Sri Gur Pratap Suraj Granth

Displaying Page 37 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੨

ਅੁਚਤਾ ਸਿਜ਼ਖੀ ਪਰ ਚਢਿ ਜਾਇ।
ਹੋਹਿ ਮਨੋਰਥ ਪੂਰਨ ਮੇਰਾ।
ਗੁਰ ਪਦ ਸੇਵਅੁਣ ਸਾਂਝ ਸਵੇਰਾ ॥੩੧॥
ਯਾਂ ਤੇ ਅਹੈ ਭਰੋਸਾ ਮੋਹੀ।
ਗ੍ਰਿੰਥ ਸੰਪੂਰਨ ਸਗਰੋ ਹੋਹੀ।
ਤੁਰਕਨ ਰਾਜ ਤੇਜ ਬਨ ਦਾਵਾ।
ਏਕ ਬਾਰ ਕਰਿ ਛਾਰ ਮਿਟਾਵਾ ॥੩੨॥
ਸ਼੍ਰੀ ਨਾਨਕ ਨਰ ਤਾਰਨ ਹੇਤੁ।
ਸਿਜ਼ਖੀ ਬੇਲ ਬੋਇ ਜਗ ਖੇਤ।
ਅਪਰ ਗੁਰੂ ਅੁਪਦੇਸ਼ ਜੁ ਬਾਰੀ।
ਦੇ ਦੇ ਭਲੀ ਭਾਂਤਿ ਪ੍ਰਤਿਪਾਰੀ ॥੩੩॥
ਸਿਮਰਨ ਸਜ਼ਤਿਨਾਮ ਸੁ ਸੁਮਨਸਾ+।
ਬ੍ਰਹ ਗਾਨ ਫਲ ਚਹਿ ਜਿਸੁ ਮਨਸਾ++।
ਕਲੀਧਰ ਰਣ ਕਰਿ ਬਹੁ ਬਾਰਿ।
ਅਨਿਕ ਜਤਨ ਤੇ ਸੋ ਪ੍ਰਤਿਪਾਰਿ ॥੩੪॥
ਰੁਚਿਰ = ਸੁੰਦਰ
ਮਣਿ = ਰਤਨ, ਕੋਈ ਬਹੁ ਮੁਜ਼ਲਾ ਰਤਨ, ਹੀਰਾ ਪੰਨਾ ਲਾਲ ਆਦਿਕ।
ਮਾਂਿਕ = ਲਾਲ ਰੰਗ ਦਾ ਰਤਨ, ਜਿਸਲ਼ ਲਾਲ ਬੀ ਕਹਿਣਦੇ ਹਨ।
ਗਿਰਵਰ = ਸ੍ਰੇਸ਼ਟ ਪਹਾੜ। ਪਹਾੜ। ਥਾਨਿਕ = ਥਾਅੁਣ।
ਪਿੰਗ = ਪਿੰਗਲਾ। ਅੁਤੇਰੇ = ਅੁਪਰ, ਅੁਚੇਰੇ। ਗੁਨ = ਧਾਗਾ, ਡੋਰ।
ਬੰਧਾਵਨ = ਬੰਨ੍ਹਕੇ। ਸੁਹਾਵਨ = ਸੁਹਾਵਂਾ, ਸੁਹਣਾ ਲਗਣ ਵਾਲਾ।
ਕਰੁਂਾ = ਕ੍ਰਿਪਾ। ਮੇਹਰ।
ਦਾਵਾ = ਦਾਵਾਨਲ, ਓਹ ਅਜ਼ਗ ਜੋ ਬਨਾਂ ਲ਼ ਸਾੜਦੀ ਹੈ।
ਬਾਰੀ = ਬਾਰ, ਜਲ, ਪਾਂੀ। ਪਾਰੀ = ਪਾਲੀ।
ਸੁ ਸੁਮਨਸਾ = ਸੁ = ਸ੍ਰੇਸ਼ਟ। ਸੁਮਨਸਾ = ਫੁਜ਼ਲ। ।ਸੰਸ: ਸੁਮਨਸ: = ਫੁਲ।
ਸੁਮਨਸਾ = ਵਡੇ ਫੁਲਾਂ ਵਾਲੀ ਚੰਬੇਲੀ, ਮੋਤੀਆ॥। (ਅ) ।ਸੰਸ: ਸਮੁਨ: =
ਪ੍ਰਾਪਤੀ।॥ ਭਾਵ ਬ੍ਰਹਮ ਗਾਨ ਦੀ ਪ੍ਰਾਪਤੀ ਰੂਪੀ ਫਲ ਜਿਸਿ ਨਾਲ ਚਾਹ ਸਾ (= ਸ਼ਾਂਤ) ਹੋ
ਜਾਣਦੀ ਹੈ। (ੲ) ਚਹਿ+ਜਿ+ਸਮਨ ਸਾ = ਸਾ ਚਹਿ ਜਿ ਸ਼ਮਨ = ਜਿਸਦੇ ਨਾਲ ਸ਼ਮਨ ਹੋ
ਜਾਣਦੀ ਹੈ ਓਹ ਚਾਹਨਾ।
ਚਹਿ ਜਿਸ ਮਨਸਾ = ਜਿਸਲ਼ ਮਨ ਚਾਹੇ, ਮਨੋ ਵਾਣਛਤ।
ਰਣਕਰਨਾ = ਜੁਧ ਕਰਨਾ।


+ਪਾ:-ਸੁਭ ਸੁਮਨਸ।
++ਪਾ:-ਜਿ ਸੁਮਨਸ।

Displaying Page 37 of 626 from Volume 1