Sri Gur Pratap Suraj Granth

Displaying Page 54 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੬੭

੯. ।ਗੁਰੂ ਜੀ ਦਾ ਪ੍ਰਗਟ ਹੋਣਾ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੦
ਦੋਹਰਾ: ਸਾਗਰ ਪ੍ਰੇਮ ਨਿਮਗਨ ਹੈ,
ਮਜ਼ਖਂ ਰਿਦੈ ਅਨਦ।
ਭੇਵ ਨ ਕਿਸੂ ਜਨਾਵਈ,
ਸੰਗ ਨਰਨਿ ਕੇ ਬ੍ਰਿੰਦ ॥੧॥
ਚੌਪਈ: ਜਬਿ ਗੁਰੁ ਘਰ ਕੇ ਸਨਮੁਖ ਆਵਾ।
ਦਾਸ ਹੁਤੋ ਮਾਤਾ ਪ੍ਰਤਿ ਗਾਵਾ।
ਸਿਖ ਇਹ ਪੂਰਨ ਸ਼ਰਧਾਵਾਨ।
ਆਯੋ ਚਲਿ ਕੈ ਦੂਰ ਮਹਾਨ੧ ॥੨॥
ਸਿਦਕ ਆਪ ਕੇ ਸੁਤ ਪਰ ਹੋਵਾ।
ਪੂਰਬ ਆਇ ਪਤਾ ਕੁਛ ਜੋਵਾ।
ਅਬਿ ਬਿਦਤਾਵਨਿ ਚਾਹਤਿ ਗੁਰ ਕੋ।
ਸੰਸੈ ਦੂਰ ਕਿਯੋ ਇਨ ਅੁਰ ਕੋ ॥੩॥
ਪਰਸੋਣ ਹਮ ਬੈਠੇ ਗੁਰ ਪਾਸ।
ਇਸ ਸਿਖ ਕੀ ਗਤਿ ਕਰੀ ਪ੍ਰਕਾਸ਼।
ਸ਼੍ਰੀ ਗੁਰੂ ਨੇ ਤਬਿ ਬਾਕ ਬਖਾਨਾ।
-ਹਮ ਕੋ ਜੋ ਬਿਦਤਾਇ ਮਹਾਨਾ ॥੪॥
ਤਿਹ ਦ੍ਰਗਾਹਿ ਮੈਣ ਹੁਇ ਮੁਖ ਕਾਰੋ।
ਅੁਜ਼ਗ੍ਰ ਸ੍ਰਾਪ੨ ਇਸ ਭਾਂਤਿ ਅੁਚਾਰੋ।
ਇਸ ਬਚ ਕੀ ਸੁਧਿ ਸਿਖ ਕੋ ਨਾਂਹੀ।
ਯਾਂ ਤੇ ਕਹੌਣ ਜਾਇ ਮੈਣ ਪਾਹੀ੩ ॥੫॥
ਬਿਗਰਹਿ ਕਾਜ ਪ੍ਰਥਮ ਸੁਧਿ* ਪਾਇ।
ਤੌ ਸੁਜਾਨ ਕਰਿ ਲੇਤਿ ਅੁਪਾਇ।
ਅਪਨਿ ਭਲੇ ਕੌ ਆਵਤਿ ਧਾਈ।
ਅਸ ਨਹਿ ਬਨਹਿ ਬੁਰੋ ਹੁਇ ਜਾਈ ॥੬॥
ਇਸ ਪਰ ਕਰੌਣ ਸੁ ਇਹ ਅੁਪਕਾਰ।
ਸੁਨਹਿ ਜਿ ਸੁਧਿ, ਕਰਿ ਲੇਹਿ ਬਿਚਾਰ।
ਅਸ ਮਨ ਠਾਨਿ ਸਮੁਖ ਤਿਸ ਗਾਇਅੁ।

੧ਬੜੀ ਦੂਰ ਤੋਣ।
੨ਕਠਨ ਸਰਾਪ।
੩(ਸਿਜ਼ਖ ਦੇ) ਪਾਸ ਜਾਕੇ ਅੁਸਲ਼ ਦਜ਼ਸਦਿਆਣ।
*ਪਾ:-ਸੁਖ।

Displaying Page 54 of 437 from Volume 11