Sri Gur Pratap Suraj Granth

Displaying Page 444 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੪੫੭

੫੭. ।ਬ੍ਰਿਜ਼ਧ ਜੀ ਨੇ ਆਦਿ ਗੁਰੂ ਜੀ ਦੇ ਸਿਜ਼ਖ ਪਰਖਂ ਦਾ ਪ੍ਰਸੰਗ ਸੁਣਾਯਾ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>>
ਦੋਹਰਾ: ੪ਸ਼੍ਰੀ ਨਾਨਕ ਕੀ ਬਾਰਤਾ,
ਅਦਭੁਤ ਸੁਨੋ ਮਹਾਨ।
ਪਰਖਨ ਕਰਿ ਸਭਿ ਰੀਤਿ ਸੋਣ,
ਅੰਗਦਿ ਪਰਮ ਸੁਜਾਨ ॥੧॥
ਚੌਪਈ: ਇਕ ਦਿਨ ਹਮ ਤੀਨਹੁ ਸੰਗ ਗਏ।
ਨਦੀ ਪ੍ਰਵੇਸ਼ ਗੁਰੂ ਜੀ ਭਏ।
ਇਕ ਸ਼੍ਰੀ ਅੰਗਦ ਦੁਤਿਯ ਭਗੀਰਥ।
ਮੈਣ ਜੁਤਿ੧ ਸੇਵਤਿ ਭੇ ਗੁਰ ਤੀਰਥਿ੨ ॥੨॥
ਓਰਨਿ ਕੀ੩ ਬਰਖਾਤਬਿ ਭਈ।
ਸੀਤਲਤਾ ਹਮ ਕੋ ਚਢਿ ਗਈ।
ਤਬਿ ਦੋਨਹੁ੪ ਗ੍ਰਹਿ ਕੋ ਚਲਿ ਆਏ।
ਸੀਤ ਬਿਦਾਰੋ ਅਗਨਿ ਤਪਾਏ ॥੩॥
ਸ਼੍ਰੀ ਅੰਗਦ ਕੋ ਮੁਰਛਾ ਭਈ।
ਬੈਠੋ ਰਹੋ, ਨ ਤਨ ਸੁਧਿ ਲਈ।
ਨਿਕਸੇ ਸ਼੍ਰੀ ਨਾਨਕ ਤਿਸ ਜਾਨਿ੫।
ਸਭਿ ਗਤਿ ਹੇਰਿ ਪ੍ਰਸੰਨ ਮਹਾਨ੬ ॥੪॥
ਪੁਨ ਧਾਨਕ ਕੋ ਧਾਰੋ ਬੇਸ*।
ਜਿਸ ਤੇ ਭਾਗੇ ਸਿਜ਼ਖ ਅਸ਼ੇਸ਼।
ਜੀਰਨ ਵਸਤ੍ਰਨਿ ਵਾਣ ਪੁਰਾਨਾ।
ਸਿਰ ਪਰ ਬਾਣਧੋ ਜਟਾ ਸਮਾਨਾ ॥੫॥
ਛੀਟ ਛਾਛ ਕੀ੭ ਤਨ ਛਿਟਕਾਈ।
ਮਖਿਕਾ ਅਨਿਕ ਭ੍ਰਮਤਿ ਚਹੁਘਾਈ੮।


੪ਬਾਬਾ ਬੁਜ਼ਢਾ ਜੀ ਪ੍ਰਸੰਗ ਸੁਣਾਅੁਣਦੇ ਹਨ।
੧ਸਮੇਤ।
੩ਗੜਿਆਣ ਦੀ।
੪ਅਸੀਣ ਦੋਵੇਣ (ਮੈਣ ਤੇ ਭਗੀਰਥ)।
੫(ਮੂਰਛਾ ਹੋਏ) ਜਾਣਕੇ।
*ਸ਼੍ਰੀ ਗੁਰੂ ਪਹਿਲੀ ਪਾਤਸ਼ਾਹੀ ਦਾ ਇਕ ਸ਼ਬਦ ਸਿਰੀ ਰਾਗ ਵਿਚ ਹੈ, ਏਕੁ ਸੁਆਨੁ ਦੋਇ ਸੁਆਨੀ ਨਾਲਿ
ਇਸ ਦਾ ਭਾਵ ਅੰਤ੍ਰੀਵ ਲੋਭ ਰੂਪੀ ਕੁਜ਼ਤਾ ਤੇ ਆਸਾ ਤ੍ਰਿਸ਼ਨਾਂ ਜਾਣ ਭੁਜ਼ਖ ਤ੍ਰਿਖਾ ਦੋ ਕੁਜ਼ਤੀਆਣ ਹਨ, ਇਸੇ ਸ਼ਬਦ ਦੇ
ਬਾਹਰਲੇ ਭਾਵ ਤੋਣ ਇਸ ਸਾਖੀ ਦਾ ਭਾਵ ਲੈਣਦੇ ਜਾਪਦੇ ਹਨ।
੭ਲਸੀ ਦੀਆਣ ਛਿਜ਼ਟਾਂ।
੮ਮਜ਼ਖੀਆਣ ਭਿਂ ਭਣੌਣਦੀਆਣ ਚਾਰੋਣ ਪਾਸੀਣ।

Displaying Page 444 of 453 from Volume 2