Sri Gur Pratap Suraj Granth

Displaying Page 308 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੩

ਸਜ਼ਚਨਿ ਸਜ਼ਚ੧ ਗਹੋ ਤਿਨ੨ ਹੇਰਿ।
ਗਰ ਲਪਟੀ ਮੁਖ ਦੰਤਨਿ ਕਾਟਤਿ
ਕਰੇ ਨਖਨ ਕੇ ਘਾਵ ਘਨੇਰਿ।
ਛੂਟ ਚਹੋ, ਬਲ ਕਰੋ ਆਪਨੋ,
ਤਅੂ ਨ ਛੋਡੋ ਤ੍ਰਾਸ ਬਡੇਰਿ੩ ॥੨੪॥
ਘਾਇਲ ਭਯੋ, ਰੁਧਿਰ ਬਹੁ ਸ਼੍ਰਵੋ੪
ਕਰਹਿ ਜਤਨ ਛੂਟਨ ਤਿਸਿ ਪਾਸ।
ਨੀਠਿ ਨੀਠਿ੫ ਤਿਸ ਦੂਰ ਕਰੋ ਜਬਿ
ਅਪਨੋ ਜੋਰ ਬਿਸਾਲ ਪ੍ਰਕਾਸ਼।
ਬਡਿ ਲਕਰੀ ਕਰ ਮਹਿਣ ਤਬਿ ਧਾਰੀ
ਇਕ ਦੁਇ ਹਤੀ੬ ਪਾਇ ਬਡ ਤ੍ਰਾਸ।
ਤਬਿ ਤਜਿ ਕਰਿ ਕਾਨਨ ਦਿਸ਼ ਗਮਨੀ
ਮਹਿਦ ਬਾਵਰੀ ਸੁਧਿ ਬੁਧਿ ਨਾਸ਼ ॥੨੫॥
ਈਣਧਨ ਕੁਛਕ ਸਕੇਲੋ੭ ਤ੍ਰਾਸਤਿ,
ਤੂਰਨਿ ਬੰਧਿ ਹਟੋ ਪੁਰਿ ਓਰਿ।
ਆਗੇ ਚਲਤਿ ਪਿਖਤਿ ਬਹੁ ਪਾਛੇ
ਤ੍ਰਾਸ ਭਰੋ ਅੁਰ ਦੇਖੇ ਘੋਰਿ।
ਗੋਇੰਦਵਾਲ ਪਹੂਣਚੋ ਆਇ ਸੁ
ਰੁਧਰਿ ਸ਼੍ਰਵਤਿ ਅਰੁ ਲਕਰੀ ਥੋਰਿ।
ਅਵਲੋਕਤਿ ਸਭਿ ਲੋਕਨਿ ਬੂਝੋ
ਕਹਾਂ ਭਯੋ ਤੁਝ ਕੋ ਕਿਸ ਠੋਰ? ॥੨੬॥
ਸ਼੍ਰੀ ਸਤਿਗੁਰ ਨਿਜ ਨਿਕਟ ਹਕਾਰੋ
ਪੂਛਤਿ ਭਏ ਕਹਾਂ ਇਹ ਕੀਨ?
ਕਿਨ ਤਨ ਘਾਵ ਕਰੇ ਤੁਝ ਮਾਰੋ
ਰੁਧਰਿ ਸ਼੍ਰਾਵਤੇ, ਅੁਰ ਭੈ ਭੀਨਿ੮।


੧ਸਜ਼ਚ ਨਿਸਜ਼ਚ ਲ਼।
੨ਓਸ ਨੇ।
੩ਬਹੁਤ ਡਰਾਵੇ।
੪ਸਿੰਮਿਆਣ।
੫ਮਸਾਂ ਮਸਾਂ।
੬ਮਾਰੀਆਣ।
੭ਕਜ਼ਠਾ ਕੀਤਾ।
੮ਭਾਵ ਦਿਲ ਭੈ ਨਾਲ ਭਰ ਰਿਹਾ ਹੈ।

Displaying Page 308 of 626 from Volume 1