Sri Gur Pratap Suraj Granth

Displaying Page 40 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੫੨

ਥੋਰੇ ਹੀ ਦਿਵਸਨਿ ਮਹਿ ਆਏ।
ਜਮਨਾ ਪਾਰ ਪਰੇ ਹਰਖਾਏ ॥੪੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਅੁਜ਼ਤਰ ਐਨੇ ਬੰਦੇ ਕੋ ਪ੍ਰਸੰਗ ਬਰਨਨ
ਨਾਮ ਖਸਟਮੋਣ ਅੰਸੂ ॥੬॥
ਵਿਸ਼ੇਸ਼ ਟੂਕ:- ਕੈਸਾ ਅਚਰਜ ਖਾਲਸੇ ਨਾਲ ਪ੍ਰੇਮ ਹੈ। ਕੈਸਾ ਅੁਜ਼ਚਾ ਗੁਰੂ-ਬਿਰਦ ਹੈ। ਅਸਲ
ਗਜ਼ਲ ਇਸ ਵੇਲੇ ਖਾਲਸੇ ਦੇ ਘਬਰਾ ਦੀ ਇਹ ਜਾਪਦੀ ਹੈ ਕਿ ਸਤਿਗੁਰਾਣ ਨੇ
ਜਦੋਣ ਅੰਮ੍ਰਿਤ ਛਕਾਕੇ ਪੰਜਾਣ ਪਿਆਰਿਆਣ ਤੋਣ ਆਪ ਛਕਿਆ ਤਾਂ ਖਾਲਸਾ
ਗੁਰੂ ਸਥਾਨੀ ਹੋ ਗਿਆ, ਫੇਰ ਚਮਕੌਰ ਵਿਚ ਇਹੋ ਗਜ਼ਲ ਦੁਹਰਾਈ। ਤਲਵਾਰ
ਬੰਦੇ ਲ਼ ਦੇਣ ਵੇਲੇ ਖਾਲਸੇ ਨੇ ਜਾਤਾ ਕਿ ਇਸ ਲ਼ ਗੁਰਾਈ ਮਿਲਂ ਲਗੀ ਹੈ
ਤੇ ਇਹ ਕਲੀਧਰ ਅਸਥਾਨੀ ਹੋ ਜਾਏਗਾ। ਇਸ ਕਰਕੇ ਖੜਗ ਦੇਣੀ ਨਹੀਣ
ਸਨ ਚਾਹੁੰਦੇ। ਪਿਛਲੇ ਸਤਿਗੁਰਾਣ ਦੇ ਸਮਿਆਣ ਤੋਣ ਗਜ਼ਦੀ ਦੇਣ ਵੇਲੇ ਪੰਜ ਪੈਸੇ
ਨਰੇਲ ਦੇ ਨਾਲ ਖੜਗ ਬੀ ਅਰਪਨ ਹੁੰਦੀ ਸੀ। ਇਸ ਕਰਕੇ ਖਾਲਸੇ ਨੇ ਜਾਤਾ
ਕਿ ਖੜਗ ਖਾਲਸੇ ਦਾ ਹਜ਼ਕ ਹੈ, ਇਹ ਜੇ ਜਥੇਦਾਰ ਥਾਪਣਾ ਹੈ ਤਾਂ ਤੀਰ ਇਸ
ਲ਼ ਦਿਓ, ਖੜਗ ਲੈਕੇ ਕਦੇ ਦਾਅਵੇਦਾਰ ਗਜ਼ਦੀ ਦਾ ਨਾ ਹੋ ਜਾਵੇ। ਸਤਿਗੁਰ
ਗਜ਼ਦੀ ਦੇਣ ਨਹੀਣ ਸਨ ਲਗੇ ਪਰ ਖਾਲਸੇ ਦਾ ਇਹ ਭਾਵ ਸਮਝਕੇ ਸਤਿਗੁਰਾਣ
ਨੇ ਬੰਦੇ ਲ਼ ਤੀਰ ਦਿਜ਼ਤੇ। ਖੜਗ ਖਾਲਸੇ ਜੋਗੀ ਹੀ ਰਹੀ ਜੋ ਗੁਰਜ਼ਤ ਦੀ
ਨਿਸ਼ਾਨੀ ਸੀ। ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ
ਥਾਪਿਆ, ਇਸੇ ਕਰਕੇ ਪੁਰਾਤਨ ਸਮਿਆਣ ਤੋਣ ਜਦ ਸੂਰਮੇ ਸਿਜ਼ਖ ਦੀਵਾਨ
ਵਿਚ ਆਅੁਣਦੇ ਹਨ ਤਦ ਖੜਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਜ਼ਗੇ ਧਰ
ਦਿੰਦੇ ਹਨ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਖਾਲਸਾ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਸ਼ਰਨ ਹੈ ਤੇ ਆਪ ਦੀ ਤਾਬਿਆ ਗੁਰੂ ਹੈ।
ਇਸ ਵੇਲੇ ਸਤਿਗੁਰਾਣ ਨੇ ਜੋ ਲਫਗ਼ ਕਹੇ ਹਨ ਨਿਰਸੰਸੇ ਕਰ ਦਿੰਦੇ ਹਨ ਕਿ ਬੰਦੇ ਲ਼ ਆਪ ਨੇ
ਆਪਣਾ ਕਰਿੰਦਾ ਥਾਪਿਆ ਹੈ, ਭਾਵ ਰਾਜਸੀ (ਪੁਲੀਟੀਕਲ) ਕੰਮ ਕਰਨ ਦਾ
ਕੇਵਲ ਅਗੁਵਾਨੀ ਯਾ ਜਥੇਦਾਰ ਅਤੇ ਪੁਜ਼ਤ੍ਰ ਪਦ ਖਾਲਸੇ ਲ਼ ਦਿਜ਼ਤਾ ਹੈ। ਸੋ
ਗਜ਼ਦੀ ਨਸ਼ੀਨ ਤਾਂ ਗੁਰੂ ਖਾਲਸਾ ਹੈ ਤੇ ਜੰਗੀ ਕੰਮ ਕਰਨ ਵਾਲਾ ਗੁਰੂ ਕਾ
ਕਾਰਿੰਦਾ ਬੰਦਾ ਹੈ। ਇਸ ਗਜ਼ਲ ਦੇ ਪੂਰਨ ਲਈ ਸਤਿਗੁਰਾਣ ਨੇ ਬਾਬਾ ਬਿਨੋਦ
ਸਿੰਘ, ਬਾਬਾ ਕਾਹਨ ਸਿੰਘ ਤੇ ਭਾਈ ਬਾਜ ਸਿੰਘ ਤਿੰਨ ਸਿੰਘ ਨਾਲ ਦਿਜ਼ਤੇ,
ਗੋਯਾ ਬੰਦੇ ਲ਼ ਸੁਤੰਤ੍ਰ ਜਥੇਦਾਰ ਬੀ ਨਹੀਣ ਥਾਪਿਆ। ਜਥੇਦਾਰ ਇਕ ਸਿਖ
ਦਾਨਿਆਣ ਤੇ ਵਡਕਿਆਣ ਦੀ ਸਭਾ ਦੇ ਮਾਤਹਿਤ ਰਜ਼ਖਿਆ, ਜਿਵੇਣ ਅਜ਼ਜ ਕਜ਼ਲ
ਗਵਰਨਰ ਇਨ ਕੌਣਸਲ ਹੁੰਦਾ ਹੈ। ਭੰਗੂ ਰਤਨ ਸਿੰਘ ਜੀ ਇਹ ਲਿਖਦੇ
ਹਨ ਕਿ ਤੁਰਨ ਵੇਲੇ ਖਾਲਸੇ ਨੇ ਕਿਹਾ ਕਿ ਜੋ ਬੰਦਾ ਪਤਸ਼ਾਹੀ ਚਾਹੈ। ਤਬ
ਹਮ ਨ ਇਨ ਕੇ ਨਾਲ ਰਾਹੈ। ਤਦ ਸਤਿਗੁਰਾਣ ਨੇ ਬੰਦੇ ਲ਼ ਕਿਹਾ ਕਿ ਜੌ
ਤੂੰ ਸਿੰਘਨ ਖੁਸ਼ ਰਖੈਣ ਤੌ ਰਹੈਣ ਸਦਾ ਤੂੰ ਸੁਜ਼ਖ। ਜੇ ਤੂੰ ਸਿੰਘਨ ਦੁਖ ਦਿਵੈਣ ਤੌ
ਤੂੰ ਪਾਵੈਣ ਦੁਜ਼ਖ। ਬੰਦੇ ਨੇ ਇਹ ਗਜ਼ਲ ਮੰਨੀ। ਇਸ ਤੋਣ ਸਾਬਤ ਹੋਇਆ ਕਿ
ਬੰਦਾ ਮੁਖੀਆ ਤੇ ਆਗੂ ਥਾਪਿਆ ਸੀ, ਖੁਦਮੁਖਤਾਰ ਨਹੀਣ। ਖਾਲਸੇ ਦੀ

Displaying Page 40 of 299 from Volume 20