Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੭੭
੨੯. ।ਤੰਬਾਕੂ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੦
ਦੋਹਰਾ: ਇਸ ਪ੍ਰਕਾਰ ਕਹਿ ਸਤਿਗੁਰੂ, ਸਦਨ ਪ੍ਰਵੇਸ਼ੇ ਜਾਇ।
ਬਹੁਰ ਸਭਾ ਮਹਿ ਥਿਰ ਭਏ, ਮਿਲੇ ਸਿਜ਼ਖ ਸਮੁਦਾਇ ॥੧॥
*ਭਲਕ੧ ਭਯੋ ਸਤਿਗੁਰ ਸਭਾ, ਸਿਖ ਸੰਗਤਿ ਕੀ ਭੀਰ।
ਹਾਥ ਜੋਰਿ ਸਤਿਗੁਰ ਪੁਛੇ੨, ਸੁਲਤਾਨੀ+ ਸਿਖ ਬੀਰ ॥੨॥
ਦੋਇ ਭ੍ਰਾਤ ਕੋ ਅੁਮਗਤਾ, ਖਜ਼ਤ੍ਰੀ ਤਨ ਸੁਲਤਾਨ੩+।
ਪਾੜੇ ਸੰਗਤ ਸੁਵਨ ਦੋ, ਕਹੈਣ ਤਮਾਕੂ ਕਾਨ੪? ॥੩॥
ਸ਼੍ਰੀ++ ਸਤਿਗੁਰ ਬੋਲਤਿ ਭਏ, ਮੇਰੀ ਬਾਤ ਪ੍ਰਤੀਤ।
ਸਕੰਧ ਸੰਘਤਾ ਸ਼ਿਵ ਕਹੀ, ਕਥਾ ਭਵਿਜ਼ਖਤ ਰੀਤ੫ ॥੪॥
ਸਕੰਧ ਪੁਛਾ -ਹੇ ਪਿਤਾ ਜੀ! ਜਗਤ ਜੂਠ ਕਾ ਨਿਦ੬?
ਕਲਿਜੁਗ ਕੈਸੇ ਵਰਤੀਏ, ਇਹੁ ਕਿਨ ਕੀਨ ਮੁਨਿਦ੭-? ॥੫॥
ਸ਼ਿਵ ਕਹਿਨਾ -ਸੁਨ ਪੂਤਿ ਹਿਤ੮
ਜਾਣ ਕੀ ਚਰਚਾ ਆਹਿ੯।
ਅਘ ਮਰਖਂ ਤੇ ਸ਼ੁਜ਼ਧ ਮਨ
ਛੁਹੇ ਗੰਗ ਜਲ ਨਾਇ੧੦ ॥੬॥
ਖਾਵਤਿ ਜਪੁ ਤਪੁ ਨਾਸ਼ ਹੁਇ,
*ਇਥੋਣ ਸੌ ਸਾਖੀ ਦੀ ੯੧ਵੀਣ ਸਾਖੀ ਚਜ਼ਲੀ।
੧(ਦੂਜੇ) ਸਵੇਰ।
੨ਗੁਰਾਣ ਪਾਸੋਣ ਪੁਛਿਆ।
+ਸੌ ਸਾਖੀ ਦਾ ਪਾ: ਹੈ ਮੁਲਤਾਨੀ, ਤੇ ਮੁਲਤਾਨ ਜੋ ਸਹੀ ਜਾਪਦਾ ਹੈ।
੩ਦੋਹਾਂ ਭਰਾਵਾਣ ਲ਼ (ਪ੍ਰੇਮ) ਅੁਮਗਿਆ, ਖਜ਼ਤ੍ਰੀ (ਜਨਮ) ਸੀ, ਪਰ ਸੁਲਤਾਨੀਏ ਸਨ।
੪ਸੰਗਤ ਵਿਚ ਇਹ ਦੋਵੇਣ ਲੜਕੇ ਪੜ੍ਹੇ ਹੋਏ ਸਨ। (ਅ) ਸੰਗਤ (ਨਾਮੇ ਸਿਖ ਦੇ) ਦੋ ਪੁਜ਼ਤ੍ਰ ਪਾੜ੍ਹੇ (ਜਾਤ) ਤੇ
ਸੁਲਤਾਨੀਏ ਸਨ (ਅੁਨ੍ਹਾਂ ਪੁਛਿਆ) ਤੰਮਾਕੂ ਦੇ ਵਾਸਤੇ ਯਾ ਬਾਬਤ (ਕਿ ਕਿਅੁਣ ਮਨ੍ਹਾ ਕਰਦੇ ਹੋ?)
++ਪਾ:-ਤਬ।
ਸੌ ਸਾ: ਦਾ ਪਾਠ ਸੰਕਦ ਸੰਘਿਤਾ ਹੈ, ਜੋ ਸ਼ੁਜ਼ਧ ਪਾਠ ਹੈ।
੫ਪੇਸ਼ੀਨ ਗੋਈ ਦੀ ਸੂਰਤ ਵਿਚ ਸ਼ਿਵ ਨੇ ਕਹੀ ਹੈ, ਕਿ ਜੋਸਕੰਦ ਸੰਹਿਤਾ ਵਿਚ ਹੈ। ਸਕੰਦ ਨਾਮ ਸ਼ਿਵ ਦੇ
ਪੁਜ਼ਤ੍ਰ ਕਾਰਤਕੇਯ ਦਾ ਹੈ ਜਿਸ ਲ਼ ਕਥਾ ਕਹੀ ਗਈ ਦਜ਼ਸ ਰਹੇ ਹਨ, ਇਸ ਕਰਕੇ ਪਾਠ ਸਕੰਦ ਠੀਕ ਹੈ।
੬ਸਕੰਦ ਨੇ (ਸ਼ਿਵ ਜੀ ਲ਼) ਪੁਛਿਆ ਹੈ ਪਿਤਾ ਜੀ ਤਮਾਕੂ ਕਿਅੁਣ ਨਿਦਨ ਯੋਗ ਹੈ?
੭ਕਲਜੁਗ ਵਿਚ ਕਿਵੇਣ ਵਰਤ ਗਿਆ (ਹੈ ਇਕ ਤਮਾਕੂ) ਤੇ ਕਿਸ ਮੁਨੀ ਰਾਜ ਨੇ ਇਸ ਲ਼ ਪੈਦਾ ਕੀਤਾ ਹੈ?
੮ਪਾਰੇ! (ਅ) ਹਿਤ ਨਾਲ ਸੁਣ।
੯ਜਿਸ ਦੀ ਚਰਚਾ ਹੋ ਰਹੀ ਹੈ ਭਾਵ ਤਮਾਕੂ।
੧੦ਤਮਾਕੂ (ਯਾਦ ਕੀਤਿਆਣ) ਮਨ ਦੀ ਸ਼ੁਧੀ ਅਘ ਮਰਖਨ ਪਾਠ ਨਾਲ ਹੁੰਦੀ ਹੈ ਤੇ ਤਮਾਕੂ ਛੁਹਿਆਣ ਗੰਗਾ ਜਲ
ਾਲ ਨ੍ਹਾਤਿਆਣ (ਸ਼ਰੀਰ) ਸ਼ੁਧੀ ਹੁੰਦੀ ਹੈ।
।ਅਘ ਮਰਖਂ=ਰਿਗਵੇਦ ਦਾ ਇਕ ਮੰਤ੍ਰ ਜੋ ਜਲ ਹਥ ਵਿਚ ਲੈ ਕੇ ਨਾਸਾਂ ਲ਼ ਛੁਹਾਕੇ ਪੜ੍ਹਦੇ ਹਨ ਤੇ
ਜਲ ਦੇਣਦੇ ਹਨ ਇਸ ਨਾਲ ਪਾਪ ਦੂਰ ਹੋਏ ਸਮਝਦੇ ਹਨ। ਸੰ:, ਅਘ+ਮਰਣ॥।