Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੦
ਮੋਹਣ ਮਲ ਅਮਰੂ ਕੇ ਸਹਿਤਾ।
ਚਾਰਹੁਣ ਆਇ ਲਗੇ ਗੁਰ ਚਰਨੀ।
ਕਰ ਜੋਰਤਿ, ਕਹਿਣ ਰਾਖਹੁ ਸ਼ਰਨੀ ॥੨੪॥
ਬਿਰਦ ਰੀਬ ਨਿਵਾਜ ਤੁਮਾਰਾ।
ਅੁਪਦੇਸ਼ਹੁ ਜਿਮਿ ਹੋਹਿ ਅੁਧਾਰਾ।
ਸ਼੍ਰੀ ਗੁਰ ਅਮਰਦਾਸ ਤਬਿ ਕਹੋ।
ਹਅੁਮੈਣ ਕਰਿ ਬੰਧਨ* ਕੋ ਲਹੋ ॥੨੫॥
ਅਂਹੋਵਤਿ ਹੀ ਇਹੁ ਬਨਿਆਈ।
ਬੁਰੀ ਬਲਾਇ ਸਭਿਨਿ ਲਪਟਾਈ।
ਪਰਮੇਸ਼ੁਰ ਕਹੁ ਦੇਤਿ ਭੁਲਾਇ।
ਅਨਹੋਵਤਿ ਦੁਖ ਦੇ ਸਮੁਦਾਇ ॥੨੬॥
ਯਾਂ ਤੇ ਇਸ ਕੋ ਦੀਜਹਿ ਤਾਗੇ।
ਪ੍ਰਭੁ ਕੇ ਸੰਗ ਗੰਢ੧ ਤਬਿ ਲਾਗੇ।
੨ਚਾਰਹੁਣ ਸੁਨਿ ਪੁਨਿ ਸਤਿਗੁਰ ਪੂਛੇ।
ਕਿਮਿ ਇਸ ਤੇ ਹਮ ਹੋਵਹਿਣ ਛੂਛੇ? ॥੨੭॥
ਕਹੋ ਕਿ ਜਾਨਹੁ ਤਨ ਕੋ ਕੂਰਾ।
ਬਿਨਸੈ ਹੋਇ ਸਮਾਂ ਜਬਿ ਪੂਰਾ।
ਸਨੇ ਸਨੇ ਇਸ ਤੇ ਬ੍ਰਿਤਿ ਛੋਰਿ।
ਕਰਹੁ ਲਗਾਵਨ ਆਤਮ ਓਰਿ ॥੨੮॥
ਸਹਿਨ ਸ਼ੀਲਤਾ ਛਿਮਾ ਧਰੀਜੈ।
ਕਿਸ ਕੇ ਸੰਗ ਨ ਦੈਸ਼ ਰਚੀਜੈ।
ਬਾਕ ਕਠੋਰ ਅਨਾਦਰ ਕਰੇ।
ਸੁਨਿ ਕਰਿ ਤਪਹਿ ਨ ਰਿਸਿ ਕਬਿ ਧਰੇ੩+ ॥੨੯॥
ਸੁਨਿ ਅੁਪਦੇਸ਼ ਕਰਨ ਸੋ ਲਾਗੇ।
ਅੰਤਰ ਬ੍ਰਿਤੀ ਧਰਹਿਣ ਬਡਭਾਗੇ।
ਗੰਗੂ ਅਪਰ ਸਹਾਰੂ ਭਾਰੂ।
*ਪਾ:-ਬੰਦਨ।
੧ਮੇਲ, ਮਿਤ੍ਰਤਾ।
੨ਭਾਵ ਮੇਲ ਹੋ ਜਾਣਦਾ ਹੈ।
੩ਧਾਰਨ ਕਰੇ।
+ਬਿਨਾਂ ਨਾਮ ਦੇ ਬ੍ਰਿਤੀ ਸਾਧੀ ਜਾਣੀ ਗੁਰਮਤ ਵਿਚ ਕਠਨ ਦਜ਼ਸੀ ਹੈ-
ਸੋਧਤ ਸੋਧਤ ਸੋਧਿ ਬੀਚਾਰਾ ॥
ਬਿਨੁ ਹਰਿ ਭਜਨ ਨਹੀਣ ਛੁਟਕਾਰਾ॥