Sri Nanak Prakash
੧੦੬੬
੫੯. ਸ਼੍ਰੀ ਗੁਰੂ ਗ੍ਰੰਥ ਮੰਗਲ ਮਦੀਨਾ, ਸੁਲਤਾਨਪੁਰ ਜਾਣਾ॥
{ਮੁਹੰਮਦ ਸਾਹਿਬ ਦੀ ਗੋਰ ਨੇ ਗੁਰੂ ਜੀ ਅਜ਼ਗੇ ਝੁਕਂਾ} ॥੧੩..॥
{ਗੁਰੂ ਜੀ ਦੀ ਖੜਾਂਵ ਦੀ ਪੂਜਾ} ॥੧੮.. ॥ਮਦੀਨੇ
{ਗੁਰੂ ਜੀ ਦੀ ਖੜਾਂਵ ਦੀ ਪੂਜਾ} ॥੩੫.. ॥ਮਜ਼ਕੇ
{ਗੁਰੂ ਜੀ ਮਜ਼ਕੇ ਤੋਣ ਸੁਲਤਾਨਪੁਰ} ॥੩੯..॥
{ਮਰਦਾਨੇ ਨਾਲ ਖੁਸ਼ੀ ਦੇ ਵਚਨ} ॥੫੮..॥
ਦੋਹਰਾ: ਜਿਸ ਮਹਿਣ ਅੰਮ੍ਰਿਤੁ ਗਾਨ ਹੈ, ਮਾਂਿਕ ਭਗਤਿ ਵਿਰਾਗ
ਗੁਰੂ* ਗ੍ਰੰਥ ਸਾਹਿਬ ਅੁਦਧਿ, ਬੰਦੋਣ ਕਰਿ ਅਨੁਰਾਗ ॥੧॥
ਮਾਂਿਕ=ਰਤਨ
ਅੁਦਧਿ=ਸਮੁੰਦਰ, ਸਾਗਰ ਸੰਸ: ਅੁਦਧਿ॥
ਅਨੁਰਾਗ=ਪ੍ਰੇਮ
ਅਰਥ: (ਸ਼੍ਰੀ) ਗੁਰੂ ਗ੍ਰੰਥ ਸਾਹਿਬ (ਰੂਪੀ) ਸਮੁੰਦਰ (ਲ਼, ਕਿ) ਜਿਸ ਵਿਜ਼ਚ ਗਾਨ (ਰੂਪੀ)
ਅੰਮ੍ਰਤ ਹੈ (ਅਤੇ) ਭਗਤੀ (ਤੇ) ਵੈਰਾਗ (ਰੂਪੀ) ਰਤਨ (ਹਨ, ਮੈਣ) ਪ੍ਰੇਮ ਨਾਲ
ਨਮਸਕਾਰ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਸ਼੍ਰੀ ਅੰਗਦ ਜੀ ਸੁਨਹੁ ਪੁਨ, ਕੇਤਿਕ ਦਿਵਸ ਬਿਤਾਇ
ਮਰਦਾਨੇ ਕੋ ਬਚ ਕਹੇ, ਅਸ ਬਿਧਿ ਸ਼੍ਰੀ ਗਤਿਦਾਇ ॥੨॥
ਸੈਯਾ: ਚਲਿਬੇ ਜਿਤ ਚਾਹਿ ਚਲੋ ਤਿਤ ਕੋ
ਸੁਨਿ ਬੋਲਤਿ ਭਾ ਗੁਰੁ ਸੋਣ ਮਰਦਾਨਾ
ਜਿਹ ਥਾਨ ਮੈਣ ਗੋਰ ਮੁਹੰਮਦ ਹੈ
ਦਿਖਰਾਵਹੁ ਮੋਹਿ ਕੋ ਸੋਅੂ ਮਕਾਨਾ
ਇਹ ਕਾਬੇ ਕੋ ਪਾਜ ਤੌ ਦੇਖਿ ਲਯੋ
ਅਬ ਤਾਂਹਿ ਬਿਲੋਕਨ ਚਾਹਿ ਮਹਾਨਾ
ਇਸ ਦੇਸ਼ ਅਏ ਅਬ ਦੇਖਿ ਚਲੇਣ
ਤੁਮ ਕਾਮਨਾ ਪੂਰਨ ਹੋ ਗੁਨਖਾਨਾ੧! ॥੩॥
ਸੈਯਾ: ਗੁਰ ਬੈਨ ਭਨੇ ਦਿਨ ਦਾਦਸ਼ ਗੈਲ੨ ਹੈ
ਗੋਰ ਮੁਹੰਮਦ ਜੁਅੂ ਮਕਾਨਾ
ਸੁਨਿ ਯੌਣ ਹਰਖਾਇ ਅੁਠਾ ਮਨ ਮੈਣ
ਗੁਰ ਸੰਗ ਤਬੈ ਇਵ ਬੈਨ ਬਖਾਨਾ
ਚਲਿ ਤੂਰਨ ਜਾਇ ਪਹੂਚ ਹੈਣ ਤਾਂਹਿ
*ਪਾ-ਸ਼੍ਰੀ
੧ਹੇ ਗੁਣਾਂ ਦੀ ਖਾਂ ਜੀ!
੨ਰਸਤਾ
ਲਗ ਪਜ਼ਗ ੨੪੦ ਮੀਲ ਦਾ ਪੈਣਡਾ ਹੈ