹਿਲਾਂ ਜਦੋਣ ਗੁਰੂ ਜੀ ਦਿਜ਼ਲੀ ਆਏ ਸਨ ਤਾਂ ਨਾਵੇਣ ਗੁਰੂ ਜੀ ਦੇ ਸਾਕੇ ਵਾਲੇ ਥਾਂ ਦੇਹੁਰਾ
ਸਾਜਂ ਦਾ ਹੁਕਮ ਦਿਜ਼ਤਾ ਸੀ। ਦੇਖੋ ਐਨ ੧ ਅੰਸੂ ੪੩ ਅੰਕ ੩੦ ਤੋਣ ੩੪ ਤੇ ਫੇਰ ਦੇਹੁਰਾ ਬਣਨ ਲਈ ਦੇਖੋ
ਐਨ ੨ ਅੰਸੂ ੩੪ ਅੰਕ ੪੧ ਤੋਣ ੪੪।

Displaying Page 249 of 299 from Volume 20