Sri Nanak Prakash
੨੬੫
੯. ਸਾਰਦਾ ਦਾ ਮੰਗਲ ਸਜ਼ਚਾ ਜੰਵੂ॥
{ਹਰਦਿਆਲ ਪੰਡਿਤ} ॥੩॥
{ਬਦੋਬਦੀ ਜਨਅੂ ਪਾ ਦਿਜ਼ਤਾ} ॥੪੩॥
ਦੋਹਰਾ: ਸ੍ਰੀ ਸਰਸਤੀ ਸਰਬਦਾ ਬਰਨ ਸੇਤ ਸੁਖਕੰਦ
ਤਰਲ ਆਣਗੁਰੀ ਬੀਨ ਸੋਣ ਬੰਦੋਣ ਦੈ ਕਰ ਬੰਦਿ ॥੧॥
ਸਰਸਤੀ=ਵਿਦਾ ਦੀ ਦੇਵੀ, ਸ਼ਾਰਦਾ
ਸਰਬਦਾ=ਸਦਾ ਹੀ ਸੰਸ: ਸਰਵਦਾ॥
ਬਰਨ=ਰੰਗ ਸੰਸ: ਵਰਣ॥ ਸੇਤ=ਚਿਜ਼ਟਾ ਸੰਸ: ਸੇਤ॥
ਸੁਖਕੰਦ=ਸੁਖਾਂ ਦਾ ਮੂਲ ਸੁਜ਼ਖਾਂ ਦਾ ਫਲ
ਤਰਲ=ਚੰਚਲ, ਥਰਰਾ ਰਹੀਆਣ
ਆਣਗੁਰੀ=ਅੁਣਗਲਾਂ, ਸੰਸ: ਅੰਗੁਲ॥
ਬੀਨ=ਬੀਨਾ, ਵੀਂਾ ਸਤਾਰ ਵਾਣੂ ਤੂੰਬਿਆਣ ਵਾਲਾ ਇਕ ਸੰਗੀਤਕ ਸਾਗ਼, ਸੰਸ: ਵੀਂਾ॥
ਕਰ=ਹਜ਼ਥ ਬੰਦਿ=ਜੋੜਕੇ
ਅਰਥ: (ਜਿਸਦਾ) ਰੰਗ ਚਿਜ਼ਟਾ ਹੈ ਤੇ (ਦਰਸ਼ਨ) ਸੁਖਾਂ ਦਾ ਮੂਲ ਹੈ; (ਗੁਰ ਕੀਰਤੀ ਵਿਖੇ)
(ਜਿਸ ਦੀਆਣ) ਅੁਣਗਲੀਆਣ ਬੀਂਾਂ ਵਜਾਅੁਣ ਵਿਚ ਚੰਚਲ ਹੋ ਰਹੀਆਣ ਹਨ, ਅੁਸ ਸ਼੍ਰੀ
ਸ਼ਾਰਦਾ ਲ਼ ਮੈਣ ਦੋਵੇਣ ਹਜ਼ਥ ਜੋੜ ਕੇ ਸਦਾ ਹੀ ਨਮਸਕਾਰ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਾਲੂ ਬਹੁਰੋ ਕੀਨਿ ਵਿਚਾਰਾ
ਜਜ਼ਗੁਪਵੀਤ੧ ਦੇਨਿ ਹਿਤ ਧਾਰਾ
ਪ੍ਰੋਹਿਤ ਜੋ ਤਿਹ ਕੋ ਹਰਿਦਾਲਾ
ਸੋ ਬੁਲਾਇ ਲੀਨੋ ਤਤਕਾਲਾ ॥੨॥
ਅੁਰ ਅਭਿਲਾਖਾ ਸਕਲ ਸੁਨਾਈ
ਛਜ਼ਤ੍ਰੀ ਰੀਤਿ ਕਰੋ ਦਿਜਰਾਈ! {ਹਰਦਿਆਲ ਪੰਡਿਤ}
ਸੁਨਿ ਕਰਿ ਬਚ ਅਸ ਦਿਜ ਹਰਿਦਾਲੂ
ਕਹੋ ਸੌਜ੨ ਸਭਿ ਆਨਿ੩ ਬਿਸਾਲੂ ॥੩॥
ਸ਼ੁਭ ਬਾਸੁਰ ਸੋ ਦੀਨ ਬਤਾਈ
ਕਰਿ ਅਰੰਭ ਜਿਅੁਣ ਅਧਿਕ ਵਡਾਈ
ਦਿਜਬਰ ਤੇ ਸੁਨਿ ਕਰਿ ਤਬ ਕਾਲੂ
ਸਭਿ ਸੰਭਾਰਨ੪ ਆਨਿ ਅੁਤਾਲੂ੧ ॥੪॥
ਦੇਖੋ ਅਧਾਯ ੧ ਅੰਕ ੨ ਦਾ ਭਾਵ
੧ਜੂੰ
੨ਸਮਿਜ਼ਗ੍ਰੀ
੩ਮੰਗਾਓ
੪ਸਮ੍ਰਿਜ਼ਗੀ