Sri Gur Pratap Suraj Granth

Displaying Page 362 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੭੪

੪੧. ।ਸ਼ਹੀਦ॥
੪੦ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੨
ਦੋਹਰਾ: ਅੁਜ਼ਗ੍ਰ ਬਚਨ ਸੁਨਿ ਸ੍ਰਾਪ ਕੇ,
ਥਰਹਰ ਕੰਪਹਿ ਜੀਅ।
ਕਰਹਿ ਨ ਬਿਜ਼ਪ੍ਰੈ੧ ਬਹੁਰ ਕਬਿ,
ਸ਼ਰਧਾ ਧਰਿ ਕਰਿ ਹੀਅ ॥੧॥
ਨਿਸ਼ਾਨੀ ਛੰਦੁ: ਹੋਤਿ ਤਥਾ ਲਗਰ ਬਹੁਤ,
ਗਨ ਚੂਨ ਪਕਾਵੈਣ।
ਬ੍ਰਿੰਦ ਲਾਂਗਰੀ ਲਗੇ ਰਹਿ,
ਕਬਿ ਥੁਰਨ ਨ ਪਾਵੈ।
ਖਾਇ ਹਗ਼ਾਰਹੁ ਨਰੁ ਸਦਾ,
ਸੁਨਿ ਸੁਨਿ ਜਸੁ ਧਾਵੈਣ੨।
ਕੋ ਦਾਤਾ ਅਸ ਗੁਰ ਬਿਨਾ,
ਸਭਿ ਕੋ ਤ੍ਰਿਪਤਾਵੈਣ ॥੨॥
ਦੇ ਕਰੈਣ* ਨਰ ਰੈਨ ਦਿਨ,
ਤਿਮ ਹੀ ਬਰਤਾਵੈਣ।
ਛੁਧਿਤਿ ਨ ਰਹੈ ਅਨਦਪੁਰਿ,
ਆਨਦ ਤੇ ਖਾਵੈਣ।
ਸਭਿ ਜਗ ਮਹਿ ਦੁਰਭਿਛ ਪਰੋ,
ਬਹੁ ਡੁਲੀ੩ ਲੁਕਾਈ।
ਦੁਖ ਭੁਖ ਹਰਤਾ ਗੁਰੂ ਲਖਿ,
ਆਵਹਿ ਸ਼ਰਣਾਈ ॥੩॥
+ਇਕ ਦਿਨ ਕਲੀਧਰ ਥਿਰੇ,
ਸਿਦਕੀ ਸਿਖ ਤੀਰਾ।
ਮੁਹਕਮ ਸਿੰਘ ਅਰ ਦਯਾ ਸਿੰਘ,
ਹਿੰਮਤ ਸਿੰਘ ਧੀਰਾ।
ਇਜ਼ਤਾਦਿਕ ਕਰ ਜੋਰਿ ਕੈ,
ਅਸ ਗਿਰਾ ਬਖਾਨੀ।


੧ਅੁਲਟ।
੨ਭਾਵ ਧਾਕੇ ਆਅੁਣਦੇ ਹਨ।
*ਪਾ:-ਛਕੈਣ।
੩ਡਾਵਾਣ ਡੋਲ ਹੋਈ।
+ਸੌ ਸਾਖੀ ਦੀ ਇਹ ੨੪ਵੀਣ ਸਾਖੀ ਇਥੋਣ ਚਜ਼ਲੀ ਹੈ।

Displaying Page 362 of 448 from Volume 15