Sri Gur Pratap Suraj Granth

Displaying Page 351 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੬੪

੫੩. ।ਸਜ਼ਚਖੰਡ ਪਯਾਨ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੪
ਦੋਹਰਾ: ਇਸ ਕ੍ਰਿਤ ਕੋ ਕਰਤੇ ਗੁਰੂ,
ਕਹਨਿ ਸੁਨਨਿ ਬਿਸਤਾਰ।
ਬੀਤ ਗਈ ਅਧ ਜਾਮਨੀ,
ਚਹੈਣ ਪ੍ਰਲੋਕ ਪਧਾਰਿ ॥੧॥
ਚੌਪਈ: ਅੰਤ ਸਮਾ ਲਖਿ ਜਨਨੀ੧ ਆਈ।
ਦੇਖਤਿ ਪੁਜ਼ਤ੍ਰ ਗਾਤ੨ ਮੁਰਝਾਈ।
ਅਜ਼ਸ਼੍ਰ ਬਿਲੋਚਨਿ ਤੇ ਬਹੁ ਡਾਰਹਿ।
ਸੰਕਟ ਸ਼ੋਕ ਰਿਦੈ ਬਹੁ ਧਾਰਹਿ ॥੨॥
ਸਰਬ ਪ੍ਰਕਾਰ ਗੁਰੂ ਸਮਰਜ਼ਥ।
ਲਘੁ ਦੀਰਘ ਟੇਕਹਿ ਪਦ ਮਜ਼ਥ।
ਅੰਤਰਜਾਮੀ ਸਭਿ ਮਨ ਕੇਰੇ।
ਬਡ ਤੇ ਲਘੁ, ਲਘੁ ਕਰਹਿ ਬਡੇਰੇ ॥੩॥
ਤਾਗਨਿ ਧਰਬੋ ਕਰਨਿ ਸਰੀਰ੩।
ਜਿਨ ਕੇ ਹੈ ਅਧੀਨ ਅੁਰ ਧੀਰ।
ਮਹਿਮਾ ਸੁਤ ਕੀ ਜਾਨਤਿ ਸਾਰੀ।
ਗਾਤਾ ਦੇਸ਼ ਕਾਲ ਕੀ ਭਾਰੀ ॥੪॥
ਭੂਤ ਭਵਿਜ਼ਖਤ ਮਹਿ ਗਤਿ ਹੋਇ।
ਸਗਰੀ ਜਾਨਤਿ ਹੈ ਮਨ ਸੋਇ।
ਨਿਤ ਸਰਬਜ਼ਗ ਸ਼ਕਤਿ ਮਹਿ ਭਾਰੀ।
ਜਿਨ ਕੀਰਤਿ ਜਗ ਬਹੁ ਬਿਸਤਾਰੀ ॥੫॥
ਨਿਕਟਿ ਬੈਠਿ ਮੁਖ ਕਮਲ ਬਿਲੋਕਾ।
ਸਦਾ ਪ੍ਰਫੁਜ਼ਲਤਿ ਕਬਹੁ ਨ ਸ਼ੋਕਾ।
ਭਈ ਦੀਨ ਮੁਖ ਬੋਲੀ ਬਾਨੀ।
ਸੁਨਹੁ ਪੁਜ਼ਤ੍ਰ! ਤੁਮ ਗੁਨ ਗਨ ਖਾਨੀ ॥੬॥
ਕਹੌਣ ਕਹਾਂ ਮੈਣ ਬਾਤ ਬਨਾਈ?
ਆਗੇ ਕਹੀ ਸੁ ਆਪ ਹਟਾਈ।
ਗੁਰਤਾ ਆਦਿਕ ਦੈਬੇ ਕਾਰ।


੧ਮਾਤਾ।
੨ਸਰੀਰ।
੩ਸਰੀਰ ਦਾ ਧਾਰਨ ਕਰਨਾ ਯਾ ਤਿਆਗਣ ਕਰਨਾ।

Displaying Page 351 of 376 from Volume 10