Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੫
ਕੋ ਗੁਰਮੁਖ ਤੇ੧ ਸੁਨਿ ਅੁਪਦੇਸ਼।
ਮੇਟਹਿ ਬੰਧਨ ਕਸ਼ਟ ਅਸ਼ੇਸ਼।
ਬਾਵਨ ਚੰਦਨ ਕੀ ਸਮ ਹੋਇ।
ਨਰ ਤਰੁ ਸੁਜਸ ਸੁਗੰਧਤਿ ਸੋਇ੨ ॥੫੫॥
ਨਿਕਟ ਬਸੇ ਪੂਰਬ ਬਡਿਭਾਗੀ।
ਸਜ਼ਤਿਨਾਮ ਸੋਣ ਅੁਰ ਲਿਵਲਾਗੀ।
ਧੰਨ ਧੰਨ ਗੁਰ ਅਮਰ ਅੁਚਾਰੈਣ।
ਅੰਤਰ ਬ੍ਰਿਤੀ ਬੈਠਿ ਨਿਤ ਧਾਰੈਣ ॥੫੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਿਜ਼ਖਨ ਪ੍ਰਸੰਗ ਬਰਨਨ ਨਾਮੁ
ਚਜ਼ਤਾਰਿੰਸਤੀ ਅੰਸੂ ॥੪੦॥
੧ਗੁਰਮੁਖਾਂ (ਭਾਵ ਮੰਜੀਆਣ ਦੀ ਬਖਸ਼ਿਸ਼ ਵਾਲੇ ਹਰੀਜਨਾਂ) ਤੋਣ। ਤ੍ਰੈ ਤਰ੍ਹਾਂ ਨਾਲ ਅੁਪਦੇਸ਼ ਮਿਲਦਾ ਸੀ, ਇਕ
ਗੁਰੂ ਜੀ ਤੋਣ, ਦੂਜੇ ਸਿਖਾਂ ਤੋਣ (ਦੇਖੋ ਅੰਕ ੫੩) ਤੀਜੇ ਗੁਰਮੁਖਾਂ ਤੋਣ। (ਅ) ਗੁਰੂ ਜੀ ਦੇ ਮੁਖ ਤੋਣ।
੨(ਵਾਹਿਗੁਰੂ ਜੀ ਦਾ ਸੁਜਸ) ਕੀਰਤਨ ਰੂਪੀ (ਸੁਗੰਧੀ) ਨਾਲ ਸੁਗੰਧਿਤ ਹੋਏ ਓਹ ਨਰ ਰੂਪ ਬ੍ਰਿਜ਼ਛ ਬਾਵਨ
ਚੰਦਨ ਵਾਣਗੂ (ਦੂਸਰਿਆਣ ਲ਼ ਸੁਗੰਧਿਤ ਕਰਦੇ ਸਨ)।