Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮੪
ਭ੍ਰਾਤਨਿ ਬਿਖੈ ਅਧਿਕਤਾ ਚਹੈ੧ ॥੫੪॥
ਤੁਮ ਹੋਏ ਗੁਰ ਰੂਪ ਅੁਦਾਰਾ।
ਕਛੂ ਨ ਤੁਮਰੇ ਏਹੁ ਬਿਚਾਰਾ।
ਜ਼ਤ੍ਰੀ ਬੰਸ ਬਿਸਾਲ੨ ਹਮਾਰੋ।
ਸਹਤ ਬਡਾਈ ਕਰਨਿ ਅਚਾਰੋ੩ ॥੫੫॥
ਤਅੁ ਰਹਿ ਆਵਹਿ ਜਾਤਿ ਮਝਾਰਾ।
ਹੀਨ ਕਹਾਵਹਿਣ ਨਹਿਣ ਕਿਸ ਬਾਰਾ।
ਭ੍ਰਾਤਨਿ ਬਿਖੈ ਨ ਤਰਕ ਸਹਾਰੈਣ।
ਯਾਂ ਤੇ ਠਾਨਤਿ ਕਰਮ ਅੁਦਾਰੈ ॥੫੬॥
ਨਾਮ੪ ਮੰਗਲਾ ਏਵ ਅਲਾਏ੫।
ਤਬਿ ਹੂੰ ਰਾਮਦਾਸ ਚਲਿ ਆਏ।
ਗੁਰ ਸੂਰਜ ਕੋ ਜਬਹੁ ਨਿਹਾਰਾ।
ਬਦਨ ਕਮਲ ਪਰਫੁਜ਼ਲ੬ ਅੁਦਾਰਾ ॥੫੭॥
ਪਦ ਅਰਬਿੰਦ ਸੁਗੰਧਿ ਅਨਦ੭।
ਲੋਚਨ ਭ੍ਰਮਰ ਕਰੇ ਕਰ ਬੰਦਿ੮।
ਇਸ ਕੋ ਦੇਖਤਿ ਲਵਪੁਰਿ ਕੇ ਨਰ।
ਕਹੋ ਬਹੁਰ ਤਰਕਨਿ੯ ਕੋ ਅੁਰ ਧਰ ॥੫੮॥
ਇਹ ਭੀ ਜਨਮੋ ਬੰਸ ਹਮਾਰੇ।
ਲਾਜ ਗਵਾਈ ਸਰਬ ਪ੍ਰਕਾਰੇ।
ਪਿਤ ਕੇ ਮਰੇ ਸਦਨ ਕੋ ਤਾਗਾ।
ਘਰ ਸਸੁਰਾਰਿ ਬਸੋ ਨਿਰਭਾਗਾ ॥੫੯॥
ਮਿਲੋ ਮਿਹਨਤੀ ਬ੍ਰਿੰਦ ਮਝਾਰੇ।
ਖਨਿ ਮ੍ਰਿਤਕਾ ਕਹੀਅਨਿ ਕਰਧਾਰੇ੧੦।
ਭਰੇ ਟੋਕਰੀ ਸੀਸ ਅੁਠਾਵੈ।
੧ਵਡਿਆਈ (ਸਭ ਕੋਈ) ਚਾਹੁੰਦਾ ਹੈ।
੨ਵਜ਼ਡਾ (ਹੈ)।
੩ਵਡਿਆਈ ਵਾਲੇ ਕੰਮ ਕਰਨ ਤਾਂ।
੪ਇਕ ਦਾ ਨਾਮ ਸੀ।
੫ਕਿਹਾ।
੬ਖਿੜ ਗਿਆ (ਸ਼੍ਰੀ ਰਾਮਦਾਸ ਜੀ ਦਾ)।
੭ਚਰਨਾਂ ਕਵਲਾਂ ਦੀ ਅਨਦ ਦਾਇਕ ਸੁਗੰਧੀ ਦੇ।
੮ਨੇਤ੍ਰ ਭੌਰੇ ਕਰ ਦਿਜ਼ਤੇ ਹਥ ਜੋੜਕੇ।
੯ਭਾਵ ਤਰਕਾਣ ਕੀਤੀਆਣ।
੧੦ਪਜ਼ਟਦਾ ਹੈ ਮਿਜ਼ਟੀ ਕਹੀਆਣ ਹਜ਼ਥ ਫੜਕੇ।