Sri Gur Pratap Suraj Granth

Displaying Page 465 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮੦

ਲੇਸ਼ ਮਾਤ੍ਰ ਜਿਸ ਨਹਿਣ ਅਹੰਮੇਵਾ੧ ॥੨੮॥
ਲਵਪੁਰਿ ਸੰਗ ਜਾਤਿ ਗਨ ਗੰਗਾ੨।
ਆਇ ਕਿਯੋ ਡੇਰਾ ਥਲ ਚੰਗਾ।
ਬਹੁ ਸਨਬੰਧੀ ਹੈਣ ਤਿਨ ਮਾਂਹਿ।
ਰਾਮਦਾਸ ਕੇ ਮੇਲੀ ਆਹਿਣ ॥੨੯॥
ਕੋ ਗਾਤੀ੩, ਭ੍ਰਾਤਾ ਹੈ ਕੋਈ।
ਸੋਢ ਬੰਸ ਕੇ ਨਰ ਬਰ ਸੇਈ।
ਕੇਤਿਕ ਤਿਨ ਮਹਿਣ ਸਖਾ ਸਬੈਸ੪।
ਕੇਤਿਕ ਪ੍ਰਿਥਮ ਪਰੋਸੀ ਹੈਸ੫ ॥੩੦॥
ਕੇਤਿਕ ਬ੍ਰਿਜ਼ਧ ਅਹੈਣ ਹਿਤਕਾਰੀ੬।
ਪਿਖਨ ਮਾਤ੍ਰ ਹੀ ਕਿਤਿਕ ਚਿਨਾਰੀ੭।
ਤਾਅੂ, ਚਚੇ ਕਿਤਿਕ ਕੁਲ ਮਹਿਣ ਕੇ।
ਸਭਿ ਮਿਲਿਬੇ ਹਿਤ ਆਇ ਸੁ ਚਹਿ ਕੇ ॥੩੧॥
ਦਿਜ ਕੇਤਿਕ ਪ੍ਰੋਹਤ ਤੇ ਆਦਿ।
ਛਜ਼ਤ੍ਰੀ ਕਿਤਿਕ ਪਿਖਿਨਿ ਅਹਿਲਾਦਿ।
ਵੈਸ਼ ਸ਼ੂਦ੍ਰ ਜੇ ਨਿਕਟ ਬਸੰਤੇ।
ਜਿਨ ਸੋਣ ਬੋਲਤਿ ਬਸ ਬਰਤੰਤੇ੮ ॥੩੨॥
ਕਹਤਿ ਪਰਸਪਰ ਮਿਲਿ ਕੈ ਬ੍ਰਿੰਦ।
ਇਹਾਂ ਬਸਹਿ ਹਰਿਦਾਸ ਸੁ ਨਦ੯।
ਸ਼੍ਰੀ ਗੁਰੁ ਅਮਰ ਲੀਨਿ ਗੁਰਿਆਈ।
ਨਗਰੀ ਗੋਇੰਦਵਾਲ ਬਸਾਈ ॥੩੩॥
ਗੁਰ ਕੇ ਹੈ ਅਲਬ ਸੁਖ ਲਹੋ।
ਘਰ ਸਸੁਰਾਰ ਆਨ ਸੋ ਰਹੋ।
ਬਡੋ ਭ੍ਰਾਤ ਇਨ ਕੋ ਸੰਹਾਰੀ੧੦।


੧ਹੰਕਾਰ।
੨ਲਾਹੌਰ ਦਾ ਸੰਗ (ਜੋ) ਸਾਰਾ ਜਾਣਦਾ ਸੀ ਗੰਗਾ ਲ਼।
੩ਸ਼ਰੀਕ।
੪ਇਕੋ ਜਿਹੀ ਅੁਮਰ ਦੇ ਮ੍ਰਿਜ਼ਤ।
੫ਗਵਾਣਢੀ ਸਨਗੇ।
੬ਬੁਢੇ ਪਿਆਰ ਵਾਲੇ ਹਨ।
੭ਕਈਆਣ ਦੀ ਦੇਖਂ ਮਾਤ੍ਰ ਦੀ ਹੀ ਪਛਾਂ ਸੀ।
੮ਜਿਨ੍ਹਾਂ ਨਾਲ (ਕੋਲ ਦਾ) ਵਜ਼ਸਂ ਤੇ ਵਰਤੋਣ (ਕਰਕੇ) ਬੋਲ ਚਾਲ ਸੀ।
੯ਭਾਈ ਹਰਦਾਸ ਜੀ ਦੇ ਸਪੁਜ਼ਤ੍ਰ (ਸ਼੍ਰੀ ਰਾਮਦਾਸ ਜੀ)।
੧੦ਸ੍ਰੀ ਗੁਰੂ ਰਾਮਦਾਸ ਜੀ ਦੇ ਬੜੇ ਭਾਈ ਦਾ ਨਾਮ।

Displaying Page 465 of 626 from Volume 1