Sri Gur Pratap Suraj Granth

Displaying Page 310 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੨੩

੪੬. ।ਪੂਰਬ ਦੀ ਸੰਗਤ ਦੀ ਸਿਜ਼ਕ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੭
ਦੋਹਰਾ: ਪੂਰਬ ਦਿਸ਼ਿ ਸਿਜ਼ਖੀ ਬਹੁਤ, ਬ੍ਰਿੰਦ ਸਿਜ਼ਖ ਸ਼ਰਧਾਲੁ।
ਪੰਥ ਦੂਰ ਬਨਹਿ ਨ ਮਿਲਨਿ੧, ਦਰਸ਼ਨ ਚਾਹਿ ਬਿਸਾਲ ॥੧॥
ਚੌਪਈ: ਮਿਲਹਿ ਪਰਸਪਰ ਸ਼ਬਦਨਿ ਗਾਵੈਣ।
ਸਿਮਰਹਿ ਸਜ਼ਤਿਨਾਮ ਗੁਰੁ ਧਾਵੈਣ।
ਚਰਨ ਕਮਲ ਸੋਣ ਪ੍ਰੇਮ ਲਗਾਵੈਣ।
-ਕਬਿ ਕਰੁਨਾ ਕਰਿ ਆਨਿ ਦਿਖਾਵੈਣ੨ ॥੨॥
ਪੂਰਹਿ ਕਬਹਿ ਆਨ ਕਰਿ ਆਸਾ।
ਜਿਮ ਘਨ ਚਾਤ੍ਰਿਕ ਹਰਹਿ ਪਿਪਾਸਾ।
ਕਬਿ ਸੂਰਜ ਸਮ ਅੁਦਹਿ ਕ੍ਰਿਪਾਲਾ।
ਬਿਕਸਾਵਹਿ ਦ੍ਰਿਗ ਕਮਲ ਬਿਸਾਲਾ ॥੩॥
ਕਬਿ ਰਾਣਕਾਪਤਿ ਬਦਨ੩ ਦਿਖਾਵੈਣ।
ਬ੍ਰਿੰਦ ਚਕੋਰਨਿ ਸਿਖ ਹਰਖਾਵੈਣ।
ਦਾਸ ਤ੍ਰਿਖਾਤੁਰ ਲਖਿ ਸਮੁਦਾਇ।
ਕਬਹੁੰ ਸੁਧਾ ਸਮ ਬਾਕ ਸੁਨਾਇ ॥੪॥
ਇਹੀ ਕਾਮਨਾ ਅਹੈ ਹਮਾਰੀ।
ਸਦਨ ਬਿਖੈ ਸਤਿਗੁਰੂ ਨਿਹਾਰੀ੪।
ਸਰਬ ਭਾਂਤਿ ਕੀ ਸੇਵਾ ਕਰੈਣ।
ਜਨਮ ਮਰਨ ਕੇ ਕਲਮਲ ਟਰੈਣ- ॥੫॥
ਇਮ ਅਭਿਲਾਖਾ ਠਾਨਿ ਬਿਸਾਲਾ।
ਕਰੀ ਪ੍ਰਤਜ਼ਗਾ ਨਿਜ ਨਿਜ ਸ਼ਾਲਾ੫।
ਕਿਨਹੂੰ ਰੁਚਿਰ ਪ੍ਰਯੰਕ ਬਨਾਯੋ।
ਬਹੁਤ ਦਰਬ ਤਿਸ ਪਰ ਲਗਵਾਯੋ ॥੬॥
ਸੁਖਮ ਸੂਤ ਸਾਥ ਬੁਨਵਾਇਵ।
ਆਸਤਰਨ ਲੇ ਬਿਸਦ ਡਸਾਇਵ।
ਰੇਸ਼ਮ ਕੀ ਡੋਰੈਣ ਗੁੰਦਵਾਇਵ।
ਗ਼ਰੀਦਾਰ ਗੁੰਫੇ ਲਰਕਾਇਵ ॥੭॥


੧ਦੂਰ ਪੈਣਡਾ ਹੋਣ ਕਰਕੇ ਮਿਲਨ ਦਾ (ਨਮਿਜ਼ਤ) ਨਹੀਣ ਸੀ ਬਣਦਾ।
੨(ਦਰਸ਼ਨ ਦਿਖਾਅੁਣਗੇ)।
੩ਪੁੰਨਿਆਣ ਦੇ ਚੰਦ ਵਰਗਾ ਮੁਖੜਾ।
੪........ ਦੇ ਦਰਸ਼ਨ ਕਰੀਏ।
੫ਆਪੋ ਆਪਣੇ ਘਰ।

Displaying Page 310 of 437 from Volume 11