Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੮
ਨੀਰ ਬਿਮਲ ਗੰਗਾ ਸਮ ਜਾਣਹਿ੧।
ਪਾਪ ਬਿਨਾਸ਼ਨ ਪਾਵਨ ਸੋ ਬਹੁ
ਜਲ ਕੋ ਅੰਗ ਸਪਰਸ਼ੈ ਵਾਹਿ੨।
ਤਾਤਕਾਲ ਫਲ ਸਤਿਗੁਰ ਦਰਸ਼ਨ
ਜਿਹਿਣ ਜੋਗੀ ਧਾਵਹਿਣ ਅੁਰ ਮਾਂਹਿ੩।
ਬੇਦ ਸਮਾਨ ਗਿਰਾ ਗੁਰ ਸੁਨਿਬੇ
ਸਮਝਨਿ ਸੁਗਮ ਅਗਮ ਤਿਮ ਨਾਂਹਿ੪ ॥੧੦॥
ਦੇਗ ਹੋਇ ਸਗਰੇ ਦਿਨ ਗੁਰ ਕੀ
ਸਰਬ ਜਾਤਿ ਭੋਜਨ ਕੋ ਖਾਇਣ।
ਜੋ ਨਹਿਣ ਖਾਂਹਿਣ, ਨ ਦਰਸ਼ਨ ਪਾਵਹਿਣ
ਇਹੀ ਨੇਮ ਸਤਿਗੁਰ ਠਹਿਰਾਇ।
ਬਚਹਿ ਅਹਾਰ ਜੁ ਲਗਰ ਮਾਂਹੀ
ਸੋ ਸਭਿ ਗਅੂਅਨਿ ਦੇਹਿਣ ਖੁਲਾਇਣ।
ਪਸੂ ਅਘਾਇ ਸ਼ੇ ਪੁਨ ਰਹਿ ਜੋ੫
ਸਰਬ ਬਿਪਾਸਾ ਮਹਿਣ ਦੇਣ ਘਾਇ ॥੧੧॥
ਨਿਸ ਮਹਿਣ ਸ਼ੇ ਰਹਿਨ ਨਹਿਣ ਪਾਵੈ
ਅੰਨ ਦਰਬ ਜੇਤਿਕ ਚਲਿ ਆਇ।
ਸਭਿ ਕੋ ਦੇਹਿਣ ਅਨਦਤਿ ਲੇਵੈਣ੬,
ਦੇਗ ਬਿਖੈ ਤ੍ਰਿਪਤਹਿਣ ਤਹਿਣ ਖਾਇ।
ਤਾਤਕਾਲ ਪੁਰਿ ਬਸੋ ਰੁਚਿਰ ਸੋ
ਸ੍ਰੀ ਸਤਿਗੁਰ ਜਹਿਣ ਆਪ ਬਸਾਇ੭।
ਜੋ ਧਰਿ ਆਇ ਕਾਮਨਾ ਮਨ ਮਹਿਣ
ਦਰਸ਼ਨ ਪਰਸਤਿ ਸੋ ਨਰ ਪਾਇ ॥੧੨॥
ਅੁਤ ਸਾਵਨ ਕੀ ਕਥਾ ਕੁਛਕ ਹੈ,
ਸ਼੍ਰੋਤਾ! ਸੁਨਹੁ ਸੁਜਸੁ ਗੁਰ ਕੇਰਿ।
੧ਜਿਸਦਾ।
੨ਅੁਸ ਲ਼ ਛੂਹਿਆਣ।
੩ਭਾਵ ਗੰਗਾ ਦੇ ਸ਼ਨਾਨ ਦਾ ਫਲ ਮੁਕਤੀ ਸਮਝਦੇ ਹਨ, ਏਥੇ ਇਸ਼ਨਾਨ ਕਰਦਿਆਣ ਤਤਕਾਲ ਫਲ ਮਿਲਦਾ ਹੈ
ਜਿਸ ਸਰੂਪ ਲ਼ ਜੋਗੀ ਧਾਨ ਲਾ ਲਾ ਧਾਅੁਣਦੇ ਹਨ ਜੋ ਗੁਰੂ ਅਮਰ ਦੇਵ ਦੇ ਰੂਪ ਵਿਚ ਪਰਤਜ਼ਖ ਦਿਜ਼ਸ ਪੈਣਦਾ
ਹੈ।
੪ਤਿਸ ਵੇਦ ਵਾਣੂ ਕਠਨ ਨਹੀਣ (ਬਾਣੀ)।
੫(ਜੇ) ਪਸੂਆਣ ਲ਼ ਰਜਾਕੇ ਕੁਛ ਬਚ ਰਹੇ।
੬ਸਭ ਲ਼ ਦੇ ਦੇਣਦੇ ਹਨ, (ਲੈਂ ਵਾਲੇ) ਅਨਦ ਹੋ ਕੇ ਲੈਣਦੇ ਹਨ।
੭ਵਸਦੇ ਹਨ (ਅ) ਜਿਸ ਲ਼ ਵਸਾਇਆ ਹੈ।