Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੭੪
੩੫. ।ਚਮਕੌਰ ਵਿਜ਼ਚ ਸਾਵਧਾਨੀ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੬
ਦੋਹਰਾ: ਸ਼੍ਰੀ ਸਤਿਗੁਰ ਕਰਿ ਕਾਇਮੀ, ਥਿਰੇ ਦੁਰਗ ਕੇ ਮਾਂਹਿ।
ਪੀਛੇ ਲਸ਼ਕਰ ਸ਼ਜ਼ਤ੍ਰ ਕੋ, ਖੋਜਤਿ ਪ੍ਰਾਪਤ ਨਾਂਹਿ੧ ॥੧॥
ਲਲਿਤਪਦ ਛੰਦ: ਕੇਚਿਤ ਕਹੈਣ ਗੁਰੂ ਰਣ ਜੂਝੋ
ਬਹੁਤੇ ਬਾਨ ਪ੍ਰਹਾਰੇ।
ਅਰੋ ਰਹੋ ਕਰਿ ਜੁਜ਼ਧ ਬਡੇਰਾ
ਬ੍ਰਿੰਦਹਿ ਬੀਰ ਬਿਦਾਰੇ ॥੨॥
ਕੇਚਿਤ ਕਹੈਣ ਅਜ਼ਗ੍ਰ ਹੀ ਗਮਨੋਣ
ਖੋਜ ਤੁਰੰਗ ਨਿਹਾਰੋ।
ਨਹਿ ਮਰਿਬੇ ਮਹਿ ਰਣ ਤੇ ਆਵਤਿ
ਕਰਾਮਾਤਿ ਅਤਿ ਭਾਰੋ ॥੩॥
ਤਮ ਮਹਿ ਲਰਤੇ ਕਛੂ ਨ ਸੂਝੋ
ਕੋ ਬਚ ਕੋ ਲਰਿ ਮਾਰਾ੨।
ਮਰੇ ਹਗ਼ਾਰਹੁ ਬੀਰ ਤੁਰੰਗਮ
ਪਰੋ ਖੇਤ ਰਣ ਭਾਰਾ ॥੪॥
ਇਜ਼ਤਾਦਿਕ ਮਿਲਿ ਨਿਰਣੈ ਕਰਿ ਕਰਿ
-ਕਿਤ ਗਮਨੇ? -ਨਹਿ ਸੂਝੈ।
ਆਗੇ ਤੇ ਪਾਛੇ ਤੇ ਆਵਤਿ
ਸਤਿਗੁਰ ਕੀ ਸੁਧਿ ਬੂਝੈਣ੩ ॥੫॥
ਨਿਸ ਮਹਿ ਤਿਮਰ ਪਰਸਪਰ ਲਰਿ ਮਰਿ
ਘਾਇਲ ਤੁਰਕ ਪਹਾਰੀ।
ਸੁਰਤ ਸੰਭਾਰਿ ਸੰਭਾਰਿ ਪਰੇ ਮਗ
ਤ੍ਰਾਸ ਕਰੈਣ ਅੁਰ ਭਾਰੀ ॥੬॥
ਜੇ ਅਨਦਪੁਰਿ ਕੀ ਬਡ ਸੈਨਾ
ਰੋਪਰ ਲਰਿ ਲਰਿ ਹਾਰੇ।
ਤਿਨ ਤੇ ਛੂਟੋ ਸੰਗ ਗੁਰ ਕੇਰਾ
ਪਚਿ ਪਚਿ ਝਖੇ ਗਵਾਰੇ ॥੭॥
ਦਿਜ਼ਲੀ ਤੇ ਜੋ ਦਸ ਲਖ ਪਹੁਚੀ
੧(ਗੁਰੂ ਜੀ) ਲਭਦੇ ਨਹੀਣ।
੨ਕੌਂ ਬਚਿਆ ਤੇ ਕੌਂ ਲੜ ਕੇ ਮਾਰਿਆ ਗਿਆ ਹੈ।
੩ਅਜ਼ਗੋਣ ਪਿਛੋਣ ਆਅੁਣਦਿਆਣ ਤੋਣ ਸਤਿਗੁਰਾਣ ਦਾ ਪਤਾ ਪੁਜ਼ਛਦੇ ਹਨ।