Sri Nanak Prakash
੨੪੮
੮. ਗੁਰ ਸਿਜ਼ਖ ਦਾ ਮੰਗਲ ਮੁਜ਼ਲਾਂ ਪ੍ਰਤਿ ਅੁਪਦੇਸ਼॥
ਬਾਨ ਜਿਮ ਲਛ ਪਰ, ਬੀਰਭਜ਼ਦ੍ਰ ਦਜ਼ਛ ਪਰ
ਕਬਿਜ਼ਤ:
ਨਦੀ ਮਧ ਮਛ ਪਰ, ਦਾਸ ਜਾਲ ਪਾਨ ਹੈ
ਸ਼ੇਰ ਜਿਮ ਭਜ਼ਛ ਪਰ, ਬਾਜ ਜਿਮ ਪਜ਼ਛ ਪਰ
ਚੰਡਿ ਬਿੜਾਲਛ ਪਰ, ਕੀਨ ਦੁਤਿ ਹਾਨ ਹੈ
ਰਾਮ ਛਿਤਪਾਲ ਪਰ, ਰਾਮ ਸੁਰ-ਸਾਲ ਪਰ
ਰਾਮ ਮਘਪਾਲ ਪਰ, ਜੈਸੇ ਸਾਵਧਾਨ ਹੈ
ਸ਼ਜ਼ਕ੍ਰ ਜਿਮ ਕੋਹ ਪਰ, ਚਜ਼ਕ੍ਰ ਹਰਿ ਦ੍ਰੋਹ ਪਰ
ਗੁਰੂ ਸਿਜ਼ਖ ਮੋਹ ਪਰ ਤੈਸੇ ਬਲਵਾਨ ਹੈ ॥੧॥
ਬਾਨ=ਤੀਰ ਲਛ=ਨਿਸ਼ਾਨਾ ਸੰਸ: ਲਕਸ਼॥
ਬੀਰ ਭਜ਼ਦ੍ਰ=ਸ਼ਿਵ ਜੀ ਦਾ ਇਕ ਗਣ ਸ਼ਿਵ ਗਣ
ਦਜ਼ਛ=ਸ਼ਿਵਜੀ ਦਾ ਸਹੁਰਾ, ਕਨਖਲ ਵਿਚ ਜਿਸਦਾ ਟਿਕਾਣਾ ਹੈ ਇਹ ਆਰਯ ਕੁਲ ਦਾ
ਰਾਜਾ ਸੀ, ਐਸਾ ਪ੍ਰਤੀਤ ਦੇਣਦਾ ਹੈ ਕਿ ਸ਼ਿਵਜੀ ਪਹਿਲੇ ਹਿੰਦ ਵਾਸੀਆਣ ਦਾ ਰਾਜਾ ਸੀ ਜਿਨ੍ਹਾਂ
ਤੋਣ ਆਰਯ ਸੂਗ ਕਰਦੇ ਸਨ ਦਜ਼ਛ ਦੀ ਲੜਕੀ ਪਾਰਬਤੀ ਨੇ ਇਸ ਲ਼ ਪਤੀ ਚੁਂਿਆਣ ਜਦੋਣ
ਦਜ਼ਛ ਨੇ ਯਜ਼ਗ ਵਿਚ ਸ਼ਿਵਾਣ ਦੀ ਯੋਗ ਪੂਜਾ ਨਾ ਕੀਤੀ ਤਾਂ ਪਾਰਬਤੀ ਸੜ ਮੋਈ, ਤੇ ਦੰਡ ਦੇਣ
ਵਾਸਤੇ ਸ਼ਿਵ ਨੇ ਇਕ ਗਣ ਘਜ਼ਲਿਆ, ਅੁਸ ਕਥਾ ਵਜ਼ਲ ਇਸ਼ਾਰਾ ਹੈ ਸੰਸ: ਦਕਸ਼॥
ਮਜ਼ਧ=ਵਿਚ ਮਜ਼ਛ=ਮਜ਼ਛੀਆਣ ਦਾਸ ਜਾਲ ਪਾਨ=ਜਾਲ ਪਾਅੁਣ ਵਾਲਾ ਦਾਸ, ਭਾਵ ਝੀਵਰ
(ਅ) ਦਾਸ=ਝੀਵਰ, ਜਿਵੇਣ ਨਦੀ ਵਿਚ ਝੀਵਰ ਮਜ਼ਛ ਅੁਤੇ ਜਾਲ ਪਾਅੁਣ (ਵਿਚ ਸਮਰਜ਼ਥ) ਹੈ
ਭਜ਼ਛ=ਕੋਈ ਚੀਗ਼ ਜੋ ਖਾਂ ਯੋਗ ਹੈ, ਸ਼ਿਕਾਰਸੰਸ: ਭਕਸ਼॥
ਬਾਜ=ਇਕ ਸ਼ਿਕਾਰੀ ਪੰਛੀ ਫਾਰਸੀ, ਬਾਗ਼॥
ਪਜ਼ਛ=ਪੰਛੀ, ਚਿੜੀਆਣ ਸੰਸ:ਪਕਸ਼ੀ॥ ਚੰਡਿ=ਚੰਡੀ
ਬਿੜਾਲਛ=ਵਿਡਾਲ ਅਕਸ-ਬਿਜ਼ਲੇ ਵਰਗੀਆਣ ਅਜ਼ਖਾਂ ਹੋਣ ਜਿਸਦੀਆਣ ਇਕ ਰਾਕਸ਼ ਦਾ
ਨਾਮ ਬਿੜਾਲਾਕਸ਼ੀ=ਇਕ ਰਾਖਸ਼ੀ
ਦੁਤਿਹਾਨ ਹੈ=ਸੁੰਦਰਤਾ ਨਾਸ਼ ਕੀਤੀ, ਭਾਵ ਅੁਨ੍ਹਾਂ ਮਾਰ ਘਜ਼ਤਿਆ ਜੇ ਪਾਠ ਦ੍ਰਤ ਹਾਨ
ਹੋਵੇ ਤਾਂ ਅਰਥ ਬਣੇਗਾ-ਛੇਤੀ ਨਾਸ਼ ਕੀਤਾ
ਰਾਮ=ਰਾਮ ਤ੍ਰੈ ਹੋਏ ਹਨ, ਪਰਸਰਾਮ, ਰਾਮਚੰਦ੍ਰ ਤੇ ਬਲਰਾਮ, ਇਥੇ ਰਾਮ ਦਾ ਅਰਥ
ਪਰਸਰਾਮ ਹੈ ਜਿਸ ਨੇ ਤ੍ਰੇਤਾ ਜੁਗ ਵਿਚ ਖਜ਼ਤ੍ਰੀ ਜਾਤ ਦੇ ਰਾਜੇ ਮਾਰੇ
ਛਿਤਪਾਲ=ਧਰਤੀ ਦੇ ਪਾਲਂ ਵਾਲੇ; ਭਾਵ ਰਾਜੇ ਮੁਰਾਦ ਖਜ਼ਤ੍ਰੀ ਰਾਜਿਆਣ ਤੋਣ ਹੈ ਜੋ ਦੇਸ਼
ਦੇ ਮਾਲਕ ਸਨ
ਰਾਮ=ਦੂਸਰਾ ਰਾਮ, ਦਸ਼ਰਥ ਦਾ ਪੁਜ਼ਤ੍ਰ-ਸ਼੍ਰੀ ਰਾਮਚੰਦ੍ਰ
ਸੁਰਸਾਲੁ-ਦੇਵਤਿਆਣ ਲ਼ ਸਤਾਅੁਣ ਵਾਲਾ, ਰਾਵਂ
ਰਾਮ=ਤੀਸਰਾ ਰਾਮ, ਬਲਿਰਾਮ, ਕ੍ਰਿਸ਼ਨ ਜੀ ਦਾ ਭਰਾ ਜੋ ਦਾਪਰ ਵਿਚ ਹੋਇਆ ਹੈ, ਜਿਸ
ਨੇ ਜਰਾਸਿੰਧ ਲ਼ ਮਾਰਿਆ ਸੀ