Sri Gur Pratap Suraj Granth

Displaying Page 365 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੭੭

੪੯. ।ਵਾਪਸ ਆਨਦ ਪੁਰ ਆਏ॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੫੦
ਦੋਹਰਾ: ਕਰੋ ਥੇਹ ਕਲਮੋਟ ਕੋ, ਦਈ ਸਗ਼ਾਇ ਬਿਸਾਲ।
ਤਿਸ ਦਿਨ ਤੇ ਸੰਗਤਿ ਸਦਾ, ਸੁਖੀ ਰਹੀ ਸਭ ਕਾਲ ॥੧॥
ਚੌਪਈ: ਕਿਤ ਤੇ ਆਇ ਕਿਸੂ ਮਗ ਜਾਵੈਣ।
ਬਾਕ ਕਠੋਰ ਭਿ ਨਹੀਣ ਅਲਾਵੈਣ।
ਗੁਰ ਕੋ ਤ੍ਰਾਸ ਧਰਹਿ ਅੁਰ ਭਾਰੀ।
ਦੇਖਿ ਲੇਹੁ ਕਲਮੋਟ ਅੁਜਾਰੀ* ॥੨॥
ਰਾਜੇ ਨਿਜ ਨਿਜ ਪੁਰਿ ਮਹਿ ਥਿਰੇ।
ਕੁਛ ਵਿਰੋਧ ਕੋ ਗ਼ਿਕਰ ਨ ਕਰੇ।
ਦਰਬ ਖਰਚ ਹੋਯਸਿ ਬਹੁਤੇਰਾ।
ਦਯੋ ਤੁਰਕ ਅਰ ਭਟਨਿ ਘਨੇਰਾ ॥੩॥
ਜੰਗ ਸਮਾਜ ਅਪਰ ਜੇ ਨਾਨਾ।
ਤਿਨ ਪਰ ਹੋਯਹੁ ਖਰਚ ਮਹਾਨਾ।
ਸਨਬੰਧੀ ਅਰੁ ਸੁਭਟ ਸੰਘਾਰੇ।
ਅੁਜਰੋ ਦੇਸ਼ ਅੁਪਜ਼ਦ੍ਰਵ ਭਾਰੇ ॥੪॥
ਸਭਿ ਹੀ ਰੀਤਿ ਭਯੋ ਨੁਕਸਾਨ।
ਬਧੋ ਸ਼ੋਕ ਅਰੁ ਦੁਖੀ ਮਹਾਨ।
ਆਪ ਆਪਨੇ ਪੁਰਿ ਥਿਰ ਰਹੇ।
ਗੁਰ ਕੀ ਬਾਤ ਨ ਕੈਸੇ ਕਹੇਣ ॥੫॥
ਜਬਿ ਸਤਿਗੁਰ ਮਾਰੀ ਕਲਮੋਟ।
ਕਿਸਹੁ ਨ ਚਿਤਵੋ ਗੁਰ ਸੰਗ ਖੋਟ।
ਇਕ ਮੁਕਾਮ ਕੀਨਸਿ ਤਿਸ ਥਾਨ।
ਬੈਠੇ ਸ਼੍ਰੀ ਪ੍ਰਭੁ ਲਾਇ ਦਿਵਾਨ ॥੬॥
ਦਯਾ ਸਿੰਘ ਆਦਿਕ ਢਿਗ ਥਿਰੇ।
ਸਕਲ ਖਾਲਸਾ ਬਿਨਤੀ ਕਰੇ।
ਨਿਕਸੇ ਜਬਿ ਅਨਦਪੁਰਿ ਛੋਰਿ।
ਗਮਨੇ ਪ੍ਰਿਥਵੀ ਪਰ ਕੀ ਓਰ੧ ॥੭॥
ਸ਼੍ਰੀ ਮੁਖ ਬਾਕ ਏਵ ਫੁਰਮਾਯੋ੨।


*ਪਿੰਡ ਜੋ ਮੁੜਕੇ ਵਜ਼ਸਿਆ ਖੇੜਾ ਕਲਮੇਟ ਅਜੇ ਹੈ। *ਗੁਰਦੁਆਰਾ ਬੀ ਹੈ।
੧ਜਦੋਣ (ਅਨਦਪੁਰ ਛਜ਼ਡਕੇ) ਪਰਾਈ ਪ੍ਰਿਥਵੀ ਵਜ਼ਲ ਟੁਰੇ ਸੀ ਭਾਵ ਦੂਸਰੇ ਇਲਾਕੇ ਗਏ ਸਾਓ।
੨ਫੁਰਮਾਇਆ ਸੀ।

Displaying Page 365 of 386 from Volume 16