Sri Gur Pratap Suraj Granth

Displaying Page 283 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੮

੩੧. ।ਸਾਵਂ ਮਜ਼ਲ ਲ਼ ਹਰੀ ਪੁਰ ਭੇਜਂਾ। ਰਾਜੇ ਦਾ ਪੁਜ਼ਤ੍ਰ ਜਿਵਾਅੁਣਾ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੨
ਨਿਸਾਨੀ ਛੰਦ: ਸਿਜ਼ਖੀ ਮਗ ਪ੍ਰਗਟਾਇਬੇ, ਸ਼੍ਰੀ ਸਤਿਗੁਰ ਪੂਰੇ।
ਦੇਹਿਣ ਦਰਸ ਬਹੁ ਸੰਗਤਾਂ, ਸਿਜ਼ਖਨ ਇਛ ਪੂਰੇ।
ਇਕ ਦਿਨ ਬਜ਼ਲੂ ਖਰੇ ਹੁਇ, ਨਿਜ ਅਰਗ਼ ਗੁਗ਼ਾਰੀ।
ਸੁਨਹੁ ਪ੍ਰਭੂ! ਪਤਿਸ਼ਾਹੁ ਤੁਮ, ਸਿਖ ਪੀਰ ਬਿਦਾਰੀ੧ ॥੧॥
ਚਾਰ ਬਰਨ ਕੇ ਲੋਕ ਗਨ੨, ਬਸਿਬੇ ਹਿਤ ਆਏ।
ਨੀਕੇ ਬਨੇ ਨਿਕੇਤ ਨਹਿਣ, ਯਾਂ ਤੇ ਅਕੁਲਾਏ।
ਚਰਨ ਭਰੋਸੇ ਆਪ ਕੇ, ਇਹ ਆਨਿ ਬਸੇ ਹੈਣ।
ਗ੍ਰਹਿ ਮੰਦਰ ਸੁੰਦਰ ਬਿਨਾ, ਸੁਖ ਨਹੀਣ ਰਸੇ ਹੈਣ ॥੨॥
ਕ੍ਰਿਪਾ ਹੋਇ ਜਬਿ ਆਪ ਕੀ, ਘਰ ਅੁਸਰਹਿਣ ਸਾਰੇ।
ਨਰ ਨਾਰੀ ਸੁਖ ਪਾਇ ਰਹਿਣ, ਅਪਨੇ ਪਰਵਾਰੇ।
ਪ੍ਰਾਪਤਿ ਵਸਤੂ ਅਪਰ ਸਭਿ, ਕਾਸ਼ਟ ਨਹਿਣ ਪਾਵੈਣ੩।
ਦੀਰਘ ਦਾਰ ਬਿਹੀਨ੪ ਘਰ, ਕੈਸੇ ਅੁਸਰਾਵੈਣ ॥੩॥
ਸ਼ਰਨ ਪਰੇ ਸਭਿ ਆਪ ਕੀ, ਆਨ ਨ ਬਿਸ਼ਵਾਸ਼ਾ।
ਗ਼ਿਕਰ ਕਰਤਿ ਨਿਤਿ ਕਾਠ ਕੋ, ਨਹਿਣ ਆਵਤਿ ਪਾਸਾ੫।
ਸੁਨਿ ਪ੍ਰਸੰਨ ਸਤਿਗੁਰ ਭਏ, ਕਹਿ ਦੀਨਿ ਦਿਲਾਸਾ੬।
ਕਾਸ਼ਟ ਆਵਹਿ ਬਹੁਤ ਅਬਿ, ਕਰਿ ਲੇਹਿਣ੭ ਅਵਾਸਾ ॥੪॥
ਭ੍ਰਾਤਾ ਕੋ ਇਕ ਸੁਤ ਹੁਤੋ, ਸਾਵਂ ਮਲ ਨਾਮੂ।
ਨਿਕਟ ਹਕਾਰੋ ਤਾਂਹਿ ਕੇ, ਬੋਲੇ ਸੁਖਧਾਮੂ।
ਰਾਜ ਹਰੀਪੁਰ ਕੋ ਜਹਾਂ, ਤਹਿਣ ਕੋ ਗਮਨੀਜੈ।
ਦੀਰਘ ਦਾਰ ਸਮੂਹ ਜੋ, ਨਿਜ ਪੁਰੀ ਅਨੀਜੈ ॥੫॥
ਬੇੜੇ ਬਾਣਧੋ ਤਹਾਂ ਤੇ, ਸਲਿਤਾ ਮਹਿਣ ਡਾਰੋ।
ਜਾਇ ਬਿਲਬ ਨ ਲਾਈਏ, ਤੂਰਨਤਾ ਧਾਰੋ।
ਆਵਹਿ ਕਾਸ਼ਟ ਬਹੁ ਇਹਾਂ, ਨਰ ਲੇਹਿਣ ਨਿਕਾਸੇ।


੧ਸਿਜ਼ਖਾਂ ਦੀ ਪੀੜਾ ਲ਼ ਦੂਰ ਕਰਨ ਵਾਲੇ ਹੋ।
੨ਬਹੁਤੇ।
੩ਲਕੜੀ (ਅੁਸਾਰੀ ਵਾਲੀ) ਨਹੀਣ ਮਿਲਦੀ।
੪ਲਮੀਆਣ ਲਕੜੀਆਣ ਬਿਨਾ।
੫ਗਜ਼ਲਾਂ ਕਰਦੇ ਹਨ ਨਿਤ (ਆਪੋ ਵਿਚ) ਕਿ (ਸਾਡੇ ਕਿਸੇ ਯਤਨ ਨਾਲ) ਕਾਠ ਹਥ ਨਹੀਣ ਆਅੁਣਦਾ
(ਅ) (ਬਾਹਰ) ਰੋਗ਼ ਲਕੜੀਆਣ ਦੀ ਗਜ਼ਲ ਬਾਤ ਕਰਦੇ ਹਨ, ਪਰ ਆਪ ਜੀ ਪਾਸ (ਅਦਬ ਕਰਕੇ) ਨਹੀਣ
ਆਣਵਦੇ।
੬ਦਿਲਾਸਾ ਦੇ ਕੇ ਕਿਹਾ:।
੭ਅੁਸਾਰ ਲੈਂ।

Displaying Page 283 of 626 from Volume 1