Sri Gur Pratap Suraj Granth

Displaying Page 310 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੫

ਨਹਿਣ ਅਬ ਡਰਹੁ ਜਾਹੁ ਤਿਸ ਕੀ ਦਿਸ਼
ਨਿਸਿ ਬਿਤਾਇ ਕਰਿ ਗਾ ਤਿਸੁ ਥਾਇਣ੧।
ਦੇਖਿ ਦੂਰ ਤੇ ਕੂਕ ਪੁਕਾਰਤਿ,
ਭੈ ਦਾਯਕ ਜੋ ਦਿਖੀ ਨ ਜਾਇ।
ਅੂਚੀ ਭੁਜੈਣ ਅੁਲਾਰਤਿ ਦੌਰੀ
ਤਤਛਿਨ ਨਿਕਟਿ ਗਈ ਤਿਸ ਆਇ ॥੩੧॥
ਕਰ ਮਾਰਨ ਕੋ ਜਬਹੂੰ* ਅੁਛਰੀ+
ਕੌਣਸ ਹਤੀ ਤਿਸੁ ਸੀਸ ਮਝਾਰੁ।
ਗੁਰ ਪਨਹੀ੨ ਛੂਵਤ++ ਸੁਧਿ ਹੋਈ
ਬੈਠਿ ਗਈ ਤਨ ਭਈ ਸਣਭਾਰੁ।
ਨਗਨ ਅੰਗ ਜਾਨੇ ਨਿਜ ਸਕੁਚੀ
ਅਤਿ ਲਜਾ ਕੋ ਚਿਤ ਮਹਿਣ ਧਾਰਿ।
ਸਿਮਰਨ ਕਰੀ ਬਾਰਤਾ ਸੋਅੂ,
-ਕਮਲੀ, ਸ਼੍ਰੀ ਗੁਰ ਕੀਨਿ ਅੁਚਾਰਿ- ॥੩੨॥
ਹੇ ਗੁਰਸਿਖ! ਮੁਹਿ ਬਸਤ੍ਰ ਦੇਹਿ ਕੁਛ
ਤਨ ਛਾਦਨ ਮੈਣ ਕਰੌਣ ਸੁਧਾਰਿ।
ਸ਼੍ਰੀ ਗੁਰ ਨਿਕਟ ਜਾਇ ਬਖਸ਼ਾਵੌਣ
ਨਿਜ ਅਪਰਾਧ ਨ ਆਗਾ ਧਾਰਿ੩।
ਮਹਾਂ ਕਸ਼ਟ ਮੁਹਿ ਪ੍ਰਾਪਤਿ ਹੋਯਹੁ
ਅਬਿ ਹੋਈ ਤਨ ਕੀ ਸੰਭਾਰਿ।
ਦਰਸ਼ਨ ਕਰਹਿਣ ਦੋਸ਼ ਗਨ ਨਾਸਹਿਣ,
ਲੇ ਚਲਿ ਤੂੰ ਅਬ ਪੁਰੀ ਮਝਾਰਿ ॥੩੩॥
ਸੁਨਿ ਕੰਬਲਿ ਅਪੁਨੀ ਤਿਨਿ ਦੀਨਸਿ੪,
ਢਾਂਪੋ ਤਨ, ਅਪਨੇ ਸੰਗ ਲਾਇ।
ਜੁਗ੫ ਬਡਿ ਭਾਗ ਖਰੇ ਤਬਿ ਆਗੇ,


੧ਗਿਆ ਓਸੇ ਥਾਵੇਣ।
*ਪਾ:-ਜਬ ਹੀ।
+ਪਾ:-ਅੁਸਹੀ।
੨ਜੁਜ਼ਤੀ ਅਥਵਾ ਖੜਾਅੁਣ।
++ਪਾ:-ਛੂਟਤ।
੩ਆਪਣਾ ਅਪਰਾਧ, ਜੋ ਮੈਣ ਗੁਰੂ ਜੀ ਦਾ ਹੁਕਮ ਨਹੀਣ ਮੰਨਿਆਣ ਸੀ।
੪ਸਜ਼ਚਨਸਜ਼ਚ ਨੇ ਦਿਜ਼ਤੀ ਆਪਣੀ ਕੰਬਲੀ।
੫ਦੋਵੇਣ (ਭਾਵ ਸਜ਼ਚਨ ਸਜ਼ਚ ਤੇ ਰਾਣੀ)।

Displaying Page 310 of 626 from Volume 1