Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੪੦੮
ਦੇਤਿ ਨਰਨ ਕੋ ਹਾਥ ਇਸ਼ਾਰਤ* ॥੩੮॥
ਸ਼ੀਘ੍ਰ ਜਾਹੁ ਇਸ ਲੇ ਪਸ਼ਚਾਤੀ।
ਦੀਰਘ ਕ੍ਰਰਾ ਮੈਣ ਇਹ ਜਾਤੀ੧।
ਦੂਤ ਸ਼ਾਹੁ ਕੋ ਅਰੁ ਸਿਖ ਦੋਅੂ।
ਸ਼ਾਹੁ ਇਸ਼ਾਰਤ ਕੋ ਲਖਿ ਸੋਅੂ ॥੩੯॥
ਤਤਛਿਨ ਪੀਛੇ ਦਈ ਹਟਾਇ।
ਪਹੁਚੀ ਸ਼ੀਘ੍ਰ ਗੁਰੂ ਢਿਗ ਆਇ।
ਧੰਨ ਧੰਨ ਕਹਿ ਪਾਇਨਿ ਪਰੀ।
ਮਹਾਂ ਪਾਪ ਤੇ ਰਜ਼ਛਾ ਕਰੀ ॥੪੦॥
ਲੇ ਆਇਸੁ ਨਿਜ ਸਦਨ ਸਿਧਾਈ।
ਗੁਰ ਮਹਿਮਾ ਕੋ ਜਹਿ ਕਹਿ ਗਾਈ।
ਸੁੰਦਰ ਅੁਪਬਨ ਮਹਿ ਗੁਰ ਥਿਰੇ।
*ਇਹ ਕਥਾ ਬੀ ਪੁਰਾਤਨ ਗ੍ਰੰਥ ਗੁਰ ਸ਼ੋਭਾ, ਮਹਿਮਾ ਪ੍ਰਕਾਸ਼ ਤੇ ਗੁਰਬਿਲਾਸ ਵਿਚ ਨਹੀਣ ਹੈ ਤੇ ਮਗਰਲੀ ਲਿਖੀ
ਸੌ ਸਾਖੀ ਵਿਚ ਬੀ ਨਹੀਣ ਹੈ। ਕਵੀ ਜੀ ਨੇ ਇਹ ਐਵੇਣ ਕੋਈ ਸੁਣੀ ਸੁਣਾਈ ਲਿਖੀ ਹੈ ਤੇ ਅੁਨ੍ਹਾਂ ਤਕ ਇਕ
ਹੋਰ ਰੂਪ ਲੈ ਕੇ ਅਜ਼ਪੜੀ ਸਾਫ ਦਿਜ਼ਸ ਰਹੀ ਹੈ। ਪਿਜ਼ਛੇ ਅੰਸੂ ੮੪ ਦੇ ਅੰਕ ੩੯ ਤੋਣ ੫੦ ਵਿਚ ਕਵੀ ਜੀ ਦਸਦੇ
ਹਨ ਕਿ ਰਾਜਾ ਜੈ ਸਿੰਘ ਸਵਾਈ ਤੇ ਅਜੀਤ ਸਿੰਘ ਲ਼ ਗੁਰੂ ਜੀ ਕਹਿ ਰਹੇ ਹਨ ਕਿ ਤੁਸੀਣ ਗਅੂਆਣ ਕਸਾਈਆਣ
ਲ਼ ਦੇਣਦੇ ਹੋ। ਅੁਨ੍ਹਾਂ ਦੇ ਪੁਜ਼ਛਣ ਤੇ ਅਰਥ ਦਜ਼ਸਦੇ ਹਨ ਕਿ ਤੁਸੀਣ ਧੀਆਣ ਤੁਰਕ ਪਾਤਸ਼ਾਹਾਂ ਲ਼ ਦੇਣਦੇ ਹੋ। ਜਦ
ਹਿੰਦੂ ਲੜਕੀ ਦਾ ਪਾਤਸ਼ਾਹਾਂ ਦੇ ਸਰਮਪਨ ਹੋਣਾ ਕਸਾਈ ਲ਼ ਗਅੂ ਦੇਣ ਤੁਜ਼ਲ ਹੈ; ਤਾਂ ਕਦੇ ਹੋ ਸਕਦਾ ਹੈ ਕਿ
ਗੁਰੂ ਜੀ ਕਿਸੇ ਸਿਜ਼ਖ ਲੜਕੇ ਲ਼ ਆਖਂ ਕਿ ਤੂੰ ਪਾਤਸ਼ਾਹ ਪਾਸ ਚਲੀ ਜਾਹ, ਚਾਹੇ ਆਪ ਨਾਲ ਇਹ ਬੀ
ਕਹਿਂ ਕਿ ਅਸੀਣ ਤੇਰੀ ਰਜ਼ਖਾ ਕਰਾਣਗੇ। ਜਿਸ ਗੁਰੂ ਜੀ ਨੇ ਸਰਸੇ ਵਿਚ ਆਪਣੇ ਨਾਲ ਥੋੜੀ ਜਮੀਅਤ ਦੇ
ਹੁੰਦਿਆਣ ਬੀ ਖੁਡਾਲੇ ਦੇ ਨਵਾਬ ਦੇ ਕੈਦਖਾਨੇ ਲ਼ ਤੋੜਕੇ ਸਿਖ ਲ਼ ਕਜ਼ਢਿਆ ਕਿ ਜੋ ਆਪਣੀ ਲੜਕੀ ਤੁਰਕ
ਹਾਕਮ ਲ਼ ਦੇਣੋ ਨਾਂਹ ਕਰ ਰਿਹਾ ਸੀ ਤੇ ਗੁਰੂ ਜੀ ਨੇ ਅੁਸ ਹਾਕਮ ਦੀ ਹੋਸ਼ ਟਿਕਾਣੇ ਕੀਤੀ ਤੇ ਸਿਜ਼ਖ ਲ਼
ਨਿਵਾਜਿਆ, ਅਤੇ ਸੰਗਤ ਨੇ ਜੋ ਸਿਜ਼ਖ ਦੀ ਲੜਕੀ ਛਿਪਾਅੁਣ ਵਿਚ ਸਹਾਇਤਾ ਕੀਤੀ ਸੀ ਅੁਸ ਪਰ ਸ਼ਾਬਾਸ
ਦਿਜ਼ਤੀ ਸੀ, ਕਦੇ ਹੋ ਸਕਦਾ ਹੈ ਕਿ ਅੁਹ ਅਂਖਾਂ ਦਾ ਸਰਦਾਰ ਆਪਣੇ ਮੂੰਹੋਣ ਕਹਿ ਸਕੇ ਕਿ ਅਜ਼ਛਾ ਲੜਕੀ
ਤੁਮ ਜਾਓ। ਜੋ ਜੋਗਾ ਸਿੰਘ ਲ਼ ਦਿਲ ਡੋਲਂ ਵੇਲੇ ਸੰਭਾਲਦਾ ਹੈ, ਖਤਰੇ ਵਾਲੇ ਰਸਤੇ ਕਿਸੇ ਲ਼ ਕਦਮ ਧਰਨ
ਵਾਸਤੇ ਪ੍ਰੀਖਾ ਮਾਤ੍ਰ ਲਈ ਵੀ ਨਹੀਣ ਕਹਿ ਸਕਦਾ। ਜੇ ਕੋਈ ਗਜ਼ਲ ਐਸੀ ਹੋਈ ਹੈ ਤਾਂ ਕਥਾ ਮੁਜ਼ਢ ਵਿਚ ਇੰਨੀ
ਭਾਵੇਣ ਹੋਵੇ ਕਿ ਪਾਤਸ਼ਾਹ ਦਾ ਦਿਲ ਡੋਲਿਆ, ਗੁਰੂ ਜੀ ਨੇ ਤਾੜ ਲਿਆ, ਆਪਣੀ ਆਤਮ ਸਜ਼ਤਾ ਨਾਲ
ਲੜਕੀ ਦੁਆਲੇ ਸ਼ੇਰਾਣ ਦੇ ਪਹਿਰੇ ਪਾਤਸ਼ਾਹ ਲ਼ ਦਿਖਾਏ, ਜਿਸ ਤੋਣ ਅੁਸ ਲ਼ ਜਂਾ ਦਿਜ਼ਤਾ ਕਿ ਮੰਦੀ ਨਗ਼ਰ ਕਰਨ
ਨਾਲ ਅੁਸ ਦੇ ਫਲ ਲ਼ ਸੋਚ ਲੈਂਾ ਚਾਹੀਦਾ ਹੈ ਕਿ ਕਿਤਨਾ ਭਿਆਨਕ ਹੈ। ਸ਼ੇਰਾਣ ਦੀ ਦਿਖਾਲੀ ਸੂਚਕ ਹੈ ਅੁਸ
ਭਾਨਕਤਾ ਦੀ ਕਿ ਜੋ ਇਖਲਾਕ ਤੋਣ ਗਿਰ ਕੇ ਕੰਮ ਕੀਤਿਆਣ ਲੋਕ ਪ੍ਰਲੋਕ ਵਿਚ ਵਾਪਰਦੀ ਹੈ। ਬਹਾਦਰਸ਼ਾਹ
ਦੀ ਅੁਮਰ ਵਜ਼ਲ ਵੀ ਖਿਆਲ ਕਰ ਲੈਂਾ ਚਾਹੀਦਾ ਹੈ ਜੋ ਇਸ ਵੇਲੇ ੬੫ ਸਾਲ ਦੀ ਸੀ ਤੇ ਰਾਜ ਨਵਾਣ ਸੀ ਤੇ
ਗੁਰੂ ਜੀ ਦਾ ਕ੍ਰਿਜ਼ਤਗ ਸੀ, ਤੇ ਅੁਨ੍ਹਾਂ ਲ਼ ਦੀਨ ਦੇ ਬਗ਼ੁਰਗ ਮੰਨਦਾ ਸੀ, ਜਿਨ੍ਹਾਂ ਪਾਸ ਆਪਣੇ ਇਲਾਕ ਲ਼
ਐਡਾ ਨੀਵਾਣ ਗ਼ਾਹਰ ਕਰਦਿਆ ਗ਼ਿੰਮੇਵਾਰ ਆਦਮੀ ਲ਼ ਸ਼ਰਮ ਹੀ ਖਾ ਜਾਣਦੀ ਹੈ। ਪਿਛਲੇ ਅੰਸੂ ੪੮ ਦੇ ਅੰਤ
੩੦ ਤੋਣ ੩੨ ਵਿਚ ਕਵੀ ਜੀ ਦਜ਼ਸਦੇ ਹਨ ਕਿ ਪਾਤਸ਼ਾਹ ਨੇ ਗੁਰੂ ਜੀ ਬਾਬਤ ਏਹ ਲਫਗ਼ ਆਖੇ:-
ਜਾਤਿ ਇਲਾਹੀ ਫਕਰ ਬਿਲਦੇ। ...... ਜਿਨ ਆਗੈ ਕਰ ਜੋਰਨ ਬਨੈ।
..... ਗੁਰ ਕੋ ਜਾਨੋ ਪੀਰਨ ਪੀਰਾ ॥ ਕਦੇ ਹੋ ਸਕਦਾ ਹੈ ਕਿ ਏਹ ਨੇਸ਼ਟਾ ਰਜ਼ਖਂ ਵਾਲਾ ਆਪਣੇ ਬਗ਼ੁਰਗ
ਤੋਣ ਮੰਦੇ ਕਰਮ ਲਈ ਇਕ ਲੜਾਕੀ ਦੀ ਮੰਗ ਕਰੇ।
੧ਭਾਨਕ (ਇਸਤ੍ਰੀ) ਮੈਣ ਇਹ ਜਾਣੀ ਹੈ।