Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੭੫
੪੦. ।ਸੰਗਤ ਲ਼ ਸ਼ਸਤ੍ਰ ਧਾਰਨ ਦਾ ਹੁਕਮ। ਸਾਲ ਪਜ਼ਤ੍ਰ। ਜੋਧਾ ੩ ਪ੍ਰਕਾਰ॥
੩੯ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੧
ਦੋਹਰਾ: +ਇਕ ਦਿਨ ਬੈਠੇ ਸਭਾ ਮਹਿ, ਸ੍ਰੀ ਗੋਬਿੰਦ ਸਿੰਘ ਰਾਇ।
ਥਿਰੋ ਖਾਲਸਾ ਚਹੁ ਦਿਸ਼ਨਿ, ਯਥਾ ਕੁਬੇਰ ਸੁਹਾਇ ॥੧॥
ਚੌਪਈ: ਸਿਜ਼ਖਨਿ ਕੋ ਅੁਪਦੇਸ਼ ਬਤਾਵਤਿ।
ਜਿਨ ਤੇ੧ ਜਮਨ ਮਰਣ ਛੁਟਿ ਜਾਵਤਿ।
ਭ੍ਰਾਤਾ ਸਿਜ਼ਖਹੁ੨! ਹਿਤ ਕੀ ਸੁਨਹੁ।
ਸਜ਼ਤਿਨਾਮ ਸਤਿਗੁਰ ਨਿਤ ਭਨਹੁ ॥੨॥
ਜਿਨ ਤੇ੩ ਪਾਇ ਪਰਮ ਸੁਖ ਥਿਰਹੁ।
ਲਖ ਚਅੁਰਾਸੀ ਜੂਨ ਨ ਫਿਰਹੁ।
ਬਡੇ ਭਾਗ ਮਾਨੁਖ ਤਨ ਪਾਯੋ।
ਹਾਨ ਲਾਭ ਜਿਸ ਮੇਣ ਦਰਸਾਯੋ ॥੩॥
ਮਹਾਂ ਰਤਨ੪ ਕੋ ਪਾਇ ਨ ਖੋਵਹੁ।
ਰਹਿਨ ਸਥਿਰ ਨਹਿ੫ ਨੀਕੇ ਜੋਵਹੁ।
ਸਿਮਰਨ ਸ੍ਰੀ ਸਤਿਗੁਰ ਸਤਿਨਾਮੂ।
ਲਾਹਾ ਨਰ ਤਨ ਕੋ ਅਭਿਰਾਮੂ ॥੪॥
ਇਸ ਬਿਧਿ ਕਹਤਿ ਹੁਤੇ ਜਿਹ ਸਮੈਣ।
ਇਕ ਸਿਖਨੀ ਆਈ ਕਿਯ ਨਮੈ੬।
ਥਿਰ ਸਮੀਪ ਹੁਇ ਲਾਗੀ ਰੋਵਨਿ।
ਅਜ਼ਸ਼੍ਰਪਾਤ ਤੇ ਬਸਤ੍ਰ ਭਿਗੋਵਨਿ ॥੫॥
ਸ਼੍ਰੀ ਮੁਖ ਤੇ ਤਬਿ ਬੂਝਨ ਕਰੀ।
ਕਿਅੁਣ ਬਿਰਲਾਪਤਿ ਕਾ ਦੁਖ ਭਰੀ?
ਪੁਨ ਕਰ ਜੋਰਿ ਅੁਚਾਰਨਿ ਲਾਗੀ।
ਸੁਨਹੁ ਗੁਰੂ ਜੀ ਮੈਣ ਦੁਖ ਪਾਗੀ ॥੬॥
ਮਮ ਭਰਤਾ ਦਰਸ਼ਨ ਹਿਤ ਆਯੋ।
ਇਤ ਮਰਿ ਗਯੋ ਅਧਿਕ ਦੁਖ ਪਾਯੋ।
+ਇਹ ਸੌ ਸਾਖੀ ਦੀ ੬੬ਵੀਣ ਸਾਖੀ ਹੈ।
੧ਜਿਨ੍ਹਾਂ (ਅੁਪਦੇਸ਼ਾਂ) ਨਾਲ।
੨ਹੇ ਭਾਈ ਸਿਜ਼ਖੋ।
੩ਜਿਸ (ਸਿਮਰਨ) ਤੇ।
੪ਭਾਵ ਮਨੁਖਾ ਜਨਮ।
੫ਇਜ਼ਥੇ ਰਹਿਂਾ ਸਦਾ ਨਹੀਣ।
੬ਨਮਸਕਾਰ ਕੀਤੀ।