Sri Gur Pratap Suraj Granth

Displaying Page 480 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੯੫

੫੩. ।ਮਾਈ ਦਾਸ ਵੈਸ਼ਨੋ। ਮਾਂਕਚੰਦ।॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੪
ਦੋਹਰਾ: ਅਤਿ ਆਤੁਰ ਹੋਇ ਦਰਸ ਕੋ,
ਮਾਈ ਦਾਸ ਪਯਾਨ।
ਪੰਥ ਚਲਤਿ ਬਰੁ ਸ਼ੀਘ੍ਰ ਤੇ,
ਹੋਵਤਿ ਸ਼੍ਰਮਤਿ ਮਹਾਨ ॥੧॥
ਚੌਪਈ: ਨਿਸ ਬਿਸਰਾਮਤਿ ਦਿਵਸ ਪਯਾਨਹਿ।
ਕ੍ਰਿਸ਼ਨ ਸਤਿਗੁਰੂ* ਨਾਮ ਬਖਾਨਹਿ।
ਚਿਤ ਮਹਿਣ ਚਿਤਵਤਿ ਆਵਤਿ ਸੋਈ।
-ਪਾਰਬ੍ਰਹਮ ਗੁਰ ਅਮਰ ਜਿ ਹੋਈ ॥੨॥
ਮੋ ਕਹੁ ਰੂਪ ਸ਼ਾਮ ਦਿਖਰਾਵਹਿਣ।
ਚਤੁਰ ਭੁਜਾ੧ ਬਨਮਾਲ੨ ਸੁਹਾਵਹਿ।
ਮੁਰ ਅੁਰ ਕੀ ਸ਼ਰਧਾ ਕਰਿ ਪੂਰੀ।
ਦਰਸੌਣ ਸਭਿ ਤੇ ਮੂਰਤਿ ਰੂਰੀ- ॥੩॥
ਕੇਤਿਕ ਦਿਨ ਮਹਿਣ ਪਹੁਣਚੋ ਆਇ।
ਜਿਹ ਠਾਂ ਗੋਇੰਦਵਾਲ ਸੁਹਾਇ।
ਪ੍ਰਥਮਹਿ ਗਯੋ ਦੇਗ ਕੇ ਥਾਨਾ।
ਕਰੋ ਜਾਚਿ ਕੈ ਭੋਜਨ ਖਾਨਾ ॥੪॥
ਤ੍ਰਿਪਤ ਹੋਇ ਪੁਨ ਅੰਤਰ ਗਯੋ।
ਮਨ ਬਾਣਛਤਿ ਤਸ੩ ਦਰਸ਼ਨ ਭਯੋ।
ਜਿਹ ਸਰੂਪ ਕੀ ਅੁਸਤਤਿ ਬੇਦ।
ਕਰਤਿ ਰਹਤਿ ਨਹਿਣ ਪਾਵਤਿ ਭੇਦ ॥੫॥
ਕਬਿਜ਼ਤ: ਸੂਰਜ ਸਮਾਨ ਕੋਟ ਪ੍ਰਭਾ ਹੈ ਮਹਾਨ ਤਨ੪,
ਸ਼ੋਭਨ+ ਹੈ ਸੀਸ, ਦੁਤਿ ਬਾਹੁਨ ਅਜਾਨ ਕੀ੫।
ਕੰਬੁ ਗ੍ਰੀਵ੬, ਲੋਚਨ ਤਿਰੀਛੇ ਤੀਛੇ੭ ਬਾਨ ਮਾਨੋ,


*ਪਾ:-ਸੁ ਸਤਿਗੁਰ।
੧ਚਾਰ ਬਾਹਾਂ।
੨ਵੈਜਯੰਤੀ ਮਾਲਾ।
੩ਤਿਸ ਲ਼।
੪ਕਰੋੜਾਂ ਸੂਰਜਾਣ ਵਾਣਗ ਸ਼ੋਭਾ ਬੜੀ ਹੈ ਜਿਨ੍ਹਾਂ ਦੇ ਤਨ ਦੀ।
+ਪਾ:-ਸੋਭਤਿ।
੫ਲਮੀਆਣ ਗੋਡਿਆਣ ਤਕ ਬਾਹਾਂ।
੬ਸੰਖ ਵਰਗੀ ਗਿਜ਼ਚੀ।
੭ਅਜ਼ਖੀਆਣ ਦੇ ਕੋਨੇ ਟੇਢੇ ਤਿਜ਼ਖੇ।

Displaying Page 480 of 626 from Volume 1