Sri Gur Pratap Suraj Granth

Displaying Page 320 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੩੨

੪੩. ।ਜੰਗ॥
੪੨ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੪
ਦੋਹਰਾ: ਬਹੁਰ ਬਿਸਾਲੀ ਰਾਵ* ਕਹਿ, ਰਣ ਤੁਮ ਕਰੇ ਬਿਸਾਲ।
ਬਿਨਾ ਲਰੇ ਹੀ ਚਢਿ ਚਲਹੁ, ਅਪਨਿ ਸਮਾਜ ਸੰਭਾਲਿ ॥੧॥
ਚੌਪਈ: ਭੀਮ ਚੰਦ ਆਦਿਕ ਗਨ ਰਾਜੇ।
ਇਨਹੁ ਕਰੇ ਬਡ ਪਾਪਨਿ ਕਾਜੇ੧।
ਤਿਸੀ ਪਾਪ ਤੇ ਇਹ ਖਪਿ ਜੈ ਹੈਣ।
ਨਹੀਣ ਕੁਸ਼ਲ ਕੇ ਸਹਿਤ ਥਿਰੈ ਹੈਣ ॥੨॥
ਤੁਰਕ ਆਪ ਹੀ ਗਮਨਹਿ ਪਾਛੇ੨।
ਕੋਣ ਪ੍ਰਭੁ ਜੰਗ ਆਪ ਅਬਿ ਬਾਣਛੇ।
ਸੁਨਿ ਕਰਿ ਸ਼੍ਰੀ ਗੋਬਿੰਦ ਸਿੰਘ ਧੀਰ।
ਕਹੋ ਚਲਹੁ ਲੇ ਸੰਗ ਬਹੀਰ੩ ॥੩॥
ਹਮ ਇਸ ਤੁਰਕ ਸੰਗ ਕਰਿ ਜੰਗ।
ਭੂਪ ਗੁਮਾਨ ਕਰਹਿ ਸਭਿ ਭੰਗ।
ਰੁੰਡ ਮੁੰਡ ਰਨ ਬਿਖੈ ਬਿਖੇਰੌਣ।
ਤੋਲ ਲਰਾਈ੪ ਸਭਿ ਬਿਧਿ ਹੇਰੌਣ ॥੪॥
ਨਾਂਹਿਤ ਬਾਦੀ ਤੁਰਕ ਮਹਾਨੈ।
-ਬਿਨਾ ਲਰੇ ਮਿਟਿਗੇ- ਮਨ ਜਾਨੈਣ।
ਕਹਿ ਬਹੁ ਰਹੋ ਰਾਵ ਤਿਸ ਬਾਰੀ।
ਪ੍ਰਭੁ ਕੀ ਕਹੀ ਬਾਤ ਅੁਰ ਧਾਰੀ ॥੫॥
ਲਏ ਬਿਹੀਰ ਸੰਗ ਕੋ ਚਾਲਾ।
ਨਗਰ ਬਿਸਾਲੀ ਧੀਰ ਬਿਸਾਲਾ।
ਲੈ ਪਹੁਚੋ ਜਬਿ ਤਟ ਦਰੀਆਅੁ।


*ਸਾਲ਼ ਖੋਜ ਕਰਨ ਤੇ ਪਤਾ ਮਿਲਿਆ ਹੈ ਕਿ ਇਸ ਰਾਜੇ ਦਾ ਨਾਮ ਸਲਾਹੀ ਚੰਦ ਸੀ। ਤਵਾ: ਖਾ: ਨੇ ਨਾਮ
ਧਰਮਪਾਲ ਦਿਤਾ ਹੈ, ਰਾਜਾ ਧਰਮੀ ਹੋਣ ਕਰਕੇ ਇਹ ਅੁਸ ਦਾ ਅਜ਼ਲ ਹੋਸੀ। ਇਸ ਰਾਜੇ ਤੋਣ ਪਿਛਲੇ ਸਭ ਰਾਜੇ
ਕੇਸ਼ਾਧਾਰੀ ਰਹੇ ਹਨ। ਗੁਰੂ ਕਾ ਸਥਾਨ ਅੁਜ਼ਥੇ ਹੈ ਜਿਜ਼ਥੇ ਰਾਅੁ ਹੁਣ ਤਕ ਕੜਾਹ ਪ੍ਰਸ਼ਾਦ ਹਰ ਮਹੀਨੇ ਚੜ੍ਹਾਅੁਣਦਾ
ਹੈ। ਮਹਲਾਂ ਦੇ ਅੰਦਰ ਜਿਥੇ ਗੁਰੂ ਜੀ ਟਿਕੇ ਸਨ, ਗੁਰੂ ਕਾ ਟਿਕਾਣਾ ਸੀ, ਜਿਸ ਬਾਬਤ ਅਨਦ ਪੁਰ ਦੇ ਟਿਕਾ
ਰਾਮ ਨਰਾਇਂ ਸਿੰਘ ਜੀ ਅਜ਼ਖੀਣ ਡਿਜ਼ਠੀ ਸਾਖ ਭਰਿਆ ਕਰਦੇ ਸਨ। ਨਵੀਨ ਅਕਾਲੀ ਅੰਦੋਲਨ ਨੇ ਹਰ ਕਿਸੇ
ਲ਼ ਭੈ ਭੀਤ ਕਰ ਰਖਿਆ ਹੈ। ਪਰ ਅਚਰਜ ਨਹੀਣ ਕਿ ਹੁਣ ਬੀ ਨਿਸ਼ਾਨ ਮੌਜੂਦ ਹੋਵੇ।
੧ਪਾਪਾਂ ਦੇ ਕੰਮ।
੨ਪਿਛੇ ਮੁੜ ਜਾਣਗੇ।
੩ਇਥੇ ਵਹੀਰ ਤੋਣ ਮੁਰਾਦ ਜਨਤਾ ਦੇ ਅੁਸ ਹਿਜ਼ਸੇ ਦੀ ਹੈ ਜੋ ਲੜਨ ਵਾਲੇ ਨਹੀਣ, ਜਿਵੇਣ ਸ਼ਹਿਰ ਦੇ ਵਾਸੀ, ਤੇ
ਹੋਰ ਲੋਕ।
੪ਲੜਾਈ ਦਾ ਤੋਲ।

Displaying Page 320 of 386 from Volume 16