Sri Gur Pratap Suraj Granth

Displaying Page 77 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੨

ਗੁਰ ਬਿਨ ਸਮਰਥ ਅਪਰ ਨ ਲਹੀਏ।
ਤਿਸ ਕਲੀਧਰ ਕੇ ਗੁਨ ਕਹੀਏ ॥੨੯॥
ਅਸ ਤੁਰਕਨ ਕੀ ਜਰਾਣ ਅੁਖਾਰੀ।
ਕੀਨ ਰਾਜ ਬਹੁ ਪੁਸ਼ਤਨਿ੧ ਭਾਰੀ।
ਦੀਰਘ੨ ਦੁਰਗ੩ ਮਵਾਸ੪ ਬਡੇਰੇ।
ਹੋਇ ਛਾਰ ਸੋ ਪਰਹਿਣ ਨ ਹੇਰੇ ॥੩੦॥
ਭਾਈ ਰਾਮਕੁਇਰ ਤੁਮ ਲਹੋ।
ਸਰਬ ਰੀਤਿ ਸੋਣ ਸਮਰਥ ਅਹੋ।
ਕਰਹੁ ਲਿਖਾਵਨਿ ਗੁਰ ਕੀ ਕਥਾ।
ਪੇਖੀ ਸੁਣੀ ਸੁਣਾਵਹੁ ਤਥਾ** ॥੩੧॥
ਪ੍ਰਥਮੈ ਅਸ਼ਟ ਗੁਰਨ ਕੀ ਕਥਾ।
ਕਰਹੁ ਸੁਨਾਵਨਿ ਭੇ ਜਗ ਜਥਾ।
ਜਿਮਿ ਚਰਿਜ਼ਤ੍ਰ੫ ਬਰ ਅਨਿਕ ਪ੍ਰਕਾਰੇ।
ਕਰਿ ਨਰ ਸਿਜ਼ਖ ਸਮੂਹ ਅੁਧਾਰੇ ॥੩੨॥
ਪਾਛੇ ਸੰਗਤਿ ਸਿਜ਼ਖ ਸਮਾਜੂ੬।
ਪੰਥ ਖਾਲਸਾ ਸਿੰਘਨ ਰਾਜੂ।
ਪਠਿਬੇ ਤੇ ਗੁਰ ਕੋ ਜਸੁ ਜਾਨੈਣ।
ਸੁਮਤਿਵੰਤ ਬਹੁ ਭਾਂਤ ਬਖਾਨੈਣ ॥੩੩॥
ਹੁਇ ਗੁਰ ਸਿਜ਼ਖਨ ਕੀ ਕਜ਼ਲਾਨ।
ਅਪਰ ਧਰਹਿਣ ਸ਼ਰਧਾ ਸੁਨਿ ਕਾਨ।
ਸਭਿਹਿਨਿ ਪਰ ਤੁਮਰੋ ਅੁਪਕਾਰ।
ਸੁਨਿ ਸੁਨਿ ਲੇਣ ਗੁਰਮਤਿ ਕੋ ਧਾਰ ॥੩੪॥
ਸਭਿ ਸਿੰਘਨ ਕੀ ਬਿਨਤੀ ਸੁਨਿ ਕੈ।
ਭਾਈ ਰਾਮਕੁਇਰ ਸ਼ੁਭ ਗੁਨਿ ਕੈ।
ਸਾਹਿਬ ਸਿੰਘ ਲਿਖਾਰੀ ਲਾਇਵ।


੧ਪੀੜ੍ਹੀਆਣ ਤਕ।
੨ਵਡੇ।
੩ਕਿਲੇ।
੪ਰਜ਼ਖਾ ਦੇ ਥਾਅੁਣ (ਅ) ਆਕੀ।
*ਪਾ:-ਗੁਪਤ ਪ੍ਰਗਟ ਜੇਤਿਕ ਹੈ ਜਥਾ।
੫ਭਾਵ ਦਸਮ ਗੁਰੂ ਜੀ ਦੇ ਸ੍ਰੇਸ਼ਟ ਚਰਿਜ਼ਤ੍ਰ ਕਹੋ, ਕਿਅੁਣਕਿ ਰਾਸ ੧, ਅੰਸੂ ੮, ਛੰਦ ੩੯ ਵਿਚ ਨੌ ਗੁਰ ਕੀ
ਸਭਿ ਕਥਾ ਬਖਾਨੋ ਕਿਹਾ ਹੈ।
੬ਸਾਰੇ।

Displaying Page 77 of 626 from Volume 1