Sri Gur Pratap Suraj Granth

Displaying Page 327 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੪੦

੪੪. ।ਖਸ਼ਟਮ ਗੁਰੂ ਜੀ ਦਾ ਵੀਰ ਰਸੀ ਰੂਪਕ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੫
ਦੋਹਰਾ: ਜਨਨੀ ਰਿਦੇ ਪ੍ਰਤੀਖਤੀ,
ਚਹਿ ਦੇਖਨਿ ਮੁਖ ਚੰਦ।
ਸ਼ਸਤ੍ਰ ਬਸਤ੍ਰ ਸੰਯੁਕਤਿ ਤਿਮ,
ਗੇ ਸ਼੍ਰੀ ਹਰਿ ਗੋਵਿੰਦ ॥੧॥
ਚੌਪਈ: ਦੇਖਿ ਦੂਰ ਤੇ ਸੁਤ ਕੀ ਸ਼ੋਭਾ।
ਮਨਹੁ ਅਨਦ ਕੀ ਆਵਤਿ ਗੋਭਾ੧।
ਨਿਕਟ ਪਹੁਚ ਕਰਿ ਬੰਦਨ ਠਾਨੀ।
ਆਸ਼ਿਖ ਦੀਨਿ ਕਹੀ ਮ੍ਰਿਦੁ ਬਾਨੀ ॥੨॥
ਚਿਜ਼ਤ੍ਰਤਿ ਗ਼ਰੀ ਮਮਲੀ ਮਢੋ।
ਅੰਤਰ ਤੇ ਦਾਸੀ ਦ੍ਰਤਿ ਕਢੋ।
ਬੈਠਿ ਮੋਹਿਰੇ੨ ਪਰ ਢਿਗ ਮਾਤਾ।
ਬੋਲੀ ਅਨਦ ਮੇਯ ਨਹਿ ਗਾਤਾ੩ ॥੩॥
ਕਹੁ ਸੁਤਿ! ਸੰਗਤਿ ਕੇਤਿਕ ਆਈ?
ਦੇਸ਼ਨਿ ਕੇ ਮਸੰਦ ਸਮੁਦਾਈ।
ਲੇ ਅੁਪਹਾਰਨਿ ਮਿਲੇ ਕਿ ਨਾਂਹੀ?
ਜਿਮ ਪੂਰਬ ਤੁਮ ਪਿਤ ਕੇ ਪਾਹੀ? ॥੪॥
ਸ਼੍ਰੀ ਹਰਿ ਗੋਵਿੰਦ ਸਕਲ ਬਤਾਯੋ।
ਬ੍ਰਿੰਦ ਮਸੰਦਨਿ ਕੋ ਸਭਿ ਆਯੋ।
ਅਧਿਕ ਦੂਰ ਨਹਿ ਪਹੁਚੇ ਜੋਈ੪।
ਆਵਤਿ ਚਲੇ ਇਤਹੁ ਸਭਿ ਕੋਈ ॥੫॥
ਸ਼ਸਤ੍ਰ ਬਸਤ੍ਰ ਅਰੁ ਚਪਲ ਤੁਰੰਗ।
ਆਨੇ ਸਿਜ਼ਖਨਿ ਸ਼ਰਧਾ ਸੰਗ।
ਅਧਿਕ ਪ੍ਰਸੰਨ ਕੀਨਿ ਮਨ ਮੋਰਾ।
ਕਿਨ ਹਜ਼ਥਾਰ ਦੀਨਿ, ਕਿਨ ਘੋਰਾ ॥੬॥
ਸੈਨ ਸਕੇਲੈਣ ਕੇਤਿਕ ਦਿਨ ਮੈਣ।
ਜੋਧਾ ਅਚਲ ਰਹਹਿ ਜੇ ਰਨ ਮੈਣ।
ਅਪਰ ਅੁਪਾਇਨ ਕੇ ਅੰਬਾਰ।

੧ਕੇਲੇ ਦੇ ਫੁਲ ਦੀ ਕਲੀ ਜੋ ਲਟਕਦੀ ਸੁੰਦਰ ਲਗਦੀ ਹੈ, ਕਲੀ (ਅ) ਗੰਦਲ।
੨ਮੂਹੜਾ (ਜੋ ਮਖਮਲ ਦੀ ਗ਼ਰੀ ਕਾਢ ਨਾਲ ਮੜਿਆ ਹੋਇਆ ਸੀ)।
੩ਅਨਦ ਮੈਣਵਦਾ ਨਹੀਣ ਸਰੀਰ ਵਿਚ।
੪ਜੋ ਬਹੁਤੇ ਦੁਰਾਡੇ ਹਨ ਸੋ ਨਹੀਣ ਪਹੁੰਚੇ।

Displaying Page 327 of 501 from Volume 4