Sri Gur Pratap Suraj Granth

Displaying Page 325 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੩੮

੪੪. ।ਸਿਜ਼ਖਾਂ ਦੇ ਪ੍ਰਸੰਗ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੪੫
ਦੋਹਰਾ: ਮਾਈਆ੧ ਲਬ੨ ਸੁਹੰਡ੩ ਰਹਿ
ਸਤਿਸੰਗਤਿ ਨਿਤ ਜਾਇ।
ਪ੍ਰੇਮ ਗਾਇ ਗੁਰ ਸ਼ਬਦ ਕੋ
ਕਰਹਿ ਭਗਤਿ ਭਅੁ ਭਾਇ੪ ॥੧॥
ਚੌਪਈ: ਸਤਿਗੁਰ ਕੇ ਦਰਸ਼ਨ ਹਿਤ ਆਯੋ।
ਪਗ ਪੰਗਜ ਪਰ ਸੀਸ ਝੁਕਾਯੋ।
ਰਹਿ ਕੇਤਿਕ ਦਿਨ ਬੂਝਨਿ ਕੀਨਿ।
ਮੋਹਿ ਬਤਾਵਹੁ ਗੁਰੂ ਪ੍ਰਬੀਨ ॥੨॥
ਸਤਿਸੰਗਤਿ ਕੈ ਗੁਰੁ ਦਰਬਾਰ।
ਇਕ ਤੌ ਜਾਤਿ ਕਾਮਨਾ ਧਾਰਿ।
ਲੇਤਿ ਪਦਾਰਥ ਹਿਤ ਗੁਗ਼ਰਾਨ।
ਕਰਹਿ ਤਿਸੀ ਤੇ ਖਾਨ ਰੁ ਪਾਨ ॥੩॥
ਇਕ ਸਿਖ ਕਰਿ ਕੈ ਧਰਮ ਕਮਾਈ।
ਸਿਜ਼ਖਨਿ ਕੋ ਬਰਤਾਇ ਸੁ ਖਾਈਣ।
ਸਹਕਾਮੀ ਨਿਸ਼ਕਾਮੀ ਜੋਅੂ।
ਕਿਰਤਨ ਕਰਤਿ ਸੁਨਤਿ ਹੈਣ ਦੋਅੂ ॥੪॥
ਸਤਿ ਸੰਗਤਿ ਕਰਿ ਬੈਸ ਬਿਤਾਵੈਣ।
ਨਿਤ ਰਾਵਰ ਕੋ ਦਰਸ਼ਨ ਪਾਵੈਣ।
ਕਾ ਗਤਿ ਹੋਤਿ ਅਗਾਰੀ ਜਾਵੈਣ?
ਅੰਤਰ ਕਿਤਿਕ ਸੁ ਫਲ ਕੋ ਪਾਵੈਣ?੫ ॥੫॥
ਸ਼੍ਰੀ ਹਰਿਗੋਵਿੰਦ ਤਬਹਿ ਸੁਨਾਏ।
ਸਤਿ ਸੰਗਤਿ ਮਹਿ ਦੋਨੋ ਆਏ।
ਸਹਿਕਾਮੀ ਮਰਿ ਗੰਧ੍ਰਬ ਲੋਕ।
ਜਾਇ ਅਨਦ ਭੁਗਤਹਿ ਬਿਨ ਸ਼ੋਕ ॥੬॥
ਤਿਨ ਹੀ ਸੰਗ ਮੁਕਤਿ ਹੋ ਜਾਵੈ।
ਜਨਮ ਮਰਨ ਕੋ ਦੁਖ ਨਹਿ ਪਾਵੈ।


੧ਨਾਮ।
੨ਜਾਤ।
੩ਟਿਕਾਣੇ ਦਾ ਨਾਮ।
੪ਭੈ ਧਾਰਕੇ ਪ੍ਰੇਮਾ ਭਗਤੀ ਨਾਲ।
੫(ਸਕਾਮੀ ਤੇ ਨਿਸ਼ਕਾਮੀ) ਜੋ ਫਲ ਪਾਂਵਦੇ ਹਨ, ਤਿਨ੍ਹਾਂ ਵਿਚ ਕਿੰਨਾ ਕੁ ਫਰਕ ਹੈ?

Displaying Page 325 of 494 from Volume 5