Sri Gur Pratap Suraj Granth

Displaying Page 9 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੨

੨. ।ਸੈਦੇ ਖਾਂ ਜੰਗ ਕਰਨ ਆਇਆ॥
੧ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩
ਦੋਹਰਾ: +ਖਾਨ ਪਾਨ ਕਰਿ ਸੁਪਤਿ ਭੇ,
ਅਰਧਿ ਗਈ ਜਬਿ ਰਾਤਿ।
ਸਿਜ਼ਖ ਥਨੇਸਰ ਤੇ ਗਯੋ,
ਕਹੀ ਪਹੁਚ ਕੇ ਬਾਤ ॥੧॥
ਚੌਪਈ: ਚੌਕੀਦਾਰ ਸਿੰਘ ਜੋ ਖਰੇ।
ਤਿਨ ਕੇ ਸੰਗ ਕਹਿਨ ਇਮ ਕਰੇ।
ਸੈਦੇ ਖਾਂ ਪਠਾਨ ਚਢਿ ਆਵਾ।
ਡੇਰਾ ਜਬਹਿ ਥਨੇਸਰ ਪਾਵਾ ॥੨॥
ਮੈਣ ਤਬਿ ਸੁਨੀ ਲਰਨਿ ਕੋ ਚਲੋ।
ਦਲ ਕੋ ਇਕ ਨਰ ਭੇਤੀ ਮਿਲੋ।
ਤਬਿ ਹੀ ਤਜਿ ਪੁਰਿ ਕੋ ਮੈਣ ਧਾਯੋ।
ਬਡੇ ਬੇਗ ਤੇ ਇਤ ਲਗਿ ਆਯੋ ॥੩॥
ਸੁਧਿ ਗੁਰ ਕੋ ਦਿਹੁ ਸਕਲ ਸੁਨਾਈ।
ਸਵਧਾਨੀ ਬਿਧਿ ਕਰਹਿ ਲਰਾਈ।
ਮੁਲ ਪਠਾਨ ਸਵਾ ਲਖ ਆਵਾ।
ਮਹਿਦ ਜੰਗ ਕੋ ਸੰਗ ਬਨਾਵਾ ॥੪॥
ਪਹੁਚਹਿ ਆਨਿ ਅਨਦ ਪੁਰਿ ਕਾਲੀ੧।
ਸੁਧਿ ਦੈਬੇ ਹਿਤ ਆਇ ਅੁਤਾਲੀ।
ਤਬਿ ਸਤਿਗੁਰ ਕਰਿ ਸੌਚ ਸ਼ਨਾਨਾ।
ਬੈਠੇ ਆਇ ਸੁ ਲਗੋ ਦਿਵਾਨਾ ॥੫॥
ਅਖਿਲ ਖਾਲਸਾ ਜਬਿ ਚਲਿ ਆਯੋ।
ਸ਼੍ਰੀ ਕਲੀਧਰ ਤਬਹਿ ਅਲਾਯੋ।
ਸੈਨਾ ਸਿੰਘਨਿ ਕੀ ਅਬਿ ਸਾਰੀ।
ਅਹੈ ਪੰਚ ਸੈ ਲੇਹੁ ਬਿਚਾਰੀ ॥੬॥
ਨਿਜ ਨਿਜ ਸਦਨ ਬ੍ਰਿੰਦ ਹੀ ਗਏ।
ਆਇ ਸਕਹਿ ਨਹਿ ਰਣ ਕੇ ਭਏ੨।
ਸ਼ਜ਼ਤ੍ਰ ਪ੍ਰਬਲ ਸਵਾ ਲਖ ਆਯੋ।


+ਇਹ ਸੌ ਸਾਖੀ ਦੀ ੨੭ਵੀਣ ਸਾਖੀ ਹੈ।
੧ਕਜ਼ਲ।
੨ਜੰਗ ਦੇ ਹੋਣ ਤਜ਼ਕ।

Displaying Page 9 of 441 from Volume 18