Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੦
ਸੋ ਜਮੁਨਾ ਸਲਿਤਾ ਹੁਇ ਬਹੀ।
ਜਿਸ ਹਿਤ ਸਕਲ ਬਾਰਤਾ ਕਹੀ।
ਪਾਵਨ ਜਲ ਪਾਪਨ ਕੋ ਨਾਸਨਿ।
ਰਜ਼ਛਾ ਕਰਹਿ ਆਪਨੇ ਦਾਸਨਿ ॥੪੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਜਮਨਾ ਪ੍ਰਸੰਗ ਬਰਨਨ ਨਾਮ
ਅਸ਼ਟ ਚਤਾਰਿੰਸਤੀ ਅੰਸੂ ॥੪੮॥