Sri Nanak Prakash
੧੬੧
ਚੌਪਈ: ਨ੍ਰਿਪਤ੨ ਪੁਕਾਰ੩ ਨ ਸੁਨਿਹੈਣ ਕਾਈ
ਕਾਜੀ ਰਿਸ਼ਵਤ ਬਸਿ ਅਧਿ ਕਾਈ੪
ਝੂਠੇ ਕੋ ਸਾਚਾ ਕਰਿ ਦੇਈ
ਸਤਿ ਨਾਅੁਣਕੋ ਨਾਅੁਣ ਨ ਲੇਈ ॥੮॥
ਜਹਿ ਤਹਿਣ ਚਲੀ ਮਲੇਛਨ ਭਾਖਾ
ਨਿਜ ਨਿਜ੫ ਧਰਮ ਨਰਨ੬ ਸਭਿ ਨਾਖਾ੭
ਪੁੰਨ ਹੀਨ ਤਨ ਪਾਪਨ ਪੀਨਾ੮
ਦਰਬ੯ ਖਸੋਟਹਿਣ੧੦ ਦੇਖਤਿ ਦੀਨਾ੧੧ ॥੯॥
ਪਰ੧੨ ਕਾਰਜ੧੩ ਕੇ ਕਰਤਾ੧੪ ਹਾਨੀ੧੫
ਸਨਿ ਜਿਅੁਣ ਤਨੁ ਖੋਵਹਿ ਦੁਖ ਦਾਨੀ੧੬
ਪਰ ਧਨ੧੭, ਪਰ ਨਿਦਿਆ, ਪਰਦਾਰਾ੧੮
ਨਿਸਦਿਨ ਤਨ ਮਨ ਸੋਣ ਹਿਤ੧੯ ਧਾਰਾ ॥੧੦॥
ਦੋਹਰਾ: ਜੰਗਮ੨੦ ਬਹੁਤ ਸਰੇਵਰੇ੨੧
ਕਰਤਿ ਦਿਗੰਬਰ੪੨ ਰਾਰ੨੨
*੧ਧਰਮ ਪੂਰਨਮਾਸ਼ੀ ਦਾ ਚੰਦ੍ਰਮਾ (ਹੋ ਗਿਆ)
੨ਰਾਜੇ
੩ਫਰਿਆਦ
੪ਬਹੁਤ
੫ਆਪੋ ਆਪਣਾ
੬ਮਨੁਖਾਂ ਨੇ
੭ਛਜ਼ਡ ਦਿਜ਼ਤਾ
੮ਤਕੜੇ
੯ਧਨ
੧੦ਖੋਹ ਲੈਣਦੇ ਹਨ
੧੧ਗਰੀਬ ਦੇਖ ਕੇ
੧੨ਪਰਾਏ
੧੩ਕੰਮ
੧੪ਕਰਨ ਵਾਲੇ
੧੫ਨਾਸ਼
੧੬ਸਂ ਸਿਜ਼ਕੁਂ (ਆਪਣਾ) ਆਪ (ਕੁਟਾਕੇ ਰਜ਼ਸੇਦਾ ਰੂਪ ਹੋ ਕੇ ਦੂਜੇ ਲ਼ ਬੰਨ੍ਹਣ ਦੇ ਕੰਮ ਆ ਕੇ) ਦੁਖਦਾਈ
ਹੁੰਦੀ ਹੈ
੧੭ਪਰਾਇਆ ਧਨ
੧੮ਪਰ ਇਸਤ੍ਰੀ
੧੯ਪ੍ਰੇਮ
੨੦ਟਜ਼ਲੀਆਣ ਖੜਕਾ ਮੰਗਣ ਵਾਲੇ ਫਿਰਤੂ
੨੧ਜੈਨੀਆਣ ਦੇ ਦੋ ਭੇਦ
੨੨ਝਗੜਾ