Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੧
ਦੋਹਰਾ: ਬਾਲੂ ਹਸਨਾ, ਫੂਲ ਪੁਨਿ, ਗੋਣਦਾ ਅਰੁ ਅਲਮਸਤ।
ਮੁਜ਼ਖ੧ ਅੁਦਾਸੀ ਇਹ ਭਏ, ਬਹੁਰੋ ਸਾਧ ਸਮਸਤ੨ ॥੪੫॥
ਚੌਪਈ: ਤਿਨ ਤੇ ਬਿਦਤੋ੩ ਪੰਥ ਅੁਦਾਸੀ।
ਲਾਖਹੁਣ ਭਏ ਕਰਹਿਣ ਤਪ ਰਾਸੀ।
ਸ਼੍ਰੀ ਨਾਨਕ ਕੇ ਅਸ ਜੁਗ ਨਦਨ੪।
ਕਵਿ ਸੰਤੋਖ ਸਿੰਘ ਠਾਨਤਿ ਬੰਦਨ ॥੪੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਨਾਨਕ ਪੁਜ਼ਤ੍ਰਨ ਪ੍ਰਸੰਗ
ਬਰਨਨ ਨਾਮ ਖਸ਼ਟਮੋਣ ਅੰਸੂ ॥੬॥
੧ਮੁਖੀਏ।
੨ਸਾਰੇ।
੩ਪ੍ਰਗਟਿਆ।
੪ਦੋਵੇਣ ਸਪੁਜ਼ਤਰਾਣ ਲ਼।