Sri Gur Pratap Suraj Granth

Displaying Page 83 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੮

ਤਹਿਣ ਅੁਤਰੇ ਤਨ ਸ਼ੰਭੂ੧ ਸਰੀਖਾ+ ॥੨੫॥
ਤਨ ਪਰ ਕੀ ਖਿੰਥਾ੨ ਸੁ ਅੁਤਾਰੀ।
ਧਰੀ ਤਹਾਂ ਜਹਿਣ ਪਰਹਿ ਨਿਹਾਰੀ੩।
ਬਿਰਧ ਅਵਸਥਾ ਤਬਿ ਚਲਿ ਗਏ।
ਸਾਦਰ ਬੋਲ ਬਿਠਾਵਤਿ ਭਏ ॥੨੬॥
ਕਰੋ ਪਰਸਪਰ ਬਾਕ ਬਿਲਾਸ।
ਅੁਜ਼ਤਰ ਅੁਚਿਤ ਦਿਯੇ ਤਿਸ ਪਾਸ।
ਪੁਨ ਤੁਰਕੇਸ਼ ਬਿਲੋਕਨ ਕਰੀ।
ਖਿੰਥਾ ਬਹੁ ਕੰਪਤਿ ਜਹਿਣ ਧਰੀ ॥੨੭॥
ਇਤ ਅੁਤ ਚਲਹਿ, ਅੁਠਹਿ, ਗਿਰ ਧਰਨੀ੪।
ਕਬਿ ਇਕਠੀ ਕਬਿ ਹੋਇ ਪਸਰਨੀ੫।
ਕਬਿ ਅੂਚੇ ਹੁਇ ਲੇ ਅੰਗਰਾਈ੬।
ਕਬਹਿ ਜੰਭਾਈ ਕੀ ਸਮਤਾਈ੭ ॥੨੮॥
ਕੰਪਤਿ ਖਿੰਥਾ ਪਿਖਿ ਬਿਸਮਾਯੋ।
ਹਿਤ ਬੂਝਨ ਤੁਰਕੇਸ਼ ਅਲਾਯੋ।
ਤਰੈ੮ ਗੋਦਰੀ ਕਾ ਤਜਿ ਆਏ?
ਇਤ ਅੁਤ ਹੋਤਿ ਬਿਕੁਲ ਅਕੁਲਾਏ੯ ॥੨੯॥
ਸੁਨਤਿ ਕਹੋ ਸ਼੍ਰੀ ਨਾਨਕ ਨਦ।
ਦਰਵੇਸ਼ਨ ਕੇ ਖਾਲ ਬਿਲਦ।
ਇਨ ਕੋ ਅੰਤ ਲੈਨ ਭਲ ਨਾਂਹੀ।
ਨੀਕੀ ਜਿਤਕ ਸੇਵ ਬਨ ਜਾਹੀ ॥੩੦॥
ਕੋਈ ਕਿਮਿ ਬਰਤੈ ਕਿਮਿ ਹੋਇ।
ਨਿਤ ੁਦਾਇ ਕੇ ਸਨਮੁਖ ਹੋਇ।
ਜਹਾਂਗੀਰ ਨੇ ਪੁਨਹ ਬਖਾਨਾ।


੧ਸ਼ਿਵ ਜੀ ਵਰਗਾ।
+ਪਾ:-ਸੁੰਭ ਸਰੀਖਾ।
੨ਗੋਦੜੀ।
੩ਜਿਜ਼ਥੋਣ ਦਿਖਾਈ ਦਿੰਦੀ ਰਹੀ।
੪ਧਰਤੀ ਤੇ ਡਿਜ਼ਗ ਪੈਣਦੀ ਹੈ।
੫ਫੈਲ ਜਾਵੇ।
੬ਆਕੜਾਂ ਲਵੇ।
੭ਅੁਬਾਸੀਆਣ ਲੈਂ ਵਾਣੂ (ਕਰਦੀ ਹੈ)।
੮ਨੀਚੇ।
੯ਬਿਆਕੁਲ ਹੋ ਦੁਖੀ ਹੋ ਰਿਹਾ ਹੈ।

Displaying Page 83 of 626 from Volume 1