Sri Gur Pratap Suraj Granth

Displaying Page 47 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੫੯

੭. ।ਮਾਲਵੀਹ ਅੁਤੇ ਨਾਗਾਂ ਤੇ ਜਜ਼ਛਾਂ ਦਾ ਮੇਲ ਕਰਾਇਆ॥
੬ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੮
ਦੋਹਰਾ: ਗਨ ਜਜ਼ਛਨ ਕੋ ਜੂਥਪਤਿ੧,
ਜਬਹਿ ਕਹੋ ਇਸ ਭਾਂਤਿ।
ਸ਼੍ਰੀ ਕਲੀਧਰ ਸੁਨਿ ਸਕਲ,
ਬੋਲੇ ਬਚ ਬਜ਼ਖਾਤ ॥੧॥
ਚੌਪਈ: ਮਹਾਂ ਬੀਰ ਰਸ ਬਿਖੈ ਭਿਗੋਵਾ।
ਛਿਮਾ ਕਰਨ ਆਸ਼ੈ ਜਿਸ ਜੋਵਾ।
ਅਧਿਕ ਪ੍ਰਤਾਪ ਸੰਗ ਭਰਪੂਰਾ।
ਬਿਜੈ ਸਹਿਤ ਬੋਲੇ ਬਚ ਰੂਰਾ ॥੨॥
ਜਗ ਮਹਿ ਤੁਰਕਨ ਸੈਨਾ ਅਨਗਨ।
ਸਪਤਹੁ ਅੰਗ ਸਹਿਤ ਅਤਿ ਦੁਰਜਨ੨।
ਜਿਨ ਤੇ ਕਹੂੰ ਮਵਾਸਿ ਨ ਰਹੋ।
ਸਭਿ ਦੇ ਦੰਡ ਓਜ ਤੇ ਲਹੋ ॥੩॥
ਦੀਨ ਦਾਸ ਤਿਨ ਕੇ ਬਨਿ ਰਾਅੂ੩।
ਹੁਕਮ ਕਰਹਿ ਇਨ ਪਰ ਮਨ ਭਾਅੂ।
ਜਗ ਮਹਿ ਭਯੋ ਅਸ਼ਜ਼ਤ੍ਰ੪ ਪ੍ਰਤਾਪੂ।
ਹੁਤੇ ਸ਼ਜ਼ਤ੍ਰ ਕੀਨੇ ਸਭਿ ਖਾਪੂ ॥੪॥
ਤਿਨ ਤੁਰਕਨਿ ਅਨ ਗਨ ਕੌ ਮਾਰੌਣ।
ਇਕ ਸਰ ਸੰਗ ਭਸਮ ਕਰਿ ਡਾਰੋਣ।
ਸਾਯੁਧ ਏਕ ਰਹਨ ਨਹਿ ਪਾਵੈ।
ਛੁਟੋ ਬਾਨ ਇਕ ਸਾਥ ਖਪਾਵੈਣ ॥੫॥
ਤਅੂ ਸਮਾ ਹਮ ਕਲੂ ਬਿਚਾਰਾ।
ਬਹੁਰ ਦੇਹਿ ਮਾਨੁਖ ਕੋ ਧਾਰਾ।
ਰਹਨ ਭਲੋ ਇਨ ਕੇ ਅਨੁਸਾਰੀ।
ਨਹਿ ਚਹੀਯਤ ਮਿਰਜਾਦ ਬਿਗਾਰੀ ॥੬॥
ਸਨੇ ਸਨੇ ਸਭਿਹੂੰਨਿ ਖਪਾਵੈਣ।
ਤੁਰਕ ਨਗਾਰਬੰਦ ਨਹਿ ਪਾਵੈਣ੫।


੧ਜਥੇਦਾਰ।
੨(ਤੁਰਕ) ਦੁਰਜਨ (ਰਾਜ ਸਮਜ਼ਗ੍ਰੀ ਦੇ) ਸਤਾਂ ਅੰਗਾਂ (ਖਗ਼ਾਨਾ, ਫੌਜ, ਕਿਲ੍ਹੇ ਆਦਿ) ਵਾਲੇ ਹਨ।
੩ਰਾਜੇ ਦੀਨ ਹੋਕੇ ਤਿਨ੍ਹਾਂ ਦੇ ਦਾਸ ਬਣ ਰਹੇ ਹਨ।
੪ਜਿਸ ਦਾ ਕੋਈ ਵੈਰੀ ਨਾ ਹੋਵੇ।
੫ਨਗਾਰ ਬੰਦ ਨਾ ਰਹਿਂ ਤੋਣ ਭਾਵ ਹੈ ਤੁਰਕ ਪਾਤਸ਼ਾਹ ਕੋਈ ਨਹੀਣ ਰਹੇਗਾ, ਜਿਸ ਅਜ਼ਗੇ ਨਗਾਰਾ ਵਜ਼ਜ ਸਕੇ।

Displaying Page 47 of 498 from Volume 17