Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬
ਸਾਰਦ ਆਦਿਕ ਬਕਤਾ ਤੇਈ।
ਚਤੁਰ ਸ਼ੇਸ਼ ਆਦਿਕ ਬਡ ਕਹਿਯਤਿ+।
ਹਨੁਮਤ ਆਦਿ ਦਾਸ ਜੇ ਲਹਿਯਤ ॥੨੬॥
ਸਭਿ ਕੇ ਪ੍ਰਥਮੈਣ ਨਾਮ ਸਿਮਰਿਅੂਣ।
ਧਰ ਪਰ ਧਰਿ ਸਿਰ ਨਮੋ ਅੁਚਰਿਅੂਣ।
ਸਭਿ ਬਿਧਿ ਹੋਹਿਣ ਸਹਾਇਕ ਮੇਰੇ।
ਬਿਘਨ ਬਿਨਾਸ਼ਹੁ ਰਹਿ ਮਮ ਨੇਰੇ ॥੨੭॥
ਗਨਪਤਿ = ਗਣਾਂ ਦਾ ਪਤੀ, ਗਣੇਸ਼। ਸ਼ਿਵ ਦਾ ਬੀ ਨਾਮ ਹੈ।
ਆਦਿ = ਇਸਤੋਣ ਮੁਰਾਦ-ਆਦਿਕ-ਦੀ ਹੈ ਕਿਅੁਣਕਿ ਅਗੇ ਬ੍ਰਹਮਾ ਦੇ ਨਾਲ ਪਦ
ਆਦਿਕ ਲਾਇਆ ਹੈ, ਵਸਿਸ਼ਟ ਰਾਮਚੰਦ ਨਾਲ ਪਦ ਆਦਿਕ ਹੈ, ਸੋ ਜਿਜ਼ਥੇ ਮਾਤ੍ਰਾਣ ਨੇ
ਆਗਿਆ ਨਹੀਣ ਦਿਜ਼ਤੀ ਓਥੇ ਪਦ-ਆਦਿ-ਹੈ, ਜਿਥੇ ਦਿਜ਼ਤੀ ਹੈ ਅੁਥੇ-ਆਦਿਕ-ਪੂਰਾ ਦਿਜ਼ਤਾ
ਹੈ। ਆਦਿ ਲ਼ ਆਦਿਕ ਨਾ ਸਮਝਕੇ ਕਈ ਗਾਨੀ ਇਸਦਾ ਅਰਥ ਆਦਿ ਸਮੇਣ ਤੋਣ ਲੈ
ਕੇ ਕਰਦੇ ਹਨ।
ਸੁਰ ਗੁਰ = ਦੇਵਤਿਆਣ ਦਾ ਗੁਰੂ-ਬ੍ਰਹਸਪਤ।
ਰਜਧਾਨੀ = ਰਜਧਾਨੀ ਤੋਣ ਮੁਰਾਦ ਰਾਜ, ਵਿਭੂਤੀ, ਅਮੀਰੀ।
ਪਾਰੇ = ਪਾਰੇ, ਜੋ ਪਾਰ ਪਾ ਲਵੇ, ਭਾਵ ਬੇਦਾਂ ਦੇ ਗਾਤਾ।
(ਅ) ਪਾਰੇ ਲ਼ ਪਾਰੇ ਦਾ ਸੰਖੇਪ ਵੀ ਸਮਝ ਲੈਣਦੇ ਹਨ।
ਮਿਰਜਾਦਿਕ = ਮਿਰਜਾਦਾ ਵਾਲੇ, ਮਿਰਜਾਦਾ ਵਿਚ ਪਜ਼ਕੇ।
ਜਨ ਪ੍ਰਿਯ = ਭਗਤਾਂ ਲ਼ ਪਿਆਰ ਕਰਨ ਵਾਲੇ।
ਘਨਸ਼ਾਮ = ਬਜ਼ਦਲ (ਸਮਾਨ) ਕਾਲਾ, ਇਕ ਨਾਮ ਹੈ ਕ੍ਰਿਸ਼ਨ ਜੀ ਦਾ।
ਪ੍ਰਤਜ਼ਗਾ = ਇਕਰਾਰ, ਕੌਲ। ਤਤਜ਼ਗਾ = ਤਜ਼ਤ ਲ਼ ਜਾਣਨ ਵਾਲੇ।
ਸਮੁਦਾਇ = ਸਾਰੇ। ਭੂਤ = ਬੀਤ ਗਿਆ ਸਮਾਂ।
ਭਵਾਨ = ਵਰਤਮਾਨ ਸਮਾਂ। ਭਵਿਜ਼ਖ = ਆਅੁਣ ਵਾਲਾ ਸਮਾਂ।
ਬੰਦਨ = ਨਮਸਕਾਰ, ਪ੍ਰਣਾਮ, (ਅ) ਕੀਰਤਿ ਕਰਨੀ, ਅੁਸਤਤਿ ਕਰਨੀ। ਸੀਤਲ
ਰਾਸਹਿ = ਜਿਨ੍ਹਾਂ ਦੀ ਰਾਸ਼ਿ ਠਢੀ ਹੈ, ਭਾਵ ਸੁਭਾਵ ਠਢਾ ਹੈ, ਰਾਸ ਨਾਮ ਲੀਲ੍ਹਾ ਦਾ ਬੀ ਹੈ,
ਜੋ ਠਢੀ ਲੀਲ੍ਹਾ ਪਾਅੁਣਦਾ ਹੈ, ਭਾਵ ਜਿਸਦਾ ਪ੍ਰਕਾਸ਼ ਸੀਤਲ ਹੈ। (ਅ) ਰਾਸ = ਖਾਂ।
ਸੀਤਲਤ ਦੀ ਖਾਂ।
ਸਾਰਦ = ਸਾਰਦਾ, ਸਰਸਤੀ।
ਬਕਤਾ = ਕਹਿਂ ਵਾਲਾ, ਵਾਖਾ ਕਰਨ ਵਾਲਾ। (ਅ) ਸਿਜ਼ਖਾਦਾਤਾ। (ੲ) ਫਸੀਹ
(ੋਰਅਟੋਰ) ਮਨੋਹਰ ਵਜ਼ਖਾਨ ਕਰਨ ਵਾਲੇ।
ਅਰਥ: ਗਨਪਤ ਆਦਿ ਜੋ ਵਿਘਨਾਂ ਦੇ ਨਾਸ਼ ਕਰਨ ਵਾਲੇ (ਹੋਏ ਹਨ), ਬ੍ਰਹਮਾ ਆਦਿਕ ਜੋ
ਖੁਸ਼ੀ ਦੇ ਕਰਨ ਵਾਲੇ (ਮੰਨੇ ਜਾਣਦੇ ਹਨ), ਬ੍ਰਹਸਪਤ ਆਦਿਕ ਸ੍ਰੇਸ਼ਟ ਬੁਜ਼ਧੀ ਦੇ ਦਾਤੇ,
ਬਾਲਮੀਕ ਆਦਿਕ ਜੋ ਬਾਣੀ ਦੇ ਕਵਿ ਹੋਏ ਹਨ ॥੨੦॥
+ ਤੁਕਾਣਤ ਪਾਠਾਂਤ੍ਰ:-ਕਹੀਅਤਿ, ਲਹੀਅਤਿ।