Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੭
ਸੁਨਿ ਸੁਨਿ ਸਿਜ਼ਖ ਰਿਦੈ ਬਿਸਮਾਵੈਣ।
ਵਾਹਿਗੁਰੂ੧ ਤਜਿ ਦੇਹਿ ਸਮਾਵੈਣ।
ਜਹਿਣ ਕਹਿਣ ਪਸਰ ਗਈ ਇਮ ਬਾਤੀ।
ਹਿਤੂ ਸੁਨਤਿ ਭਰਿ ਆਵਤਿ ਛਾਤੀ ॥੩੨॥
ਅੂਚ ਨੀਚ ਜੁਤਿ ਚਾਰਹੁਣ ਬਰਨਾ।
ਸੁਨਿ ਸੁਨਿ ਰਿਦੈ ਬਿਸਮਤਾ ਕਰਨਾ।
-ਪੂਰਬ ਕਹੈਣ ਸਮਾਵਹਿ ਫੇਰ੨।
ਕਰਾਮਾਤ ਕੇ ਧਨੀ ਬਡੇਰ- ॥੩੩॥
ਜਹਿਣ ਕਹਿਣ ਸਿਖ ਬਹੁ ਸੁਨਿ ਸੁਨਿ ਆਵੈਣ।
-ਦਰਸਹਿਣ ਸਤਿਗੁਰ ਬਹੁਰ ਸਮਾਵੈਣ-।
ਅਪਰ ਲੋਕ ਅਵਲੋਕਨ ਕਾਰਨ।
ਆਵਹਿਣ ਕਰਿਤੇ ਸੁਜਸ ਅੁਚਾਰਨ ॥੩੪॥
ਸੁਨਿ ਸ਼੍ਰੀ ਅਮਰ ਅਧਿਕ ਅਕੁਲਾਏ।
ਨਹਿਣ ਪਹੁਣਚਹਿਣ ਢਿਗ, ਬਿਨਾ ਬੁਲਾਏ।
ਘਟੀ ਕਲਪ੩ ਸਮ ਬੀਤਹਿ ਤਾਂਹੀ।
ਕਰਤਿ ਅਰਾਧਨ ਬਹੁ ਮਨ ਮਾਂਹੀ ॥੩੫॥
ਸ੍ਰੀ ਅੰਗਦ ਲਖਿ ਅੰਤਰਜਾਮੀ।
ਪਠੋ ਹਕਾਰਨ ਸਿਖ ਤਬਿ ਸਾਮੀ।
ਸਾਦਰ ਜਾਇ ਅਵਾਹਨ ਕੀਨੇ੪।
ਸੁਨਤਿ ਚਲੋ ਜਲ ਸੋਣ ਦ੍ਰਿਗ ਭੀਨੇ ॥੩੬॥
ਤਤਕਾਲ ਗੁਰ ਦਰਸ਼ਨ ਕਰੋ।
ਤੂਰਨ ਕਰਤਿ ਚਰਨ ਪਰ ਪਰੋ*।
ਦ੍ਰਵੀ੫ ਬਿਲੋਚਨ ਤੇ ਜਲ ਧਾਰਾ।
ਮਨਹੁ ਪ੍ਰੇਮ ਕੋ ਛੁਟੋ ਫੁਹਾਰਾ ॥੩੭॥
ਬਾਕੁਲ ਪਰਮ ਜਾਨਿ ਕਰਿ ਦਾਸਾ।
ਸ਼੍ਰੀ ਅੰਗਦ ਮੁਖ ਬਾਕ ਪ੍ਰਕਾਸ਼ਾ।
ਸੁਨਿ ਪੁਰਖਾ! ਪੂਰਨ ਤੁਮ ਗਾਨਿ।
੧ਵਾਹਿਗੁਰੂ ਵਿਚ।
੨ਪਹਿਲੇ ਕਹਿਕੇ ਫੇਰ ਸਮਾਅੁਣਦੇ ਹਨ।
੩ਬ੍ਰਹਮਾ ਦਾ ਇਕ ਦਿਨ ਭਾਵ ਅਂਗਿਂਤ ਸਮੇਣ ਦੇ ਤੁਜ਼ਲ।
੪ਬੁਲਾਏ।
*ਪਾ:-ਤੂਰਨ ਸੀਸ ਚਰਨ ਪਰ ਧਰੋ।
੫ਚਲੀ।