Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੮
।ਸੰਸ: ਕ੍ਰਿਤਿ, ਧਾਤੂ ਹੈ = ਕੀਰਤਿ ਕਰਨੀ॥। (ਅ) ਹਿਤ ਦਾ = ਪ੍ਰੇਮ ਦਾਤੀ। ਕਿਤ
ਦਾ = ਅਰੋਗਤਾ ਦੀ ਦਾਤੀ। ਕਿਤਕੀ = ਅਰੋਗਤਾ ਕਰਨ ਵਾਲੀ। ।ਸੰਸ: ਕਿਤ-ਧਾਤੂ ਹੈ =
ਚਕਿਤਸਾ ਕਰਨੀ॥।
ਹੰਤ = ਅਹੰਤਾ। ਜਰੀ = ਸਾੜਨ ਵਾਲੀ। ਸੜ ਜਾਣਦੀ ਹੈ।
ਸੁਧਿਦਾ = ਸੁਜ਼ਧਤਾ ਦਾਤੀ, ਸਫਾਈ ਦੇਣ ਵਾਲੀ।
ਅੁਰ = ਦਿਲ ਦੀ। ਜੁਰ = ਤਾਪ, ਮੁਰਾਦ ਤ੍ਰੈ ਤਾਪਾਂ ਤੋਣ ਹੈ।
ਸੁਖ ਪੁੰਜ ਜਰੀ = ਸੁਖਾਂ ਦੇ ਸਮੂਹ ਤੋਣ ਬਣਿਆਣ ਗ਼ਰੀਬਾਦਲਾ ਹੈ ।ਫਾ: ਗ਼ਰੀ = ਸੋਨੇ
ਦੀਆਣ ਤਾਰਾਣ ਤੋਣ ਬਣੀ ਸ਼ੈ, ਗ਼ਰੀ ਬਾਦਲਾ॥।
(ਅ) ਜਰੀ = ਜੜੀ = ਜੜੀ ਬੂਟੀ, ਭਾਵ ਔਸ਼ਧੀ।
ਸੁਖ ਪੁੰਜ ਜਰੀ = ਸਾਰੇ ਸੁਖਾਂ ਦੀ ਦਵਾਈ ਹੈ।
ਮਥਾ = ਰਿੜਕਕੇ। ਘ੍ਰਿਤ = ਘਿਅੁ। ਚਾਰੁ = ਸੁੰਦਰ।
ਅਜਰਾ = ਜੋ ਕਦੇ ਕੁਮਲਾਵੇ ਭਾਵ ਵਿਗੜੇ ਨਹੀਣ। ਸਦਾ ਇਕ ਰਸ ਰਹੇ।
ਨ ਜਰੀ = ਜਿਸ ਲ਼ ਬੁਢਾਪਾ ਨਾ ਆਵੇ। (ਅ) ਅਜਰ ਲ਼ ਜਰ (ਲੈਂਾ ਸਿਖਾਲਂ
ਵਾਲੀ)। (ੲ) ਇਹ ਕਥਾ ਅਜਰ ਵਸਤੂ ਨਹੀਣ, ਜਰੀ ਜਾਣ ਵਾਲੀ ਹੈ, ਅਰਥਾਤ ਇਸ ਲ਼
ਸੁਣਕੇ ਸ਼੍ਰੋਤਾ ਇਸਲ਼ ਆਪਣੇ ਅੰਦਰ ਸਮਝੇਗਾ ਤੇ ਕ੍ਰਿਤਾਰਥ ਹੋਵੇਗਾ। (ਸ) ਇਸਲ਼ ਜਰਨਗੇ
ਅਜਰ ਲ਼ ਜਰ ਲੈਂ ਦੇ ਸੁਭਾਵ ਵਾਲੇ (ਪ੍ਰੇਮੀ)। (ਹ) ਅਜਰਾ = ਜੰਗਲ ਤੋਣ ਰਹਿਤ। ਨਜਰੀ =
ਨਜਰੋਣ ਲਘਿਆ, ਪਰਖਿਆ ਹੋਇਆ। (ਕ) ਅਜਰ = ਮੁਜ਼ਲ। ਅਨਜਰੀ = ਬੇਕੀਮਤ
ਅਮੋਲਕ। ।ਅ: ਅਜਰ = ਅੁਜਰਤ, ਕੀਮਤ। ॥
ਚਾਰੁ = ਸੁੰਦਰ। (ਅ) ਗਹਿਂਾ। ਅਨਦਕ ਚਾਰੁ ਜਰਾਅੁ ਜਰੀ = ਅਨਦਦਾਇਕ
ਗਹਿਂੇ ਦੀ ਜੜਤ ਜੜੀ ਹੈ।
ਜਰਾਅੁ = ਜੜਤ। ਜਰੀ = ਜੜੀ ਹੋਈ ਹੈ।
ਅਰਥ: (ਸਤਿਗੁਰਾਣ ਦੀ ਕਥਾ) ਚਿਜ਼ਤ ਲ਼ ਟਿਕਾਅੁ ਦੇਣ ਵਾਲੀ, ਨਿਤ ਧਨ (ਨਾਮ) ਦੀ ਦਾਤੀ
ਹੈ, ਕੀਰਤਨ ਭਗਤੀ ਦੀ ਦਾਤੀ ਹੈ (ਤੇ ਜਿਸਦੇ) ਸੁਣਨ ਨਾਲ ਹਅੁਮੈਣ ਸੜ ਜਾਣਦੀ ਹੈ।
ਸਤਿਗੁਰਾਣ (ਦੇ ਚਰਨਾਂ ਵਿਚ) ਸ਼ਰਧਾ (ਅਤੇ) ਰਿਦੇ ਲ਼ ਸੁਜ਼ਧਤਾ ਦੇਣ ਵਾਲੀ ਹੈ,
(ਤ੍ਰੈਆਣ) ਤਾਪਾਂ ਦੇ ਹਰਨ ਵਾਲੀ ਸਾਰੇ ਸੁਖਾਂ ਦੀ ਔਖਧੀ ਹੈ। ਇਸ (ਸਤਿਗੁਰਾਣ ਦੀ)
ਸੁੰਦਰ ਕਥਾ (ਵਿਚ) ਸਾਰਾ ਤਜ਼ਤ ਰਿੜਕਕੇ (ਲੈ ਲੀਤਾ ਗਿਆ ਹੈ) ਜਿਵੇਣ ਘਿਅੁ
(ਕਜ਼ਢ) ਲਈਦਾ (ਹੈ), ਇਹ (ਕਥਾ ਹੈ) ਇਕ ਰਸ ਰਹਿਂ ਵਾਲੀ ਤੇ ਕਦੇ ਬੁਜ਼ਢੀ ਨਾਂ
ਹੋਣ ਵਾਲੀ* (ਸ਼੍ਰੀ ਗੁਰੂ) ਗੋਬਿੰਦ ਸਿੰਘ ਮੁਕਤੀ ਦਾਤੇ ਦੇ ਸਾਰੇ ਗੁਣਾਂ (ਰੂਪੀ ਰਤਨਾਂ)
ਦੇ (ਮਾਨੋ) ਆਨਦਦਾਇਕ ਗਹਿਂੇ ਦੀ ਜੜਤ ਬਣੀ ਹੈ।
ਭਾਵ: ਇਸ ਵਿਚ ਕਵਿ ਜੀ ਨੇ ਅੁਸ ਕਥਾ ਦੇ ਗੁਣ ਦਜ਼ਸੇ ਹਨ ਜੋ ਓਹ ਲਿਖਦੇ ਆਏ ਤੇ
ਅਜ਼ਗੋਣ ਲਿਖਂਗੇ। ਦਸ ਗੁਰੂ ਸਾਹਿਬ ਜੀ ਹਨ ਤੇ ਦਸ ਹੀ ਗੁਣ ਆਪ ਨੇ ਕਥਾ ਦੇ ਏਥੇ
ਕਥਨ ਕੀਤੇ ਹਨ। ਅਜ਼ਠ ਗੁਣ ਪਹਿਲੀਆਣ ਦੋ ਤੁਕਾਣ ਵਿਚ ਹਨ, ਨਾਵਾਣ ਤੀਸਰੀ ਵਿਚ
*ਘ੍ਰਿਤ ਦਾ ਰੂਪਕ-ਅਜਰਾ ਨਜਰੀ = ਦੇ ਅਰਥਾਂ ਲ਼ ਬੰਨ੍ਹ ਦੇਣਦਾ ਹੈ। ਦੁਜ਼ਧ ਦਹੀਣ ਮਜ਼ਖਂ ਛੇਤੀ ਖਰਾਬ ਹੁੰਦੇ
ਹਨ, ਪਰ ਘਿਅੁ ਖਰਾਬ ਨਹੀਣ ਹੁੰਦਾ, ਤਿਵੇਣ ਇਹ ਕਥਾ ਜਰਾ (ਬੁਢੇਪੇ) ਲ਼ ਪ੍ਰਾਪਤ ਨਹੀਣ ਹੁੰਦੀ। ਦੂਸਰੇ,
ਘਿਅੁ ਐਵੇਣ ਖਾਧਾ ਪਚਦਾ ਘਜ਼ਟ ਹੈ, ਪਰ ਇਹ ਕਥਾ (ਅਜਰਾ+ਨ =) ਅਜਰ ਨਹੀਣ, ਨਾ ਪਚਂੇ ਵਾਲੀ ਨਹੀਣ,
ਸਗੋਣ ਜਰੀ-ਪਚਂ ਵਾਲੀ ਹੈ, ਭਾਵ ਸਭ ਲ਼ ਸੁਖਾਵੇਗੀ।