Sri Gur Pratap Suraj Granth

Displaying Page 281 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੯੪

੩੮. ।ਦਿਜ਼ਲੀ ਆਅੁਣਾ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੯
ਦੋਹਰਾ: ਤੇਗ ਬਹਾਦਰ ਸਤਿਗੁਰੂ,
ਦੁਰਗ ਥਿਰੇ ਇਸ ਰੀਤਿ।
ਤੁਰਕ ਹਰਖ ਅੁਰ ਮਹਿ ਅਧਿਕ,
ਜਾਨਿ ਦੀਨ ਕੀ ਜੀਤ੧ ॥੧॥
ਚੌਪਈ: ਹੋਨਹਾਰ ਮੂਰਖ ਨਹਿ ਜਾਨਹਿ।
ਅਪਨੀ ਜਰਾਣ੨ ਲਗੀ ਕੋ ਹਾਨਹਿ।
ਸੰਗ ਦੁਰਗਪਤਿ ਕੇ ਕੁਤਵਾਲ।
ਮਿਲਿ ਮਸਲਤ ਕੀਨਸਿ ਤਿਸ ਕਾਲ ॥੨॥
ਲਿਖੀ ਬਨਾਇ ਸ਼ੀਘ੍ਰ ਤਬਿ ਅਰਗ਼ੀ।
ਹਗ਼ਰਤ! ਪਾਇ ਆਪ ਕੀ ਮਰਗ਼ੀ।
ਹਿੰਦੁਨਿ ਗੁਰ ਸ਼੍ਰੀ ਤੇਗ ਬਹਾਦਰ।
ਰਾਖੋ ਰੋਕਿ ਦੁਰਗ ਮਹਿ ਸਾਦਰ ॥੩॥
ਅੁਤਰੇ ਹੁਤੇ ਬਾਗ ਮਹਿ ਆਇ।
ਹਮ ਤੂਰਨ ਗਮਨੇ ਸੁਧਿ ਪਾਇ।
ਪੰਚ ਸਅੂਰ ਸਾਥ ਜਿਨ ਔਰ।
ਆਨੇ ਸਾਥ ਜਾਇ ਤਿਸ ਠੌਰ ॥੪॥
ਅਬਿ ਰਾਵਰ ਕੀ ਮਰਗ਼ੀ ਜੈਸੇ।
ਲਿਖਿ ਪਰਵਾਨਾ ਪਠੀਅਹਿ ਤੈਸੇ।
ਇਮ ਕਾਗਦ ਪਰ ਲਿਖੋ ਬਨਾਈ।
ਕਹੋ ਸਅੂਰ ਸੰਗ ਸਮੁਝਾਈ ॥੫॥
ਨਹਿ ਬਿਲਮਹੁ ਬਿਸਰਾਮਹੁ ਥੋਰਾ੩।
ਦੌਰੋ ਜਾਹੁ ਸ਼ਾਹਿ ਕੀ ਓਰਾ।
ਪਹੁੰਚਹੁ ਜਾਇ ਦੇਹੁ ਤਬਿ ਅਰਗ਼ੀ।
ਪਢਿ ਕਰਿ ਲਿਖਹਿ ਬਹੁਰ ਨਿਜ ਮਰਗ਼ੀ ॥੬॥
ਸਭਿ ਸੁਧਿ ਦੇਇ, ਆਅੁ ਤਤਕਾਲਾ।
ਲੇ ਇਨਾਮ ਕੋ ਦਰਬ੪ ਬਿਸਾਲਾ।
ਸੁਨਿ ਸਅੂਰ ਹਯ ਦੀਨਿ ਨਿਹਾਰੀ।

੧ਤੁਰਕ ਮਗ਼ਹਬ ਦੀ ਜਿਜ਼ਤ ਜਾਣ ਕੇ।
੨ਜੜਾਂ।
੩(ਰਾਹ ਵਿਜ਼ਚ) ਆਰਾਮ ਥੋੜਾ ਕਰਨਾ।
੪ਇਨਾਮ ਦਾ ਧਨ।

Displaying Page 281 of 492 from Volume 12