Sri Gur Pratap Suraj Granth

Displaying Page 489 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੦੪

੫੪. ।ਅਕਬਰ ਦੀ ਗੁਰ ਦਰਸ਼ਨ ਹਿਤ ਲਾਲਸਾ। ਗੰਗੋਸ਼ਾਹ ਬਜ਼ਸੀ ਖਜ਼ਤ੍ਰੀ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੫
ਦੋਹਰਾ: ਅਕਬਰ ਦੁਰਗ੧ ਚਿਤੌੜ ਕੋ, ਟੁਟੋ ਨ੨ ਕਰਤੇ ਜੰਗ।
ਸ਼੍ਰੀ ਸਤਿਗੁਰ ਢਿਗ ਨਰ ਪਠੋ, ਬਹੁਤ ਬੇਨਤੀ ਸੰਗ ॥੧॥
ਚੌਪਈ: ਪੀਰ ਫਕੀਰ ਪ੍ਰਥਮ ਬਹੁ ਸੇਵੇ।
ਹੁਇ ਪ੍ਰਸੰਨ ਸਭਿਹਿਨਿ ਬਰ ਦੇਵੇ।
ਨਹੀਣ ਫਤੇ ਭਾ ਦੁਰਗ ਚਿਤੌਰ।
ਅਬਿ ਮੈਣ ਸ਼ਰਨ ਹਾਥ ਕੋ ਜੋਰਿ ॥੨॥
ਸੁਨਿ ਗੁਰ ਕਹੋ ਤਬਹਿ ਗੜ ਛੂਟੇ।
ਇਹਾਂ ਬਾਪਿਕਾ* ਕੋ ਕਰ ਟੂਟੇ।
ਤਬ ਤੇ ਰਹੋ ਸ਼ਾਹੁ ਕੋ ਮਾਨਵ੩।
ਕੜ+ ਟੂਟੋ ਜਬਿ ਹੀ ਤਿਨ ਜਾਨਵ੪ ॥੩॥
ਲਿਖਿ ਲੇ ਗਯੋ ਵਾਰ ਤਿਥਿ ਮਾਸ੫।
ਪਹੁਣਚੋ ਚਲਿ ਅਕਬਰ ਕੇ ਪਾਸ।
ਜਿਸ ਛਿਨ ਕੜ ਟੂਟੋ ਤਿਸ ਕਾਲ।
ਤਬਹੂੰ ਛੁਟੋ ਚਿਤੌੜ ਬਿਸਾਲੁ ॥੪॥
ਅਕਬਰ ਅੁਰ ਪ੍ਰਤੀਤ ਬਡਿ ਆਈ।
ਦਰਸ਼ਨ ਕਰਿਬੇ ਚਾਹ ਬਧਾਈ।
ਆਮ ਖਾਸ ਮਹਿਣ ਕਰੀ ਪ੍ਰਸ਼ੰਸ਼ਾ੬।
ਸ਼੍ਰੀ ਨਾਨਕ ਅਜ਼ਲਹਿ੭ ਨਹਿਣ ਸੰਸਾ ॥੫॥
ਆਰ੮ ਕਾਮਲ੯ ਵਲੀ੧੦ ਵਲਾਇਤ੧੧।


੧ਕਿਲ੍ਹਾ।
੨ਫਤੇ ਨਾ ਹੋਇਆ।
*ਪਾ:-ਬਾਵਲੀ।
੩ਆਦਮੀ।
+ਪਾ:-ਕਰ।
੪ਜਾਣਿਆਣ।
੫ਮਹੀਨਾਂ।
੬ਸਭਨਾਂ ਵਿਚ ਅੁਸਤਤੀ ਕੀਤੀ।
੭ਪਰਮਾਤਮਾ।
੮ਰਜ਼ਬ ਲ਼ ਪੁਜ਼ਜਿਆ
।ਅ: ਆਰਿਫ = ਗਾਨਵਾਨ॥।
੯ਪੂਰਾ, ਕਮਾਲ।
੧੦ਔਤਾਰ, ਵਲੀ।
੧੧ਦੇਸ਼ ਦਾ।

Displaying Page 489 of 626 from Volume 1