Sri Gur Pratap Suraj Granth

Displaying Page 486 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੯੮

੫੨. ।ਕਵੀਆਣ ਦੇ ਕਬਿਜ਼ਤ॥
੫੧ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>
ਦੋਹਰਾ: ਬਾਵਨ ਕਵੀ੧ ਹਗ਼ੂਰ ਗੁਰ, ਰਹਿਤ ਸਦਾ ਹੀ ਪਾਸ।
ਆਵੈਣ ਜਾਹਿ ਅਨੇਕ ਹੀ, ਕਹਿ ਜਸ, ਲੇਣ ਧਨ ਰਾਸ ॥੧॥
ਤਿਨ ਕਵੀਅਨਿ ਬਾਨੀ ਰਚੀ, ਲਿਖਿ ਕਾਗਦ ਤੁਲਵਾਇ।
ਨੌ ਮਣ ਹੋਏ ਤੋਲ ਮਹਿ, ਸੂਖਮ੨ ਲਿਖਤ ਲਿਖਾਇ ॥੨॥
ਵਿਜ਼ਦਾਧਰ ਤਿਸ ਗ੍ਰੰਥ ਕੋ, ਨਾਮ ਧਰੋ ਕਰਿ ਪ੍ਰੀਤ।
ਨਾਨਾ ਬਿਧਿ ਕਵਿਤਾ ਰਚੀ, ਰਖਿ ਰਖਿ ਨੌ ਰਸ ਰੀਤਿ ॥੩॥
ਮਚੋ ਜੰਗ ਗੁਰ ਸੰਗ ਬਡ, ਰਹੋ ਗ੍ਰੰਥ ਸੋ ਬੀਚ੩।
ਨਿਕਸੇ ਆਨਦ ਪੁਰਿ ਤਜੋ, ਲੂਟੋ ਪੁਨ ਮਿਲਿ ਨੀਚ੪ ॥੪॥
ਪ੍ਰਥਕ ਪ੍ਰਥਕ ਪਜ਼ਤ੍ਰੇ ਹੁਤੇ, ਲੁਟੋ ਸੁ ਗ੍ਰੰਥ ਬਖੇਰ੫।
ਇਕ ਥਲ ਰਹੋ ਨ, ਇਮ ਗਯੋ,
ਜਿਸ ਤੇ ਮਿਲੋ ਨ ਫੇਰ ॥੫॥
ਬਾਹਠ ਪਜ਼ਤ੍ਰੇ ਕਹੂੰ ਤੇ
ਰਹੇ ਅਨਦਪੁਰਿ ਮਾਂਹਿ।
ਤਿਨ ਤੇ ਲਿਖੇ ਕਬਿਜ਼ਤ ਇਹੁ
ਗੁਰ ਜਸੁ ਬਰਨੋ ਜਾਣਹਿ ॥੬॥
ਕਿਤਿਕ ਲਿਖੌਣ ਆਗੇ ਅਵਰ
ਸੁਨਿ ਸ਼੍ਰੋਤਾ ਚਿਤ ਲਾਇ।
ਗੁਰ ਜਸ ਤੇ ਅੁਚਟਹੁ ਨਹੀਣ੬
ਚਤੁਰ ਪਦਾਰਥ ਦਾਇ੭ ॥੭॥
ਕਬਿਜ਼ਤ: ਅਨਦ ਦਾ ਵਾਜਾ ਨਿਤ ਵਜ਼ਜਦਾ ਅਨਦਪੁਰਿ,
ਸੁਣਿ ਸੁਣਿ ਸੁਧਿ ਭੁਜ਼ਲਦੀ ਏ ਨਰਨਾਹ ਦੀ੮।
ਭੌ ਭਯਾ ਬਿਭੀਛਣੇ ਲ਼ ਲਕਾਗੜ ਵਜ਼ਸਂੇ ਦਾ,


੧ਬਵੰਜਾ ਕਵੀ।
੨ਬਰੀਕ।
ਪਾ:-ਨੀਤ। ਪਾ:-ਨੀਤ।
੩(ਅਨਦ ਪੁਰ ਦੇ) ਵਿਚ।
ਪਾ:-ਆਨਦਪੁਰਾ।
੪ਨੀਚਾਂ ਨੇ।
੫ਬਿਖਰ ਗਿਆ।
੬ਗੁਰੂ ਯਸ਼ (ਦੇ ਸੁਣਦਿਆਣ) ਅੁਦਾਸ ਨਾ ਹੋਵੋ।
੭ਜੋ (ਜਸ) ਕਿ ਚਾਰ ਪਦਾਰਥਾਂ ਦਾ ਦਾਤਾ ਹੈ।
੮ਰਾਜਿਆਣ ਦੀ ਹੋਸ਼ ਭੁਜ਼ਲ ਜਾਣਦੀ ਹੈ।

Displaying Page 486 of 498 from Volume 17