Sri Gur Pratap Suraj Granth

Displaying Page 349 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੪

ਸੁਨਿ ਤੂਸ਼ਨ ਕਰੁਨਾਕਰ ਹੋਏ।
ਅੁਜ਼ਤਰ ਨਾਂਹਿ ਦਯੋ ਤਬਿ ਕੋਏ ॥੩੨॥
ਤਹਾਂ ਤਬਹਿ ਸੰਨਾਸੀ ਆਏ।
ਬਾਲਨਿ ਤੈਸੇ ਕੀਨੀ ਜਾਏ।
ਨੀਰ ਪੂਰ੧ ਜਬਿ ਲਾਵੈ ਕੋਅੂ।
ਤੋਰ ਦੇਤਿ ਬਿਨ ਬੇਰ ਸੁ ਸੋਅੂ ॥੩੩॥
ਲਾਗੋ ਤਹਾਂ ਗੁਲੇਲਾ ਜਾਈ।
ਨਿਕਸੋ ਨੈਨ ਮਹੰਤ ਤਦਾਈ।
ਸ਼ਸਤ੍ਰ ਪਕਰ ਕਰਿ ਕੇਤੇ ਮਾਰੇ੨।
ਕੇਤੇ ਚੀਰੇ ਕੇਤੇ ਫਾਰੇ ॥੩੪॥
ਤਿਹੀ ਸਮੇਣ ਤੁਰਕਨ ਕੋ ਡੇਰਾ।
ਪਰੋ ਆਇ ਪੁਰਿ ਕੇ ਚੌਫੇਰਾ।
ਖਚਰਨ ਧਨ ਕੀ ਲਦੀ ਅਨੇਕਾ।
ਅੁਤਰੀ ਆਇ ਰੈਨ ਕਰਿ ਟੇਕਾ੩ ॥੩੫॥
ਪ੍ਰਾਤਿਕਾਲ ਚਲਿਬੋ ਤਿਨ ਕੀਨੋ।
ਆਣਧੀ ਅਈ ਪ੍ਰਲੈ ਸੀ ਚੀਨੋ।
ਅਪਨੋ ਪਰੋ੪ ਨ ਦੇਖੋ ਜਾਈ।
ਜਨੁ ਸਕਲੇ ਭੇ ਅੰਧ ਤਦਾਈਣ ॥੩੬॥
ਬਾਇ ਲਾਗ ਗਿਰ ਹੈਣ ਨਰ ਘੋਰੇ੫।
ਖਜ਼ਚਰ ਭਾਜੀ ਤਬਿ ਪੁਰਿ ਓਰੇ।
ਬਰੀ ਜਾਇ ਤਿਨ ਤੁਰਕਨਿ+ ਧਾਮਾ੬।
ਗੁਰ ਸੋਣ ਕਰਤਿ ਬਿਰੋਧਿ ਜਿ ਗ੍ਰਾਮਾ੭ ॥੩੭॥
ਤਾਤਕਾਲ ਤਿਨ ਅੰਤਰ ਪਾਈ੮।
ਖੁਰਾ ਖੋਜ ਜਾਨੋ ਨਹਿਣ ਜਾਈ।
ਆਣਧੀ ਹਟੀ ਭਯੋ ਅੁਜਿਆਰਾ।

੧ਭਰਕੇ।
੨(ਸੰਨਾਸੀਆਣ ਨੇ) ਮਾਰੇ।
੩ਰਾਤ ਟਿਕਨ ਲਈ।
੪ਆਪਣਾ ਪਰਾਇਆ।
੫ਆਦਮੀ ਬੁਰੀ ਤਰ੍ਹਾਂ। (ਅ) ਨਰ ਤੇ ਘੋੜੇ।
+ਪਾ:-ਸ਼ੇਖਨ।
੬ਭਾਵ ਸ਼ੇਖਾਂ ਦੇ ਘਰ।
੭ਪਿੰਡ ਵਿਚ।
੮ਅੰਦਰ ਵਾੜ ਲਈ।

Displaying Page 349 of 626 from Volume 1