Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੧
ਕੀਨੋ ਸਤਿਗੁਰ ਦਰਸ਼ਨ ਪੂਤ੧।
ਤੀਸਰ ਮਿਲਿ ਗੋਵਿੰਦ ਭੰਡਾਰੀ੨।
ਬਿਨੈ ਕੀਨਿ ਹਮ ਸ਼ਰਨ ਤੁਮਾਰੀ ॥੨੫॥
ਐਸੋ ਗੁਨ ਕੀਜਹਿ ਅੁਪਦੇਸ਼੩।
ਜਿਸ ਮਹਿਣ ਗੁਣ ਹੁਇਣ ਭਲੇ ਅਸ਼ੇਸ਼੪।
ਸੁਨਿ ਸਤਿਗੁਰ ਕਹਿ ਬਿਚ ਇਸ ਜਗਤਿ।
ਸਕਲ ਗੁਨਨ ਕੋ ਗੁਨ ਹਰਿ ਭਗਤਿ ॥੨੬॥
ਭਗਤਿ ਕਰਤਿ ਸਗਰੇ ਗੁਣ ਪਾਵੈਣ।
ਗੁਣ ਨਿਧਾਨ ਭਗਵਾਨ ਰਿਝਾਵੈਣ।
ਗੁਣ ਕਰਤਾ ਜਬਿਹੀ ਬਸਿ ਹੋਇ।
ਦੁਰਲਭ ਗੁਨ ਪੁਨ ਰਹੈ ਨ ਕੋਇ ॥੨੭॥
ਬੂਝਨ ਲਗੇ ਭਗਤਿ ਕਿਸੁ ਰੀਤ?
ਕਰਹੁ ਬਤਾਵਨਿ ਅੁਪਜਹਿ ਪ੍ਰੀਤਿ।
ਤਬਿ ਸਤਿਗੁਰ ਨੇ ਕਹੋ ਬੁਝਾਈ।
-ਨਵਧਾ ਭਗਤਿ੫- ਏਕ ਸੁਖਦਾਈ ॥੨੮॥
ਦੂਜੇ -ਪ੍ਰੇਮਾ ਭਗਤਿ- ਬਿਚਾਰੀ।
-ਪਰਾ ਭਗਤਿ- ਤ੍ਰਿਤੀਏ ਨਿਰਧਾਰੀ।
ਪ੍ਰਥਮ ਸੁਨਹੁ ਨਵਧਾ ਕੇ ਭੇਦ।
ਪ੍ਰਾਪਤਿ ਭਏ ਬਿਨਾਸਹਿਣ ਖੇਦ੬ ॥੨੯॥
ਸ਼ਰਧਾ ਸਹਤ ਗੁਰੂ ਕੇ ਬੈਨ।
੧ ਸ਼੍ਰਵਨ ਕਰਹਿ ਸਨਮੁਖ ਮਨ ਨੈਨ।
੨ ਦੁਤੀਏ ਕਥਾ ਕੀਰਤਨੁ ਕਰਨੇ।
ਨੀਕੇ ਪ੍ਰਭੁ ਕੇ ਗੁਨ ਗਨ ਬਰਨੇ ॥੩੦॥
੩ ਤ੍ਰਿਤੀਏ ਸਜ਼ਤਿਨਾਮ ਸਿਮਰੰਤੇ।
ਬਿਨਾ ਭਜਨ ਨਹਿਣ ਸਮਾਂ ਬਿਤੰਤੇ।
ਸਾਸਨ ਸੰਗ ਸੁ ਨਾਮ ਮਿਲਾਵੈਣ।
ਅੂਠਤਿ ਬੈਠਤਿ ਨਹਿਣ ਬਿਸਰਾਵੈਣ ॥੩੧॥
੧ਪਵਿਜ਼ਤ੍ਰ।
੨ਖਜ਼ਤ੍ਰੀਆਣ ਦੀ ਇਕ ਜਾਤ ਹੈ।
੩ਐਸੇ ਗੁਣ ਦਾ ਅੁਪਦੇਸ਼ ਕਰੋ।
੪ਕਿ ਜਿਸ ਵਿਚ ਬਾਕੀ (ਦੇ ਸਾਰੇ) ਭਲੇ ਗੁਣ ਆ ਜਾਣ।
੫ਨੌ ਪ੍ਰਕਾਰ ਦੀ ਭਗਤੀ।
੬ਦੁਜ਼ਖ।